Don’t Test

Shinda Kahlon

ਹੋ ਚੁਪ ਕਿੱਤੇ ਸਾਰੇ ਜੋ ਸੀ ਕਰਦੇ ਸਕੌਫ ਨਾਲ
ਅਮਯ ਬੁਸੋਵਾਲ ਪੂਰਾ ਏਰਿਯਾ ਚ ਖੌਫ
ਕਾਹਲੋਂ ਕਾਡ਼ੂ ਵਿਂਗ ਐਵੇਈਂ ਫੋਕੀ ਨੀ bling
ਚੁਪ ਜੱਟ ਬੇਤਾ ਨਹਿਯੋ ਐਵੇਈਂ ਕਰੀ ਪਿਸ ਆਫ
ਨਾ ਲਈਏ ਮੁੱਲ ਦੇ ਵ੍ਯੂ ਸ਼ੋ’ਆਂ ਬਾਹਰ ਆ ਕ੍ਯੂ
ਪਿੱਕੇ ਕਰੀ ਦੇ ਆ change ਨਹਿਯੋ ਰਿਹਾਂ ਬਦਲੇ
ਕੱਡੇ ਕਯੀ ਨੇ ਕੰਡੇ ਕਯੀ ਵਿਹਾਂ ਬਦਲੇ
ਨਾ ਯਾਰ ਹੋਏ change ਬਸ ਟਾਇਮ ਬਦਲੇ
ਕੱਡੇ ਕਯੀ ਨੇ ਕੰਡੇ ਕਯੀ ਵਿਹਾਂ ਬਦਲੇ
ਨਾ ਯਾਰ ਹੋਏ change ਬਸ ਟਾਇਮ ਬਦਲੇ
ਹੋ ਕੱਡੇ ਕਯੀ ਨੇ ਕੰਡੇ ਕਯੀ ਵਿਹਾਂ ਬਦਲੇ
ਨਾ ਯਾਰ ਹੋਏ change ਬਸ ਟਾਇਮ ਬਦਲੇ

ਰਾਤੀ ਹੋਂਦੀ ਛਿੱਲ ਕਾਕਾ ਦਿਨ ਆਏ ਹੋਂਦੀ ਰੇਸ੍ਟ
ਪੈਸਾ ਜੱਟਾਂ ਦਾ ਆਏ ਪੂਰਾ ਅਸਲੇ ਚ ਇਨਵੇਸ੍ਟ
ਯਾਰ ਗਿੱਲ ਆਏ ਜਿੰਨਾ ਦਾ ਬੰਦਾ ਤੋਕਨੇ ਨੂ ਕਾਹਲ਼ਾ
ਕਾਕਾ ਪੇਸ਼ਿਯੇਨ੍ਸ ਆਏ ਘਾਟ ਐਵੇਈਂ ਕਰੀ ਨਾ ਤੂ ਟੇਸ੍ਟ
ਓਹੀ ਚਲੇ ਸੀਨ ਥੋਡੀ ਖਾਯੀ ਦੀ ਆ ਫ਼ੀਮ
ਕਾਲੇਜ’ਆਂ ਚ ਆਏ ਚਰਚੇ ਸ੍ਕੈਮ ਬਦਲੇ
ਕੱਡੇ ਕਯੀ ਨੇ ਕੰਡੇ ਕਯੀ ਵਿਹਾਂ ਬਦਲੇ
ਨਾ ਯਾਰ ਹੋਏ change ਬਸ ਟਾਇਮ ਬਦਲੇ
ਹੋ ਕੱਡੇ ਕਯੀ ਨੇ ਕੰਡੇ ਕਯੀ ਵਿਹਾਂ ਬਦਲੇ
ਨਾ ਯਾਰ ਹੋਏ change ਬਸ ਟਾਇਮ ਬਦਲੇ

ਕਾਲੀ ਆ ਡੋਣਲੀ ਕਾਲੀ ਰੰਗੇ ਬਲੀਏ
ਗ ਵੈਗਨ ਸੀ ਪਿਹਲਾਂ ਕਿੱਟੀ change ਬਲੀਏ
ਸ੍ਕਵਾਂਗੇਰ ਜੀ ਆਖ ਜੇਬੀ ਰਖਾਂ 4 ਲਾਖ
ਕਯੀ ਨੇ ਉਧ ਦੇ ਸ਼ਾਲੜੂ ਸੈਡੀ ਰਿਹਾਂ ਬਦਲੇ
ਕੱਡੇ ਕਯੀ ਨੇ ਕੰਡੇ ਕਯੀ ਵਿਹਾਂ ਬਦਲੇ
ਨਾ ਯਾਰ ਹੋਏ change ਬਸ ਟਾਇਮ ਬਦਲੇ
ਹੋ ਕੱਡੇ ਕਯੀ ਨੇ ਕੰਡੇ ਕਯੀ ਵਿਹਾਂ ਬਦਲੇ
ਨਾ ਯਾਰ ਹੋਏ change ਬਸ ਟਾਇਮ ਬਦਲੇ

Canzoni più popolari di Gurinder Gill

Altri artisti di Dance music