Tere Karke

Guri Khattra

ਸਾਕ ਮੋੜਤੇ ਮੈਂ
ਸਾਕ ਮੋੜਤੇ ਮੈਂ

ਤੈਨੂ ਸਮੱਝ ਨਹੀ ਲਗਦੀ ਤੈਨੂ ਕਿੰਨਾ ਚੌਨੀ ਆ
ਤੇਰੇ shirt ਨਾਲ ਦੇ ਵੇ ਨਿਤ ਸੂਟ ਮੈਂ ਪੌਨੀ ਆ
ਤੈਨੂ ਸਮੱਝ ਨਹੀ ਲਗਦੀ ਤੈਨੂ ਕਿੰਨਾ ਚੌਨੀ ਆ
ਤੇਰੇ shirt ਨਾਲ ਦੇ ਵੇ ਨਿਤ ਸੂਟ ਮੈਂ ਪੌਨੀ ਆ
ਏਕ ਤੈਨੂ ਤੱਕਣੇ ਲਯੀ ਨਿੱਤ ਖੜ੍ਹ ਦੀ ਮੋਡ ਤੇ ਮੈਂ
ਤੇਰੇ ਕਰਕੇ ਚੰਨਾ ਵੇ ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ ਓ ਮੁੰਡੇਯਾ ਕਿੰਨੇ ਸਾਕ ਮੋੜਤੇ ਮੈਂ
ਸਾਕ ਮੋੜਤੇ ਮੈਂ, ਸਾਕ ਮੋੜਤੇ ਮੈਂ, ਸਾਕ ਮੋੜਤੇ ਮੈਂ
ਮੇਰਾ ਤਾਂ phone ਵੀ ਚਕਦਾ ਨਹੀ ਹੋਰਾਂ ਦਾ time ਤੂ ਚਕਦਾ ਏ
ਮੈਨੂ 24 ਘੰਟੇ ਕ੍ਯੂਂ ਤੂ ਧੋਖੇ ਵਿਚ ਰਖਦਾ ਏ
ਮੇਰਾ ਤਾਂ phone ਵੀ ਚਕਦਾ ਨਹੀ ਹੋਰਾਂ ਦਾ time ਤੂ ਚਕਦਾ ਏ
ਮੈਨੂ ਚੌਬੀ ਘੰਟੇ ਕ੍ਯੂਂ ਧੋਖੇ ਵਿਚ ਰਖਦਾ ਏ
ਕਿਸੀ ਹੋਰ ਨੇ ਖੱਡਣਾ ਨਹੀ ਜਿਥੇ ਖੱਡਗੀ ਲੋਡ ਤੇ ਮੈਂ
ਤੇਰੇ ਕਰਕੇ ਚੰਨਾ ਵੇ ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ ਓ ਮੁੰਡੇਯਾ ਕਿੰਨੇ ਸਾਕ ਮੋੜਤੇ ਮੈਂ
ਸਾਕ ਮੋੜਤੇ ਮੈਂ

ਮੈਨੂ ਸਹੇਲੀਆਂ ਕੇਹਂਦੀਆਂ ਨੇ ਤੂ ਲਾਰੇ ਲੌਨਾ ਏ
ਮੇਰੇ ਨਾ ਸ਼ਰਤਾਂ ਲੌਂਦੀਯਾ ਨੇ ਨਾ ਤੂ ਵਿਆਹ ਕਰਵਉਣਾ ਏ
ਮੈਨੂ ਸਹੇਲੀਆਂ ਕੇਹਂਦੀਆਂ ਨੇ ਤੂ ਲਾਰੇ ਲੌਨਾ ਏ
ਮੇਰੇ ਨਾ ਸ਼ਰਤਾਂ ਲੌਂਦੀਯਾ ਨੇ ਨਾ ਤੂ ਵਿਆਹ ਕਰਵਉਣਾ
ਮੈਨੂ ਹਾਂ ਯਾ ਨਾ ਕਰਦੇ ਤੇਰੇ ਅੱਗੇ ਹੱਥ ਜੋਡਤੇ ਮੈਂ
ਤੇਰੇ ਕਰਕੇ ਓ ਮੁੰਡੇਯਾ ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ ਚੰਨਾ ਵੇ ਕਿੰਨੇ ਸਾਕ ਮੋੜਤੇ ਮੈਂ

Curiosità sulla canzone Tere Karke di Guri

Chi ha composto la canzone “Tere Karke” di di Guri?
La canzone “Tere Karke” di di Guri è stata composta da Guri Khattra.

Canzoni più popolari di Guri

Altri artisti di Alternative rock