Shooter

Veet Baljit

Guri
Hater ਆ ਨੂੰ shoot ਕਰਦਾ ਤੇਰਾ ਯਾਰ shooter ਬਾਹਲਾ

ਹੋ ਆਪਣੇ ਹੀ ਨਾਮ ਤੇ
ਚਲੌਂਦਾ ਮਾਫੀਆ
ਹਹਹਾ
ਅੱਜ ਕਾਲ ਦੇ Group ਆਂ ਲਯੀ ਤਾਂ
ਨਾਮ ਕਾਫੀ ਆ Yo Already Know!
ਹੋ ਆਪਣੇ ਹੀ ਨਾਮ ਤੇ ਚਲੌਂਦਾ ਮਾਫੀਆ
ਅੱਜ ਕਾਲ ਦੇ Group ਆਂ ਲਯੀ ਤਾਂ
ਨਾਮ ਕਾਫੀ ਆ
ਹੋ ਨੀਵੇਂ ਹੋਕੇ ਮਿਲਦੇ ਆ ਥਾਣੇਦਾਰ ਨੀ
Dsp Salute ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ
ਓਹ੍ਨਾ ਰਾਹਾਂ ਤੇ ਤਾਂ ਕੁੜੇ ਤਿੱਤਰ ਨੀ ਔਂਦੇ
ਜਿਹਦੇ ਰਾਹਾਂ ਵੱਲ ਰੂਟ ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ

Guri!

ਹੈ Judicial ਤੌਰ ਉੱਤੇ ਬਾਘੀ ਗੱਬਰੂ
ਕਰਦੇ ਆਂ ਵੱਲੋਂ ਹੋ ਯਾ ਬਾਘੀ ਗੱਬਰੂ
ਰਾਜ਼ ਕਰਦਾ ਆ ਮੁੰਡਾ ਰਾਜਾ ਦਿਲ ਦਾ
ਵੈਰਿਯਾ ਨੂ ਓਂ ਤੇ ਸ੍ਪਾਟ ਮਿਲਦਾ
ਹੋ ਯਾਰੀਆਂ ਪੂਗੌਂਦਾ ਮੁੰਡਾ ਸਿਰਾ ਨਾਲ ਨੀ
ਨਾਲੇ ਸੇਟ Attitude ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ
ਓਹ੍ਨਾ ਰਾਹਾਂ ਤੇ ਤਾਂ ਕੁੜੇ ਤਿੱਤਰ ਨੀ ਔਂਦੇ
ਜਿਹਦੇ ਰਾਹਾਂ ਵੱਲ ਰੂਟ ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ

ਹੋ ਦਵੂਦ ਤੇ ਉੱਤੇ ਦਾ ਚਲੌਣਾ ਦਬਕਾ
ਭਲਾ ਔਖਾ ਸੋਚਣਾ ਆਏ ਸਾਥੋਂ ਸਾਬਕਾ
ਡਿੱਗੀ ਆਂ ਚੋਂ ਹੁੰਦੇ ਆ ਸਿਰੇ ਦੇ ਸਾਂਦ ਨੀ
ਮਿਤਰਾਂ ਨੂ ਰੋਕੂ ਦੱਸ ਕਿਹਦੀ ਕਾਂਡ ਨੀ
ਹੋ ਦਬਕੇ ਨੂ ਸਿਹਣਾ ਬਿੱਲੋ ਕਿਸੇ ਥੱਲੇ ਰਿਹਨਾ
ਕਦੇ ਸਾਨੂ ਨਾਯੋ ਸੇਟ ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ
ਓਹ੍ਨਾ ਰਾਹਾਂ ਤੇ ਤਾਂ ਕੁੜੇ ਤਿੱਤਰ ਨੀ ਔਂਦੇ
ਜਿਹਦੇ ਰਾਹਾਂ ਵੱਲ ਰੂਟ ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ
ਹੋ ਉਮਰ ਨੀ ਬਾਹਲੀ ਰਖੇ ਮੋਡਦੇ ਤੇ ਦੁਨਾਲੀ
ਮੁੰਡਾ Shooter ਆਂ ਨੂ Shoot ਕਰਦਾ

Curiosità sulla canzone Shooter di Guri

Chi ha composto la canzone “Shooter” di di Guri?
La canzone “Shooter” di di Guri è stata composta da Veet Baljit.

Canzoni più popolari di Guri

Altri artisti di Alternative rock