Kami

Jass Manak, Rajat Nagpal

ਵੇ ਮੈਂ ਸਬ ਕੁਛ ਛਡਿਆ ਸੀ ਇਕ ਤੇਰੇ ਲਯੀ
ਤੇਰਾ ਪ੍ਯਾਰ ਕੋ ਤੋਡ਼ ਆਵੇ ਇਕ ਮੇਰੇ ਲਯੀ
ਪੀਛੇ ਨਾ ਕੁਛ ਰਿਹਾ ਰਿਹ ਗਯੀ ਅੱਖ ਚ ਨਮੀ ਯੇਹ
ਖੁਦਾ ਨੂ ਪੂਛੁੰਗੀ ਮੈਂ ਮੇਰੇ ਚ ਕਿ ਕਮੀ ਏ
ਖੁਦਾ ਨੂ ਪੂਛੁੰਗੀ ਮੈਂ ਮੇਰੇ ਵਿਚ ਕਿ ਕਮੀ ਏ
ਖੁਦਾ ਨੂ ਪੂਛੁੰਗੀ ਮੈਂ ਮੇਰੇ ਚ ਕਿ ਕਮੀ ਏ ਓ ਹਾਂ
ਦੁਨਿਯਾ ਤੋਂ ਦੂਰ ਪਜਦੀ ਰਹੀ ਮੈਂ
ਤੇਰੇ ਲੜ ਨਾਲ ਲਗਦੀ ਰਹੀ ਮੈਂ
ਦੁਨਿਯਾ ਤੋਂ ਦੂਰ ਪਜਦੀ ਰਹੀ ਮੈਂ
ਤੇਰੇ ਲੜ ਨਾਲ ਲਗਦੀ ਰਹੀ ਮੈਂ
ਤੇਰੇ ਪੀਛੇ ਆਪਣੇ ਬੈਗਨੇ ਹੋ ਗਏ ਸੀ
ਦੁਨਿਯਾ ਤੇ ਚਂਗੇ ਕਿਹਨੇ ਤਾਣੇ ਹੋ ਗਏ ਸੀ
ਤੇਰੇ ਪੀਛੇ ਆਪਣੇ ਬੈਗਨੇ ਹੋ ਗਏ ਸੀ
ਦੁਨਿਯਾ ਤੇ ਚਂਗੇ ਕਿਹਨੇ ਤਾਣੇ ਹੋ ਗਏ ਸੀ
ਫੇਰ ਵੀ ਦਿਲ ਵਿਚ ਰਿਹ ਗਯੀ ਇੱਕੋ ਗੱਲ ਦੀ ਗਮੀ ਏ
ਖੁਦਾ ਨੂ ਪੂਛੁੰਗੀ ਮੈਂ ਮੇਰੇ ਚ ਕਿ ਕਮੀ ਏ
ਖੁਦਾ ਨੂ ਪੂਛੁੰਗੀ ਮੈਂ ਮੇਰੇ ਵਿਚ ਕਿ ਕਮੀ ਏ ਓ

ਵੇ ਤੇਰੇ ਦਿਲ ਵਿਚ ਕਿ ਏ ਦੱਸ ਦੇ
ਓ ਤੂ ਕਿ ਚੌਣਾ ਏ ਦੱਸ ਦੇ
ਵੇ ਤੇਰੇ ਦਿਲ ਵਿਚ ਕਿ ਏ ਦੱਸ ਦੇ
ਤੂ ਕਿ ਚੌਣਾ ਏ ਦੱਸ ਦੇ
ਤੂ ਐਂਨੇ ਦਿੱਤੇ ਵੇ ਦਰ੍ਦ ਯਾਰਾ
ਹੁਣ ਅੱਸੀ ਨਹੀ ਹਸਦੇ
ਤੇਰੀ ਏਕ ਗੱਲ ਤੜਪਾਵੈ
ਤੂ ਕਿਹਾ ਤੇਰੇ ਦਿਲ ਮੇ ਹਮੀ ਹੀ ਹੈਂ
ਖੁਦਾ ਨੂ ਪੂਛੁੰਗੀ ਮੈਂ ਮੇਰੇ ਚ ਕਿ ਕਮੀ ਏ
ਖੁਦਾ ਨੂ ਪੂਛੁੰਗੀ ਮੈਂ ਮੇਰੇ ਵਿਚ ਕਿ ਕਮੀ ਏ
ਖੁਦਾ ਨੂ ਪੂਛੁੰਗੀ ਮੈਂ ਮੇਰੇ ਚ ਕਿ ਕਮੀ ਏ

Curiosità sulla canzone Kami di Jass Manak

Quando è stata rilasciata la canzone “Kami” di Jass Manak?
La canzone Kami è stata rilasciata nel 2021, nell’album “BAD MUNDA ”.
Chi ha composto la canzone “Kami” di di Jass Manak?
La canzone “Kami” di di Jass Manak è stata composta da Jass Manak, Rajat Nagpal.

Canzoni più popolari di Jass Manak

Altri artisti di Asian pop