Janam
ਏ ਜੋ ਅੱਜ ਹੋਇਆ ਏ ਕਦੇ ਨਾ ਹੋਇਆ ਸੀ
ਕ ਮੇਰਾ ਦਿਲ ਖੁਸ਼ ਏਨਾ ਕਦੇ ਨਾ ਹੋਇਆ ਸੀ
ਤੈਨੂ ਦੇਖ ਕ ਏਡਾ ਲਗੇਯਾ ਪਿਹਲਾ ਦੇਖੇਯਾ ਹੋਇਆ ਏ
ਤੇਰੇ ਨਾਲ ਮੈਂ ਮਿਲਕੇ ਸੁਪਨਾ ਕੋਈ ਦੇਖੇਯਾ ਹੋਇਆ ਏ
ਸਾਨੂ ਏਸ ਮੋਡ ਤੇ ਆਕੇ ਮਿਲਓੌਣ ਲਈ
ਮੈਨੂ ਰੱਬ ਦਾ ਈਡ ਵਿਚ ਕੋਈ ਇਰਾਦਾ ਲਗਦਾ ਏ
ਤੈਨੂ ਸੌ ਖਾ ਕ ਸਚ ਕਿਹਨਾ ਸੋਹਣੀਏ
ਮੈਨੂ ਨਾਲ ਤੇਰੇ ਕੋਈ ਪਿਛਲੇ ਜਨਮ ਦਾ ਨਾਤਾ ਲਗਦਾ ਏ
ਤੈਨੂ ਸੌ ਖਾ ਕ ਸਚ ਕਿਹਨਾ ਸੋਹਣੀਏ
ਮੈਨੂ ਨਾਲ ਤੇਰੇ ਕੋਈ ਪਿਛਲੇ ਜਨਮ ਦਾ ਨਾਤਾ ਲਗਦਾ ਏ
ਹਾਅਲੇ ਤਕ ਤਾਈਓਂ ਕੋਈ ਦਿਲ ਨੂ ਨਾ ਚੰਗਾ ਲੱਗਾ
ਦਿਲ ਚੰਦਰੇ ਨੂ ਤੇਰੇ ਚਿਹਰੇ ਦੀ ਉਡੀਕ ਸੀ
ਮਿਲਣ ਤੋ ਬਾਦ ਤੈਨੂ ਧੜਕਣ ਵਧਦੀ ਜਾਵੇ
ਮਿਲਣ ਤੋ ਪਿਹਲਾ ਤੈਨੂ ਹਾਲ ਮੇਰਾ ਠੀਕ ਸੀ
ਜਿਨੇ ਖਾਬ ਨਾ ਲਿਟਾ ਕਿਸੇ ਦਾ ਅੱਜ ਤ੍ਕ ਨੀਂਦਾ ਚ
ਖੁਲਿਆ ਅੱਖਾਂ ਦੇ ਨਾਲ ਸੁਪਨੇ ਵਿਚ ਗਵਾਚਾ ਲਗਦਾ ਏ
ਤੈਨੂ ਸੌ ਖਾ ਕ ਸਚ ਕਿਹਨਾ ਸੋਹਣੀਏ
ਮੈਨੂ ਨਾਲ ਤੇਰੇ ਕੋਈ ਪਿਛਲੇ ਜਨਮ ਦਾ ਨਾਤਾ ਲਗਦਾ ਏ
ਤੈਨੂ ਸੌ ਖਾ ਕ ਸਚ ਕਿਹਨਾ ਸੋਹਣੀਏ
ਮੈਨੂ ਨਾਲ ਤੇਰੇ ਕੋਈ ਪਿਛਲੇ ਜਨਮ ਦਾ ਨਾਤਾ ਲਗਦਾ ਏ
ਤੈਨੂ ਮੈਂ ਹਸਾਵਾ ਚਾਹੇ ਖੁਦ ਨੂ ਰੁਵਾ ਦਵਾ
ਏਸਾ ਕਿ ਕਰਾ ਜੋ ਤੈਨੂ ਆਪਣਾ ਬਣਾ ਲਵਾ
ਏਡਾ ਤਾ ਮੈਂ ਕੀਤਾ ਇੰਤਜ਼ਾਰ ਤੇਰਾ ਸਦਿਆ ਤੋ
ਏਸੇ ਜਨਮ ਨਾ ਸਹੀ ਅਗੇਲੈ ਚ ਪਾ ਲਵਾ
ਮੈਨੂ ਮੌਤ ਬਿਨਾ ਨਾ ਤੇਤੋ ਕੋਈ ਦੂਰ ਕਰੂ
ਨਿਰਮਾਣ ਤੇਰੇ ਨਾਲ ਈ ਗਲ ਦਾ ਤਾ ਵਾਦਾ ਰਖਦਾ ਏ
ਤੈਨੂ ਸੌ ਖਾ ਕ ਸਚ ਕਿਹਨਾ ਸੋਹਣੀਏ
ਮੈਨੂ ਨਾਲ ਤੇਰੇ ਕੋਈ ਪਿਛਲੇ ਜਨਮ ਦਾ ਨਾਤਾ ਲਗਦਾ ਏ
ਤੈਨੂ ਸੌ ਖਾ ਕ ਸਚ ਕਿਹਨਾ ਸੋਹਣੀਏ
ਮੈਨੂ ਨਾਲ ਤੇਰੇ ਕੋਈ ਪਿਛਲੇ ਜਨਮ ਦਾ ਨਾਤਾ ਲਗਦਾ ਏ