Jee Ni Karda
ਅੱਜ ਤੂ ਮੈਨੂ ਕੋਲ ਬਿਠਾ ਲੇ ਕੋਲ ਬਿਠਾ ਲੇ ਸੀਨੇ ਲਾ ਲੇ

ਯਾਰ ਤੇਰੇ ਬਿਨ ਮੈਨੂ ਲਗਦਾ ਮੈਂ ਤਾਂ ਮਰਜਾ ਨੀ
ਹਾਏ ਮੈਂ ਤਾਂ ਮਰਜਾ ਨੀ
ਹੁੰਨ ਤੈਥੋਂ ਤੈਥੋਂ ਤੈਥੋਂ ਤੇਤੋਂ
ਹੁੰਨ ਤੈਥੋਂ ਮੇਰਾ ਦੂਰ ਜਾਂ ਨੂ ਜੀ ਨੀ ਕਰਦਾ ਨੀ

Now check this out
ਮੇਰੇ ਲੀਏ ਤੂ ਹੋਆ change ਓਏ ਹੋਏ ਹੋਏ
ਤਾਹਈਓ ਦਿਲ ਕਿੱਤਾ exchange ਆਏ ਹਾਏ ਹਾਏ
ਤੇਰੀ ਮਿਠੀਯਾ ਮਿਠੀਯਾ ਗੱਲਾਂ ਨੇ ਕਿੱਤਾ ਮੈਨੂ ਝੱਲਾ
ਤਾਹਈਓ ਤਾ ਤੇਰੇ ਚੱਕਰ ਚ ਮੈਂ ਫੱਸ ਗਯੀ
ਤੇਰੇ ਵਰਗੀ ਨਾ ਕੋਯੀ ਹੋਰ From To L.A. ਲਾਹੋਰ
ਤੇਰੇ ਨੇੜੇ ਨੇੜੇ ਰਿਹਨਾ ਮੈਂ ਤੋਹ ਸਾਰੀ ਜ਼ਿੰਦਗੀ
ਹੁੰਨ ਤੈਥੋਂ ਤੈਥੋਂ ਤੈਥੋਂ ਤੇਤੋਂ
ਹੁੰਨ ਤੈਥੋਂ ਮੇਰਾ ਦੂਰ ਜਾਂ ਨੂ ਜੀ ਨੀ ਕਰਦਾ ਨੀ
ਹੁੰਨ ਤੈਥੋਂ ਮੇਰਾ ਦੂਰ ਜਾਂ ਨੂ ਜੀ ਨੀ ਕਰਦਾ ਨੀ
ਹੁੰਨ ਤੈਥੋਂ ਮੇਰਾ ਦੂਰ ਜਾਂ ਨੂ ਜੀ ਨੀ ਕਰਦਾ ਨੀ
ਹੁੰਨ ਤੈਥੋਂ ਮੇਰਾ ਦੂਰ ਜਾਂ ਨੂ ਜੀ ਨੀ ਕਰਦਾ ਨੀ
Now check this out
ਹੋ ਤੇਰੇ ਹੁਸਨਾ ਦੇ ਚਰਚੇ ਨੇ ਬਾਹਲੇ ਹਰ ਪਾਸੇ ਗੱਲਾਂ ਤੇਰਿਯਾ

ਤੇਰਾ ਰੂਪ ਮਾਰੀ ਜਾਂਦਾ ਲਿਸ਼ਕਰੇ ਹਰ ਪਾਸੇ ਗੱਲਾਂ ਤੇਰਿਆ ਹਨ
ਨੀ ਹਰ ਪਾਸੇ ਗੱਲਾਂ ਤੇਰਿਯਾ
ਤੈਥੋਂ ਤੈਥੋਂ ਤੈਥੋਂ ਤੇਤੋਂ