Roop

HARIPURIA PALA, TAZZ SANDHU

ਹੋ ਰੂਪ ਦੂਰੋਂ ਹੀ ਪਿਛਣ ਹੁੰਦਾ ਖਾਰਾ ਐ
ਮੇਰਾ ਚਰਚਾ ਵੀ ਧਿਆਣੀਆਂ ਚ ਬੜਾ ਐ
ਹੋ ਰੂਪ ਦੂਰੋਂ ਹੀ ਪਿਛਣ ਹੁੰਦਾ ਖਾਰਾ ਐ
ਮੇਰਾ ਚਰਚਾ ਵੀ ਧਿਆਣੀਆਂ ਚ ਬੜਾ ਐ
ਮੁੰਡਿਆਂ ਦੇ ਦਿਲ ਜਵਾਨ ਮਿੱਧ ਮਿੱਧ ਕੇ
ਜਦ ਪਾ ਕੇ ਪੰਜਾਬੀ ਜੁੱਤੀ ਤੁਰੀ ਮਿੱਤਰਾ ਵੇ
ਮੇਰੀ ਅੱਖ ਦੀ
ਹਾਂ ਅੱਖ ਦੀ ਐ ਵਾਰ ਬੜੀ ਬੁਰੀ ਮਿੱਤਰਾ
ਵੇ ਜਦੋਂ ਤਕੜੀ
ਤਕੜੀ ਕਲੇਜੇ ਫਿਰੇ ਸ਼ੁਰੂ ਮੁੰਡਿਆਂ ਵੇ ਮੇਰੀ ਅੱਖ ਦੀ
ਅੱਖ ਦੀ ਐ ਵਾਰ ਬੜੀ ਬੁਰੀ ਮਿੱਤਰਾ ਵੇ ਮੇਰੀ ਅੱਖ ਦੀ

ਹੋ ਜੇਹੜੀ ਅੱਖਾਂ ਨੂੰ Black Eye Shadow ਲਾ ਲਿਆ
ਰੰਗ ਗੋਰਾ ਉੱਤੋਂ Red ਜੇਹਾ ਸੂਟ ਪਾ ਲਿਆ
ਹੋ ਜੇਹੜੀ ਅੱਖਾਂ ਨੂੰ Black Eye Shadow ਲਾ ਲਿਆ
ਰੰਗ ਗੋਰਾ ਉੱਤੋਂ Red ਜੇਹਾ ਸੂਟ ਪਾ ਲਿਆ
ਮੁੰਡੇ ਕਹਿੰਦੇ ਕਰਨੀ ਆ ਚੰਡੀਗੜ੍ਹ ਬੰਨ
ਮੁੰਡੇ ਕਹਿੰਦੇ ਕਰਨੀ ਆ ਚੰਡੀਗੜ੍ਹ ਬੰਨ
ਕਰੇ ਪਾਗਲ ਡਰੱਗ ਜਿਹੀ ਕੁੜੀ ਮੁੰਡਿਆਂ ਵੇ ਮੇਰੀ ਅੱਖ ਦੀ
ਹਾਂ ਅੱਖ ਦੀ ਐ ਵਾਰ ਬੜੀ ਬੁਰੀ ਮਿੱਤਰਾ
ਵੇ ਜਦੋਂ ਤਕੜੀ
ਤਕੜੀ ਕਲੇਜੇ ਫਿਰੇ ਸ਼ੁਰੂ ਮੁੰਡਿਆਂ ਵੇ ਮੇਰੀ ਅੱਖ ਦੀ
ਅੱਖ ਦੀ ਐ ਵਾਰ ਬੜੀ ਬੁਰੀ ਮਿੱਤਰਾ ਵੇ ਮੇਰੀ ਅੱਖ ਦੀ

ਵੇ ਮੈਨੂੰ ਅਲੱੜ੍ਹ ਕਈ ਸਿਰੇ ਦੀ ਹਸੀਨ ਆਖਦੇ
ਕਈ ਮਰਜਾਣੇ ਮੈਨੂੰ ਆ ਕਰੀਨ ਆਖਦੇ
ਵੇ ਮੈਨੂੰ ਅਲੱੜ੍ਹ ਕਈ ਸਿਰੇ ਦੀ ਹਸੀਨ ਆਖਦੇ
ਕਈ ਮਰਜਾਣੇ ਮੈਨੂੰ ਆ ਕਰੀਨ ਆਖਦੇ
Facebook ਉੱਤੇ ਮੁੰਡੇ ਮਾਰਦੇ ਆ Search ’ਆਂ
Facebook ਉੱਤੇ ਮੁੰਡੇ ਮਾਰਦੇ ਆ Search ’ਆਂ
ਗੱਲ ਫਿਰਦੀ ਐ ਬੜੀ ਇਥੇ ਉਡੀ ਮਿੱਤਰਾ
ਹਾਂ ਅੱਖ ਦੀ ਐ ਵਾਰ ਬੜੀ ਬੁਰੀ ਮਿੱਤਰਾ
ਵੇ ਜਦੋਂ ਤਕੜੀ
ਤਕੜੀ ਕਲੇਜੇ ਫਿਰੇ ਸ਼ੁਰੂ ਮੁੰਡਿਆਂ
ਵੇ ਮੇਰੀ ਅੱਖ ਦੀ
ਅੱਖ ਦੀ ਐ ਵਾਰ ਬੜੀ ਬੁਰੀ ਮਿੱਤਰਾ , ਵੇ ਮੇਰੀ ਅੱਖ ਦੀ

ਮੈਨੂੰ ਵੇਖਣ ਲਈ ਮੋਰਹਾਂ ਤੇ ਮੰਡੀਰ ਖੜ੍ਹਦੀ
ਲੰਬੀ ਧੌਣ ਵਿਚ ਗਾਣੀ ਸਰਦਾਰੀ ਕਰਦੀ
ਮੈਨੂੰ ਵੇਖਣ ਲਈ ਮੋਰਹਾਂ ਤੇ ਮੰਡੀਰ ਖੜ੍ਹਦੀ
ਲੰਬੀ ਧੌਣ ਵਿਚ ਗਾਣੀ ਸਰਦਾਰੀ ਕਰਦੀ
ਤੈਨੂੰ Love ਕਰਦੀ ਆ ਹਰੀਪੁਰ ਵਾਲੇ
ਤੈਨੂੰ Love ਕਰਦੀ ਆ ਹਰੀਪੁਰ ਵਾਲੇ
ਤੇਰੇ ਨਾਲ ਤਕਦੀਰ ਆ ਕੇ ਜੁੜੀ ਮਿੱਤਰਾ ਵੇ , ਮੇਰੀ ਅੱਖ ਦੀ
ਹਾਂ , ਅੱਖ ਦੀ ਐ ਵਾਰ ਬੜੀ ਬੁਰੀ ਮਿੱਤਰਾ
ਵੇ ਜਦੋਂ ਤਕੜੀ
ਤਕੜੀ ਕਲੇਜੇ ਫਿਰੇ ਸ਼ੁਰੂ ਮੁੰਡਿਆਂ
ਵੇ ਮੇਰੀ ਅੱਖ ਦੀ
ਅੱਖ ਦੀ ਐ ਵਾਰ ਬੜੀ ਬੁਰੀ ਮਿੱਤਰਾ , ਵੇ ਮੇਰੀ ਅੱਖ ਦੀ

Curiosità sulla canzone Roop di Guri

Chi ha composto la canzone “Roop” di di Guri?
La canzone “Roop” di di Guri è stata composta da HARIPURIA PALA, TAZZ SANDHU.

Canzoni più popolari di Guri

Altri artisti di Alternative rock