Peg Nachda

Navu Lehiwala

ਓ ਡਿੱਗੀ ਵਿਚੋਂ supply ਯਾਰ ਕਰਦਾ
ਓਸ ਅੱਥਰੇ ਤੋਂ ਦੱਸ ਕਾਹਦਾ ਪਰਦਾ
ਓ ਡਿੱਗੀ ਵਿਚੋਂ supply ਯਾਰ ਕਰਦਾ
ਓਸ ਅੱਥਰੇ ਤੋਂ ਦੱਸ ਕਾਹਦਾ ਪਰਦਾ
ਓ ਬੈਠਾ Rockford ਵਾਲੀ ਪੇਟੀ ਦੱਬ ਕੇ
ਇੱਕੋ ਸਾਰੀਆਂ ਗਿਲਾਸੀਆਂ ਨੂੰ ਭਰਦਾ
Neat ਚੱਲਦੀ ਗਾਹ ਪਾਉਂਦੀਆਂ ਪੁਆੜੇ
Neat ਚੱਲਦੀ ਗਾਹ ਪਾਉਂਦੀਆਂ ਪੁਆੜੇ
ਗੱਡੀ ਵਿਚ ,

ਓ ਗੱਡੀ ਵਿਚ ਪੈਗ ਨੱਚਦਾ
Sunroof ਤੋਂ ਸੁਣਨ ਲਲਕਾਰੇ
ਗੱਡੀ ਵਿਚ ਪੈਗ ਨੱਚਦਾ
Sunroof ਤੋਂ ਸੁਣਨ ਲਲਕਾਰੇ
ਗੱਡੀ ਵਿਚ ਪੈਗ ਨੱਚਦਾ

ਓ ਚਿਰਾਂ ਬਾਅਦ ਆ ਪੁਰਾਣੇ ਯਾਰ ਟੱਕਰੇ
ਗੱਡੀ ਹਿਲਦੀ ਬਲਾਉਂਦੇ ਜੱਟ ਬੱਕਰੇ
ਜਿਹੜਾ ਅੜਦਾ ਪੱਟ ਦਿੰਦੇ ਜੜ ਤੋਂ
ਕੋਈ ਆਣਕੇ ਮਾਈ ਦਾ ਲਾਲ ਟੱਕਰੇ
ਚਿਰਾਂ ਬਾਅਦ ਆ ਪੁਰਾਣੇ ਯਾਰ ਟੱਕਰੇ
ਗੱਡੀ ਹਿਲਦੀ ਬਲਾਉਂਦੇ ਜੱਟ ਬੱਕਰੇ
ਜਿਹੜਾ ਅੜਦਾ ਪੱਟ ਦਿੰਦੇ ਜੜ ਤੋਂ
ਕੋਈ ਆਣਕੇ ਮਾਈ ਦਾ ਲਾਲ ਟੱਕਰੇ
ਹੁੰਦੇ ਕੱਠੇ ਨਾ ਜੋ ਅਸੀ ਆ ਖਿਲਾਰੇ
ਹੁੰਦੇ ਕੱਠੇ ਨਾ ਜੋ ਅਸੀ ਆ ਖਿਲਾਰੇ
ਗੱਡੀ ਵਿਚ ,

ਓ ਗੱਡੀ ਵਿਚ ਪੈਗ ਨੱਚਦਾ
Sunroof ਤੋਂ ਸੁਣਨ ਲਲਕਾਰੇ
ਗੱਡੀ ਵਿਚ ਪੈਗ ਨੱਚਦਾ
Sunroof ਤੋਂ ਸੁਣਨ ਲਲਕਾਰੇ
ਗੱਡੀ ਵਿਚ ਪੈਗ ਨੱਚਦਾ

ਓ dashboard ਉੱਤੇ ਰੱਖਕੇ ਗਲਾਸ ਨੀ
ਸੋਹੁ road ਉੱਤੋਂ ਵੱਜਦੀਆਂ ਗੇੜੀਆਂ
ਓ ਜਦੋਂ ਪਾ ਦੀਏ Snapchat ਬੱਲੀਏ
Santy ਹੁੰਦੀਆਂ ਨੇ ਨੱਡੀਆਂ ਬਥੇਰੀਆਂ
ਓ dashboard ਉੱਤੇ ਰੱਖਕੇ ਗਲਾਸ ਨੀ
ਸੋਹੁ road ਉੱਤੋਂ ਵੱਜਦੀਆਂ ਗੇੜੀਆਂ
ਓ ਜਦੋਂ ਪਾ ਦੀਏ Snapchat ਬੱਲੀਏ
Santy ਹੁੰਦੀਆਂ ਨੇ ਨੱਡੀਆਂ ਬਥੇਰੀਆਂ
ਓ ਲੈਂਦੇ ਚੜਦੀ ਜਵਾਨੀ ਦੇ ਨਜ਼ਾਰੇ
ਓ ਲੈਂਦੇ ਚੜਦੀ ਜਵਾਨੀ ਦੇ ਨਜ਼ਾਰੇ
ਗੱਡੀ ਵਿਚ ,

Prit Music

ਓ ਗੱਡੀ ਵਿਚ ਪੈਗ ਨੱਚਦਾ
Sunroof ਤੋਂ ਸੁਣਨ ਲਲਕਾਰੇ
ਗੱਡੀ ਵਿਚ ਪੈਗ ਨੱਚਦਾ
Sunroof ਤੋਂ ਸੁਣਨ ਲਲਕਾਰੇ
ਗੱਡੀ ਵਿਚ ਪੈਗ ਨੱਚਦਾ

ਥੋੜਾ ਝੱਲਦੇ ਆ ਨਖਰੋ ਦਾ ਨਖਰਾ
ਨਾਲ ਬਹਿੰਦੀ ਆ cross leg ਕਰਕੇ
ਓ ਕਦੇ ਰੁੱਸਣ ਨਹੀਂ ਦੇਈ ਦਾ ਜਨਾਬ ਨੂੰ
ਜੱਟ ਰੱਖਦੇ ਆ ਪੂਰਾ ਖੁਸ਼ ਕਰਕੇ
ਥੋੜਾ ਝੱਲਦੇ ਆ ਨਖਰੋ ਦਾ ਨਖਰਾ
ਨਾਲ ਬਹਿੰਦੀ ਆ cross leg ਕਰਕੇ
ਓ ਕਦੇ ਰੁੱਸਣ ਨਹੀਂ ਦੇਈ ਦਾ ਜਨਾਬ ਨੂੰ
ਜੱਟ ਰੱਖਦੇ ਆ ਪੂਰਾ ਖੁਸ਼ ਕਰਕੇ
ਓ ਲਹਿਲੀਵਾਲਾ ਮੁੱਛਾਂ ਨੂੰ ਵੱਟ ਚਾੜੇ
ਲਹਿਲੀਵਾਲਾ ਮੁੱਛਾਂ ਨੂੰ ਵੱਟ ਚਾੜੇ
ਗੱਡੀ ਵਿਚ ,

ਓ ਗੱਡੀ ਵਿਚ ਪੈਗ ਨੱਚਦਾ
Sunroof ਤੋਂ ਸੁਣਨ ਲਲਕਾਰੇ
ਗੱਡੀ ਵਿਚ ਪੈਗ ਨੱਚਦਾ
Sunroof ਤੋਂ ਸੁਣਨ ਲਲਕਾਰੇ
ਗੱਡੀ ਵਿਚ ਪੈਗ ਨੱਚਦਾ
ਓ ਗੱਡੀ ਵਿਚ ਪੈਗ ਨੱਚਦਾ
Sunroof ਤੋਂ ਸੁਣਨ ਲਲਕਾਰੇ
ਗੱਡੀ ਵਿਚ ਪੈਗ ਨੱਚਦਾ
Sunroof ਤੋਂ ਸੁਣਨ ਲਲਕਾਰੇ
ਗੱਡੀ ਵਿਚ ਪੈਗ ਨੱਚਦਾ

Curiosità sulla canzone Peg Nachda di Jass Bajwa

Chi ha composto la canzone “Peg Nachda” di di Jass Bajwa?
La canzone “Peg Nachda” di di Jass Bajwa è stata composta da Navu Lehiwala.

Canzoni più popolari di Jass Bajwa

Altri artisti di Asiatic music