Dushmani
ਪੁੱਤ ਜਟ ਦਾ ਪਰਖਣਾ ਜੇ ਹੋਵੇ
ਕੱਚ ਯਾਰੀ ਨਾ ਵੈਰ ਚ ਛੱਡ ਦੇ ਆ
ਪਹਿਲਾ ਅਸਲਾ ਤੇ ਦੁੱਜੀ ਜਮੀਨ ਲੋਕੋ
ਫਿਰ ਨਿਸ਼ਾਨ ਗਿਣੀ ਦੇ ਫੱਟ ਦੇ ਆ
ਚਿਟੇ ਚਾਦਰਾ ਤੇ ਡਾਂਗ ਸਮਨ ਨਾਲ ਜੜਨੀ
ਮੁੱਛ ਪੂਰੀ ਮਰੋੜ ਕੇ ਰੱਖਦੇ ਆ
ਅਣਖ਼ ਵੰਗਾਰ ਕੇ ਪੁੱਤ ਜਟ ਦੇ ਦੀ
ਵੈਰੀ ਦਿਨ ਗਿਣਤੀ ਤੇ ਕੱਟ ਦੇ
ਜੱਗਾ ਜਿਓਣਾ ਸੁੱਚਾ ਤੀਨੋ ਪੀਰ ਦਲੇਰੀ ਦੇ
ਕਾਲੇ ਜਾਣ ਕੇ ਮਿਠੀਆਂ ਬੱਬਰ ਸ਼ੇਰ ਨੀਂ ਘੇਰੀ ਦੇ
ਚੁੰਗ ਬੁਰੀਆਂ ਪਾਲਦੇ ਚੋਬਰ ਪੁੱਤ ਨੇਂ ਮਾਵਾਂ ਦੇ
ਹੋ ਕੇ ਟਾਕਰੇ ਚੁੱਪ ਛਾ ਗਈ ਵਿਚ ਜਗਰਾਵਾ ਦੇ
ਦੁੱਗਣੀ ਕਰਕੇ ਪਾਜੀ ਮੱਖਣਾ ਲੌਣੀ ਪੈਂਦੀ ਆ
ਜਟ ਨਾਲ ਦੁਸ਼ਮਣੀ ਪਾ ਕੇ ਜਾਨ ਗਵਾਉਣੀ ਪੈਣੀ ਆ
ਜਟ ਨਾਲ ਦੁਸ਼ਮਣੀ ਪਾ ਕੇ ਜਾਨ ਗਾਵਉਣੀ ਪੈਣੀ ਆ
ਜਟ ਨਾਲ ਦੁਸ਼ਮਣੀ ਪਾ ਕੇ ਜਾਨ ਗਵਾਉਣੀ ਪੈਣੀ ਆ
ਜਟ ਨਾਲ ਦੁਸ਼ਮਣੀ ਪਾ ਕੇ ਜਾਨ ਗਾਵਉਣੀ ਪੈਣੀ ਆ
ਕਬਜ਼ੇ ਵਾਲੀ ਪੈਲੀ ਵਾਉਂਦਾ ਜਟ 47 ਦਾ
ਸਵਾ ਲੱਖ ਦਾ ਬੱਟ ਚੜਾਇਆ ਕਲ ਦੋਨਾਲੀ ਦਾ
ਕਬਜ਼ੇ ਵਾਲੀ ਪੈਲੀ ਵਾਉਂਦਾ ਜਟ 47 ਦਾ
ਸਵਾ ਲੱਖ ਦਾ ਬੱਟ ਚੜਾਇਆ ਕਲ ਦੋਨਾਲੀ ਦਾ
ਨੱਕ ਰਗੜ੍ਹ ਹੱਥ ਜੋੜ ਕੇ ਭੁੱਲ ਬਖਸ਼ੋਉਣੀ ਪੈਂਦੀ ਆ
ਜਟ ਨਾਲ ਦੁਸ਼ਮਣੀ ਪਾ ਕੇ ਜਾਨ ਗਵਾਉਣੀ ਪੈਣੀ ਆ
ਜਟ ਨਾਲ ਦੁਸ਼ਮਣੀ ਪਾ ਕੇ ਜਾਨ ਗਾਵਉਣੀ ਪੈਣੀ ਆ
ਜਟ ਨਾਲ ਦੁਸ਼ਮਣੀ ਪਾ ਕੇ ਜਾਨ ਗਵਾਉਣੀ ਪੈਣੀ ਆ
ਜਟ ਨਾਲ ਦੁਸ਼ਮਣੀ ਪਾ ਕੇ ਜਾਨ ਗਾਵਉਣੀ ਪੈਣੀ ਆ
ਓ ਓ ਓ