Gud Naal Ishq Mitha [Remix]
ਓ ਕੂਡਿਯੋ ਗੁਡ ਕਿਨੇ ਖਾਲੇਯਾ (sweety)
ਗੁੱਡ ਵਾਲੀ ਚਾ ਕਿਨੇ ਪੀਤੀ (sweety)
ਭੂਆ ਜੀ ਦਾ ਨਾਡਾ ਕਿੰਨੇ ਖੀਚੇਯਾ (ਹੋ)
ਓ ਖਿਂਚ ਕੇ ਮਾਰੀ ਕਿੰਨੇ ਸੀਟੀ (ਹਾ ਹਾ ਹਾ)
ਓ ਛੱਡੋ ਜੀ ਛੱਡੋ
ਜਾਕੇ ਪਕੜੋ ਵੋ ਹਲਵਾਈ
ਕੇ ਜਿਸਨੇ ਗੁੱਡ ਕਿ ਬਣਾ ਦੀ ਮਿਠਾਈ
ਓ ਸਬਕੋ ਬਾਤ ਹੈ ਯੇਹ ਸਮਝਾਈ
ਓ ਗੁੱਡ ਨਾਲੋ ਇਸ਼੍ਕ ਮਿਠਾ (ਬੁੱਰਰਾਹ)
ਓ ਗੁੱਡ ਨਾਲੋ ਇਸ਼੍ਕ ਮਿਠਾ (ਓਏ ਹੋਏ)
ਓ ਗੁੱਡ ਨਾਲੋ ਇਸ਼੍ਕ ਮਿਠਾ (ਆਏ ਹਾਏ)
ਓ ਰੱਬਾ ਲਗ ਨਾ ਕਿਸੇ ਨੂ ਜਾਵੇ
ਗੁੱਡ ਨਾਲੋ ਇਸ਼੍ਕ ਮਿਠਾ (ਓਏ ਓਏ)
ਸੋਹਣੀ ਮੇਰਾ ਦਿੱਲ ਲੇ ਗਯੀ (ਓਏ ਹੋਏ)
ਹਾਏ ਕੁੜੀ ਮੇਰੀ ਜਾਣ ਲੇ ਗਯੀ (ਆਏ ਹਾਏ)
ਓ ਮੂਝਕੋ ਯਾਰ ਕੋਈ ਤੋ ਬਚਾਏ
ਗੁੱਡ ਨਾਲੋ ਇਸ਼੍ਕ ਮਿਠਾ ਹਾਂ ਹਾਂ
ਚੰਨ ਚਕੋਰਾ ਸ਼ਗਨਾ ਦਾ ਜੋਡ਼ਾ
ਵੱਜ ਦਿਆਂ ਨੇ ਸ਼ਿਹਿਨਾਏ ਆਜੀ
ਰੰਗ ਰੰਗੀਲੀ ਮਹਿੰਦੀ ਲਾਕੇ
ਭਰ ਭਰ ਜਾਨ ਕਲਾਈਆਂ ਜੀ
ਡੋਲੀ ਲੇਕੇ ਆਯਾ ਡੋਲਨਾ
ਓ ਗੁੱਡ ਨਾਲੋ
ਫ਼ੋਟੋ ਤੇਰੀ ਖਿਂਚ ਖਿਂਚ ਰੱਖਦਾ ਨੀ
ਮਾਰੇ ਗਾ ਇਸ਼ਾਰਾ ਤੇਰੀ ਅੱਖ ਦਾ ਨੀ
ਸੁਨ ਵੇ ਮੁੰਡੇਯਾ ਦੂਰ ਹੀ ਰੇਹ
ਤੇਰਾ ਚੇਹਰਾ ਮੈਨੂ ਜੱਛ ਦਾ ਨਹੀ
ਪਿਛੇ ਪਿਛੇ ਕਿਊ ਹੈ ਘੁਮਦਾ
ਓ ਗੁੱਡ ਨਾਲੋ
ਓ ਗੁੱਡ ਨਾਲੋ
ਓ ਗੁੱਡ ਨਾਲੋ ਇਸ਼੍ਕ ਮਿਠਾ (ਓਏ ਹੋਏ)
ਓ ਗੁੱਡ ਨਾਲੋ ਇਸ਼੍ਕ ਮਿਠਾ (ਓਏ ਹੋਏ)
ਓ ਰੱਬਾ ਲੱਗ ਨਾ ਕਿਸੇ ਨੂ ਜਾਵੇ
ਓ ਗੁੱਡ ਨਾਲੋ ਇਸ਼੍ਕ ਮਿਠਾ (ਓਏ ਹੋਏ)
ਸੋਹਣੀ ਮੇਰਾ ਦਿੱਲ ਲੇ ਗਯੀ (ਓਏ ਹੋਏ)
ਹਾਏ ਕੁੜੀ ਮੇਰੀ ਜਾਣ ਲੇ ਗਯੀ (ਆਏ ਹਾਏ)
ਓ ਮੂਝਕੋ ਯਾਰ ਕੋਈ ਤੋ ਬਚਾਏ
ਓ ਗੁੱਡ ਨਾਲੋ ਇਸ਼੍ਕ ਮਿਠਾ ਓਏ ਹੋਏ ਹਾਏ
ਹਾਏ ਦਿੱਲ ਵਾਲੀ ਬੱਹਤੇ ਕਭੀ ਮੂਝਕੋ ਬਤਾ
ਕੁੜੀ ਏ ਤੂ ਇਕ ਵਾਰੀ ਹੱਸ ਕੇ ਤੋਹ ਜਾ
ਦਿੱਲ ਕਿ ਨਾ ਮਨੁ ਦਿੱਲ ਬੱਡਾ ਬੇਈਮਾਨ
ਤੁਜਪੇ ਜੋ ਅਯਾ ਤੋਹ ਮੈਂ ਹੂਈ ਬਦਨਾਮ
ਜਾਵੇ ਜਾਵੇ ਨਹੀ ਓ ਬੋਲਣਾ
ਓ ਗੁੱਡ ਨਾਲੋ
ਓ ਗੁੱਡ ਨਾਲੋ
ਓ ਗੁੱਡ ਨਾਲੋ ਇਸ਼੍ਕ ਮਿਠਾ (ਓਏ ਹੋਏ)
ਓ ਗੁੱਡ ਨਾਲੋ ਇਸ਼੍ਕ ਮਿਠਾ (ਆਏ ਹਾਏ)
ਓ ਰੱਬਾ ਲੱਗ ਨਾ ਕਿਸੇ ਨੂ ਜਾਵੇ
ਓ ਗੁੱਡ ਨਾਲੋ ਇਸ਼੍ਕ ਮਿਠਾ (ਓਏ ਹੋਏ)
ਸੋਹਣੀ ਮੇਰਾ ਦਿੱਲ ਲੇ ਗਯੀ (ਓਏ ਹੋਏ)
ਹਾਏ ਕੁੜੀ ਮੇਰੀ ਜਾਣ ਲੇ ਗਯੀ (ਆਏ ਹਾਏ)
ਓ ਮੂਝਕੋ ਯਾਰ ਕੋਈ ਤੋ ਬਚਾਏ
ਓ ਗੁੱਡ ਨਾਲੋ ਇਸ਼੍ਕ ਮਿਠਾ (ਬੁੱਰਰਾਹ)