Ashke Boliyan
ਨੱਚਦੇ ਸ਼ੌਕੀਨ ਮੁੰਡੇ ਉਡਦੀ ਮਿੱਟੀ ਵੇ ਮੱਥੇ ਚੁੱਮੇ ਹਸਕੇ
ਕਿਹੜੇ ਸ਼ਿਹਿਰੋਂ ਚੋਬਰਾ ਸਵਾਯਾ ਕੁੜ੍ਤਾ ਵੇ ਸਾਨੂ ਜਾਂਵੀਂ ਦੱਸ ਕੇ
ਗਲਾਂ ਵਿਚ ਕੈਂਠੇ ਕੰਨੀ ਮੂਂਦਰਾਂ ਤੇ ਡੋਲੇ ਤੇ ਤਵੀਤ ਕਸਕੇ
ਚੰਨ ਜਿਹੇ ਗੱਬਰੂ ਬਈ ਪੌਣ ਭੰਗੜੇ
ਤੇ ਲੋਕੀ ਕਿਹਣ ਅਸ਼ਕ਼ੇ
ਚੰਨ ਜਿਹੇ ਗੱਬਰੂ ਬਈ ਪੌਣ ਭੰਗੜੇ
ਤੇ ਲੋਕੀ ਕਿਹਣ ਅਸ਼ਕ਼ੇ
ਥੋਣੇ ਆਸ਼ਕੀ ਨਾ ਲਭੇ ਲੰਗੇ ਆ ਵੇ ਨੈਣ ਤੇਰੇ ਦਿਲ ਖੋਂਣ ਵੇ
ਦੇਖ ਤੇਰੀ ਜ਼ਮਾ ਰਾਂਝੇ ਵਰਗੀ ਤੇ ਸਾਖ ਤੈਨੂੰ ਨਿੱਤ ਔਣ ਵੇ
ਦੇਖ ਤੇਰੀ ਜ਼ਮਾ ਰਾਂਝੇ ਵਰਗੀ ਤੇ ਸਾਖ ਤੈਨੂੰ ਨਿੱਤ ਔਣ ਵੇ
ਮਾਰਦਾ ਏ ਦੰਡ ਵੱਡੇ ਤੜਕੇ ਵੇ ਪਿੰਡੇ ਉੱਤੇ ਤੇੜ ਚਸਕੇ
ਚੰਨ ਜਿਹੇ ਗੱਬਰੂ ਬਈ ਪੌਣ ਭੰਗੜੇ
ਤੇ ਲੋਕੀ ਕਿਹਣ ਅਸ਼ਕ਼ੇ
ਚੰਨ ਜਿਹੇ ਗੱਬਰੂ ਬਈ ਪੌਣ ਭੰਗੜੇ
ਤੇ ਲੋਕੀ ਕਿਹਣ ਅਸ਼ਕ਼ੇ
ਰਿਹਿੰਦੇ ਜੱਟ ਫੋਡ ਬਿੱਲੋ ਹੈਕ ਉੱਤੇ ਪੈਰੀ ਮਾਂਵਾਂ ਵਾਂਗੂ ਰਖਿਯਾ
ਟੋਚਨ ਮੁਕਾਬਲੇ ਤੋਂ ਦੂਰੇਯਾਨ ਤੇ ਖੇਡ ਦੇ ਕੱਬਡੀ ਪੱਕੀ ਆ
ਟੋਚਨ ਮੁਕਾਬਲੇ ਤੋਂ ਦੂਰੇਯਾਨ ਤੇ ਖੇਡ ਦੇ ਕੱਬਡੀ ਪੱਕੀ ਆ
ਰਾਤ ਸੋ ਪੰਜਾਬੀ ਜ਼ਿੰਦਾਬਾਦ ਨੇ ਦਿਲਾਂ ਦੇ ਵਿਚ ਰੈਣ ਵਸਕੇ…
ਚੰਨ ਜਿਹੇ ਗੱਬਰੂ ਬਈ ਪੌਣ ਭੰਗੜੇ
ਤੇ ਲੋਕੀ ਕਿਹਣ ਅਸ਼ਕ਼ੇ
ਚੰਨ ਜਿਹੇ ਗੱਬਰੂ ਬਈ ਪੌਣ ਭੰਗੜੇ
ਤੇ ਲੋਕੀ ਕਿਹਣ ਅਸ਼ਕ਼ੇ