Rehan De Rehan De

Atul Sharma, Shamsher Sandhu

ਲਾਖ ਹਜ਼ਾਰਾ ਜਤਨ ਮੈਂ ਕੀਤੇ
ਪੇਸ਼ ਗਯੀ ਨਾ ਕੋਈ
ਇਸ਼੍ਕ਼ ਤੇਰਾ ਮੈਨੂੰ ਰਾਸ ਨਾ ਆਯਾ
ਮੈਂ ਜਿਓਂਡੀ ਹੀ ਮੋਯੀ
ਗ਼ਮ ਸਾਗਰ ਵਿਚ ਗੋਟਿਹ ਖਵਾਗੋਤੇ ਖਾਵਾਂ
ਦੁਖਾ ਪਾਯਾ ਘੇਰਾ
ਏਸ ਤਨ ਤੇ ਕੋਈ ਜ਼ੋਰ ਨਾ ਸਜਨਾ
ਮੰਨ ਮੇਰਾ ਹੈ ਤੇਰਾ
ਮੰਨ ਮੇਰਾ ਹੈ ਤੇਰਾ

ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ
ਜਿਸ ਹਾਲ ਚ ਅੱਸੀ ਆ ਸਾਨੂ ਰਹਿਣ ਦੇ

ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ
ਜਿਸ ਹਾਲ ਚ ਅੱਸੀ ਆ ਸਾਨੂ ਰਹਿਣ ਦੇ
ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ
ਜਿਸ ਹਾਲ ਚ ਅੱਸੀ ਆ ਸਾਨੂ ਰਹਿਣ ਦੇ
ਨੀ ਝੂਠਿਯਾ ਤਸੱਲੀਆਂ ਨਾ ਦੇ
ਝੂਠਿਯਾ ਤਸੱਲੀਆਂ ਨਾ ਦੇ
ਸਾਨੂ ਰੋਂਦਿਆਂ ਜਵਾਨੀ ਕਟ ਲੈਣ ਦੇ
ਝੂਠਿਯਾ ਤਸੱਲੀਆਂ ਨਾ ਦੇ
ਨੀ ਸਾਨੂ ਰੋਂਦਿਆਂ ਜਵਾਨੀ ਕਟ ਲੈਣ ਦੇ
ਝੂਠਿਯਾ ਤਸੱਲੀਆਂ ਨਾ ਦੇ

ਚਲੋ ਲਿਖਯਾ ਜੋ ਭਾਗਾ ਵਿਚ ਹੋਣਾ ਨੀ
ਤੇਰੇ ਹਿਸੇ ਆਯਾ ਹਾਸਾ ਸਾਡੇ ਰੋਣਾ ਨੀ

ਚਲੋ ਲਿਖਯਾ ਜੋ ਭਾਗਾ ਵਿਚ ਹੋਣਾ ਨੀ
ਤੇਰੇ ਹਿਸੇ ਆਯਾ ਹਾਸਾ ਸਾਡੇ ਰੋਣਾ ਨੀ
ਝੂਠਿਯਾ ਤਸੱਲੀਆਂ ਨਾ ਦੇ
ਨੀ ਝੂਠਿਯਾ ਤਸੱਲੀਆਂ ਨਾ ਦੇ
ਸਾਡੇ ਪੂੰਝ ਨਾ ਤੂੰ ਹੰਜੂ ਡਿੱਗ ਪੇਨ ਦੇ
ਝੂਠਿਯਾ ਤਸੱਲੀਆਂ ਨਾ ਦੇ
ਜਿਸ ਹਾਲ ਚ ਆਸਿ ਆ ਸਾਨੂ ਰਹਿਣ ਦੇ
ਝੂਠਿਯਾ ਤਸੱਲੀਆਂ ਨਾ ਦੇ
ਬਸ ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ
ਝੂਠਿਯਾ ਤਸੱਲੀਆਂ ਨਾ ਦੇ

ਸੁਖ ਚੈਨ ਮੇਰੇ ਦਿਲ ਦਾ ਤੂ ਖੋ ਲਿਯਾ
ਹਾਏ ਨੀ ਪ੍ਯਾਰ ਮੇਰਾ ਪੈਰਾਂ ਚ ਮਦੋਲਯਾ

ਸੁਖ ਚੈਨ ਮੇਰੇ ਦਿਲ ਦਾ ਤੂ ਖੋ ਲਿਯਾ
ਹਾਏ ਨੀ ਪ੍ਯਾਰ ਮੇਰਾ ਪੈਰਾਂ ਚ ਮਦੋਲਯਾ
ਝੂਠਿਯਾ ਤਸੱਲੀਆਂ ਨਾ ਦੇ
ਨੀ ਝੂਠਿਯਾ ਤਸੱਲੀਆਂ ਨਾ ਦੇ
ਤਾਣੇ ਦੁਨਿਯਾ ਦੇ ਸਾਨੂ ਹੁਣ ਸਹਿਣ ਦੇ
ਝੂਠਿਯਾ ਤਸੱਲੀਆਂ ਨਾ ਦੇ
ਜਿਸ ਹਾਲ ਚ ਅੱਸੀ ਆ ਸਾਨੂ ਰਹਿਣ ਦੇ
ਝੂਠਿਯਾ ਤਸੱਲੀਆਂ ਨਾ ਦੇ
ਬਸ ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ
ਝੂਠਿਯਾ ਤਸੱਲੀਆਂ ਨਾ ਦੇ

ਰਾਜ ਰਾਜ ਕੇ ਸੰਧੂ ਨੂ ਰਵਾਯਾ ਨੀ
ਹੰਜੂ ਹੋਂਕੇ ਹੁਣ ਮੇਰਾ ਸਰਮਾਯਾ ਨੀ

ਰਾਜ ਰਾਜ ਕੇ ਸੰਧੂ ਨੂ ਰਵਾਯਾ ਨੀ
ਹੰਜੂ ਹੋਂਕੇ ਹੁਣ ਮੇਰਾ ਸਰਮਾਯਾ ਨੀ
ਤੂੰ ਝੂਠਿਯਾ ਤਸੱਲੀਆਂ ਨਾ ਦੇ
ਝੂਠਿਯਾ ਤਸੱਲੀਆਂ ਨਾ ਦੇ
ਸਾਨੂ ਗਮਾਂ ਦੇ ਸਮੁੰਦਰਾਂ ਚ ਰਹਿਣ ਦੇ
ਝੂਠਿਯਾ ਤਸੱਲੀਆਂ ਨਾ ਦੇ
ਜਿਸ ਹਾਲ ਚ ਅੱਸੀ ਆ ਸਾਨੂ ਰਹਿਣ ਦੇ
ਝੂਠਿਯਾ ਤਸੱਲੀਆਂ ਨਾ ਦੇ
ਬਸ ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ
ਝੂਠਿਯਾ ਤਸੱਲੀਆਂ ਨਾ ਦੇ
ਝੂਠਿਯਾ ਤਸੱਲੀਆਂ ਨਾ ਦੇ
ਝੂਠਿਯਾ ਤਸੱਲੀਆਂ ਨਾ ਦੇ
ਝੂਠਿਯਾ ਤਸੱਲੀਆਂ ਨਾ ਦੇ

Canzoni più popolari di Hans Raj Hans

Altri artisti di Arabic music