14 Rotiyan

Jass Bajwa

ਸ਼ਹਿਰ ਦੀਏ born ਏ ਭੁਲੇਖਾ ਦਿਲੋਂ ਕੱਢ ਦੇ ,
ਜੱਟ ਉੱਤੇ ਹੋਣਾ ਤੂੰ ਨਾਜਾਇਜ਼ ਸੈਂਟੀ ਛੱਡ ਦੇ ,
ਸ਼ਹਿਰ ਦੀਏ born ਏ ਭੁਲੇਖਾ ਦਿਲੋਂ ਕੱਢ ਦੇ ,
ਜੱਟ ਉੱਤੇ ਹੋਣਾ ਤੂੰ ਨਾਜਾਇਜ਼ ਸੈਂਟੀ ਛੱਡ ਦੇ
ਹੋ ਸਾਡੀ ਟੱਬਰਦਾਰੀ ਭਾਰੀ
ਤੇਰੀ ਰਹੂ ਕੁੜੇ ਮੱਤ ਮਾਰੀ ,
ਫੇਰ ਆਖੇਂਗੀ ਕਿਸਮਤਾਂ ਨੇ ਖੋਟੀਆਂ
ਹੋ ਤੈਥੋਂ ਨਈ ਪਕਾਈਆਂ ਜਾਣੀਆਂ ,
ਹੋ ਤੈਥੋਂ ਨਈ ਪਕਾਈਆਂ ਜਾਣੀਆਂ
ਨੀ ਸਾਡੇ ਬਹੀਏ ਖਾਂਦੇ 14-14 ਰੋਟੀਆਂ
ਹੋ ਤੈਥੋਂ ਨਈ ਪਕਾਈਆਂ ਜਾਣੀਆਂ
ਨੀ ਸਾਡੇ ਬਹੀਏ ਖਾਂਦੇ 14-14 ਰੋਟੀਆਂ

ਓਹਨਾ ਚੀਜ਼ਾਂ ਨੂੰ ਤਾਂ ਹਾਲੇ Google ਨਾ ਜਾਣੇ ,
ਨੀ ਤੂੰ ਜੀਹਨੂੰ ਜੀਹਨੂੰ face ਕਰੇਂਗੀ ,
ਕੱਢ ’ਦੀ ਦੇ ਧਾਰਾਂ ਜਦੋਂ ਟੁੱਟ ਗੇ ਨੀ nail,
ਕਿਦਾਂ ਮੱਝਾਂ ਉੱਤੇ case ਕਰੇਂਗੀ ,
ਓਹਨਾ ਚੀਜ਼ਾਂ ਨੂੰ ਤਾਂ ਹਾਲੇ Google ਨਾ ਜਾਣੇ ,
ਨੀ ਤੂੰ ਜੀਹਨੂੰ ਜੀਹਨੂੰ face ਕਰੇਂਗੀ ,
ਕੱਢ ’ਦੀ ਦੇ ਧਾਰਾਂ ਜਦੋਂ ਟੁੱਟ ਗੇ ਨੀ nail,
ਕਿਦਾਂ ਮੱਝਾਂ ਉੱਤੇ case ਕਰੇਂਗੀ ,
ਹੋ ਪੂਰੇ ਡੇਢ ਮੀਲ ਦਾ ਵੇਹੜਾ
ਪੈਣਾ ਸਾਫ ਕਰਨਾ ਨੀ ਜਿਹੜਾ ,
ਸਾਡੇ ਹੁੰਦੀਆਂ ਨਈ ਗਜਾ ਵਿਚ ਕੋਠੀਆਂ
ਹੋ ਤੈਥੋਂ ਨਈ ਪਕਾਈਆਂ ਜਾਣੀਆਂ ,
ਹੋ ਤੈਥੋਂ ਨਈ ਪਕਾਈਆਂ ਜਾਣੀਆਂ
ਨੀ ਸਾਡੇ ਬਹੀਏ ਖਾਂਦੇ 14-14 ਰੋਟੀਆਂ
ਹੋ ਤੈਥੋਂ ਨਈ ਪਕਾਈਆਂ ਜਾਣੀਆਂ
ਨੀ ਸਾਡੇ ਬਹੀਏ ਖਾਂਦੇ 14-14 ਰੋਟੀਆਂ

Gucci, Armani ਪੈਣੇ ਛੱਡਣੇ ਰਕਾਨੇ ,
ਸੂਟ ਪਾਉਣੇ ਪੈਣੇ ਪਾਪਲੀਨ ਦੇ ,
ਸਿਰ ਉੱਤੇ ਚੁੰਨੀ ਲੈਕੇ ਰੱਖਣੀ ਪੈਣੀ ਐ ,
ਸਾਡੇ ਹੁੰਦੇ ਨਾ ਰਿਵਾਜ਼ ਜੀਨ ਦੇ
Gucci, Armani ਪੈਣੇ ਛੱਡਣੇ ਰਕਾਨੇ ,
ਸੂਟ ਪਾਉਣੇ ਪੈਣੇ ਪਾਪਲੀਨ ਦੇ ,
ਸਿਰ ਉੱਤੇ ਚੁੰਨੀ ਲੈਕੇ ਰੱਖਣੀ ਪੈਣੀ ਐ ,
ਸਾਡੇ ਹੁੰਦੇ ਨਾ ਰਿਵਾਜ਼ ਜੀਨ ਦੇ
ਨਾ ਹੋਵੇ ਬਾਹਲੀ modifiy
ਆਉਂਦੀ ਹੋਵੇ ਸੂਟ ਸਲਾਈ ,
ਬੇਬੇ ਭਾਲਦੀ ਜੋ ਕੁੜੀ ਬੁਣੇ ਕੋਟੀਆ
ਹੋ ਤੈਥੋਂ ਨਈ ਪਕਾਈਆਂ ਜਾਣੀਆਂ ,
ਹੋ ਤੈਥੋਂ ਨਈ ਪਕਾਈਆਂ ਜਾਣੀਆਂ
ਨੀ ਸਾਡੇ ਬਹੀਏ ਖਾਂਦੇ 14-14 ਰੋਟੀਆਂ
ਹੋ ਤੈਥੋਂ ਨਈ ਪਕਾਈਆਂ ਜਾਣੀਆਂ
ਨੀ ਸਾਡੇ ਬਹੀਏ ਖਾਂਦੇ 14-14 ਰੋਟੀਆਂ

ਦੋ ਫੋਰਡ ਤਿੰਨ ਕਾਰਾਂ ਸਰਦਾਰੀ ਦਾ ਐ ਚਿੰਨ ,
ਸਾਂਝਾ ਲਾਣਾ ਰਹੀਏ ਹਿੱਕ ਤਾਣ ਕੇ ,
ਜੇ ਫੇਰ ਵੀ ਐ ready ਪਿੰਡ ਭੇਜ ਦੇਵੀ ਡੈਡੀ ,
ਦੇਖ ਜਾਊਗਾ ਹਵੇਲੀ ਆਣ ਕੇ
ਦੋ ਫੋਰਡ ਤਿੰਨ ਕਾਰਾਂ ਸਰਦਾਰੀ ਦਾ ਐ ਚਿੰਨ ,
ਸਾਂਝਾ ਲਾਣਾ ਰਹੀਏ ਹਿੱਕ ਤਾਣ ਕੇ ,
ਜੇ ਫੇਰ ਵੀ ਐ ready ਪਿੰਡ ਭੇਜ ਦੇਵੀ ਡੈਡੀ ,
ਦੇਖ ਜਾਊਗਾ ਹਵੇਲੀ ਆਣ ਕੇ
ਹੋ ਜੱਟ ਸੌਦੇ ਦਾ Craze ਨਾ ਹੀ ਲਾਲੀ ਅੰਗਰੇਜ਼ ,
ਪੈਰ ਛੱਡ ਦਾ ਨਾ ਮਾਰਦਾ ਫਰਿਆਡੀਆਂ
ਹੋ ਤੈਥੋਂ ਨਈ ਪਕਾਈਆਂ ਜਾਣੀਆਂ ,
ਹੋ ਤੈਥੋਂ ਨਈ ਪਕਾਈਆਂ ਜਾਣੀਆਂ
ਨੀ ਸਾਡੇ ਬਹੀਏ ਖਾਂਦੇ 14-14 ਰੋਟੀਆਂ
ਹੋ ਤੈਥੋਂ ਨਈ ਪਕਾਈਆਂ ਜਾਣੀਆਂ
ਨੀ ਸਾਡੇ ਬਹੀਏ ਖਾਂਦੇ 14-14 ਰੋਟੀਆਂ

Canzoni più popolari di Jass Bajwa

Altri artisti di Asiatic music