Amplifier [Remix]
Godess
ਕਾਲੀਆ ਬਾਰੀਆ ਵੇ ਗੱਡੀਆ ਨੂ ਮੈਂ ਲਾਵਾ
Speed ਮੈਂ 220 ਦੀ ਚਲਾਂ
ਏ police ਦੇ ਸਾਮਨੇ ਮੈਂ ਨਈ ਰੁਕਦਾ
I am a night rider
Break ਆ ਮਾਰ ਮਾਰ ਟਾਇਯਰ ਦੀ ਮੈਂ ਚੀਖ਼ ਕਢ ਦਾ
ਸਾਰੇ ਲੋਕੀ ਤੱਕਦੇ ਵੀ ਕਿ ਹੋ ਗਿਆ
ਲੱਗਦਾ ਵੀ ਅੱਜ ਮੇਰਾ ਦਿਲ ਰੁਕ ਗਿਆ
ਓਹਨੂ ਮੈਂ ਪੁਛਦਾ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਜਾਂਦੀ ਏ club ਦੱਸ ਤੇਰੇ ਕਿ ਇਰਾਦੇ ਆਹਾ
D.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ ਅੱਛਾ
ਲੈਜਾ ਮੈਂ ਲੈਜਾ ਤੈਨੂੰ ਜਿਥੇ ਵ ਤੂੰ ਚਾਹਵੇ
ਇਕ ਵਾਰੀ ਆਵੇ ਮੂਡ ਬਣਾਵੇ
ਜਾਂਦੀ ਏ club ਦੱਸ ਤੇਰੇ ਕਿ ਇਰਾਦੇ ਆਹਾ
D.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ ਅੱਛਾ
ਲੈਜਾ ਮੈਂ ਲੈਜਾ ਤੈਨੂੰ ਜਿਥੇ ਵ ਤੂੰ ਚਾਹਵੇ
ਇਕ ਵਾਰੀ ਆਵੇ ਮੂਡ ਬਣਾਵੇ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
Amplifier