Suit Dwaade
Himanshi Khurana
Snappy
ਤੁਰਦੀ ਦੀ ਝਾੰਝਰ ਛਣਕੇ ਵੇ
ਮੈ ਰਵਾ ਮੋਰਨੀ ਬਣਕੇ ਵੇ
ਤੂੰ ਆਜਾ ਮੇਰਾ ਬਣਕੇ ਵੇ
ਮੈ ਪਾ ਕੇ ਆਵਾ ਲਹਿੰਗੇ
ਮੈਨੂੰ ਸੂਟ ਦਵਾਂਦੇ ਵੇ
ਦਵਾਂਦੇ ਸਭ ਕੁੜੀਆਂ ਤੋਂ ਮਹਿੰਗੇ
ਮੈਨੂੰ ਸੂਟ ਦਵਾਂਦੇ ਵੇ
ਦਵਾਂਦੇ ਸਭ ਕੁੜੀਆਂ ਤੋਂ ਮਹਿੰਗੇ
ਮੈਨੂੰ ਸੂਟ ਦਵਾਂਦੇ ਵੇ
ਦਵਾਂਦੇ ਸਭ ਕੁੜੀਆਂ ਤੋਂ ਮਹਿੰਗੇ
ਇਕ ਬੰਗਲਾ ਹੋ sea facing
Two ਸੀਟਰ ਹੋਵੇ ਕਾਰ ਚੰਨਾ
ਤੀਜੀ ਹੋਰ ਕੁੜੀ ਕੋਈ ਆਵੇ ਨਾ
ਸਾਡੇ ਦੋਵਾਂ ਦੇ ਵਿੱਚਕਾਰ ਚੰਨਾ
ਇਕ ਬੰਗਲਾ ਹੋਵੇ sea facing
Two ਸੀਟਰ ਹੋਵੇ ਕਾਰ ਚੰਨਾ
ਤੀਜੀ ਹੋਰ ਕੁੜੀ ਕੋਈ ਆਵੇ ਨਾ
ਸਾਡੇ ਦੋਵਾਂ ਦੇ ਵਿੱਚਕਾਰ ਚੰਨਾ
ਪਰ ਸਭ ਤੋਂ urgent ਪਿਆਰ ਚੰਨਾ
ਜਿਹਦੇ ਬਿਨਾਂ ਅੱਸੀ ਨਾ ਰਹਿੰਦੇ
ਮੈਨੂੰ ਸੂਟ ਦਵਾਂਦੇ ਵੇ
ਦਵਾਂਦੇ ਸਭ ਕੁੜੀਆਂ ਤੋਂ ਮਹਿੰਗੇ
ਮੈਨੂੰ ਸੂਟ ਦਵਾਂਦੇ ਵੇ
ਦਵਾਂਦੇ ਸਭ ਕੁੜੀਆਂ ਤੋਂ ਮਹਿੰਗੇ
ਮੈਨੂੰ ਸੂਟ ਦਵਾਂਦੇ ਵੇ
ਦਵਾਂਦੇ ਸਭ ਕੁੜੀਆਂ ਤੋਂ ਮਹਿੰਗੇ
ਕੁੜੀ ਮੈ ਕੁਵਾਰੀ ਨਿਰੀ fashion'ਆਂ ਦੀ ਮਾਰੀ
ਮੁੰਡੇ ਮੇਰੇ ਪਿਛੇ ਫਿਰਦੇ ਕੁਵਾਰੇ
ਸ਼ੁਦਾਈ ਕੀਤੇ ਸਾਰੇ
ਤੂੰ ਗੱਬਰੂ ਜਵਾਨ ਮੇਰੀ ਤੇਰੇ ਵਿਚ ਜਾਂ
ਐਵੇ ਝੂਠੀਆਂ ਨਾ ਗੱਲਾਂ ਕੁੜੀ ਮਾਰੇ ਨਾ ਲਾਵੀ ਮੈਨੂੰ ਲਾਰੇ
ਮੈਨੂੰ ਕਿਹੰਦੇ queen ਚੰਨਾ
ਤੈਨੂੰ ਬੈਂਸ ਬੈਂਸ ਨੇ ਕਿਹੰਦੇ
ਮੈਨੂੰ ਸੂਟ ਦਵਾਂਦੇ ਵੇ (ਤੇਰੇ ਵਰਗੇ ਤੇਰੇ ਵਰਗੇ)
ਮੈਨੂੰ ਸੂਟ ਦਵਾਂਦੇ ਵੇ
Snappy
ਮੈਨੂੰ ਸੂਟ ਦਵਾਂਦੇ ਵੇ
ਦਵਾਂਦੇ ਸਭ ਕੁੜੀਆਂ ਤੋਂ ਮਹਿੰਗੇ
ਮੈਨੂੰ ਸੂਟ ਦਵਾਂਦੇ ਵੇ
ਦਵਾਂਦੇ ਸਭ ਕੁੜੀਆਂ ਤੋਂ ਮਹਿੰਗੇ