Long Way Off

Salmani

ਓਹ ਪੋਲੋ ਦੀਆਂ Shirt ਆ ਤੇ ਅੱਖਾਂ ਉੱਤੇ Gucci
ਕਿੰਨੀ ਗੱਲਬਾਤ ਤੇਰੇ Town ਵਿਚ ਪੁੱਛੀ
ਓਹ ਤੜਕੇ ਸਵੇਰੇ ਸਕੇ ਬੇਕਾਨੇਰ ਸੱਪ
ਰਾਤੀ ਬੋਤਲਆ ਦੇ ਖੁਲ ਦੇ ਆ ਡੱਟ ਨੀ
Luxury ਬਿੱਲੋ ਗੱਡੀਆਂ ਬਿੱਲੋ ਗੱਡੀਆ
ਵਿਚ ਬੈਠੇ ਲੈਂਡਲਾਰਡ ਜੱਟ ਨੀ
ਓਹ ਨਾਰਾਂ ਦੇ Dream ਸੋਹਣੀਏ Dream ਸੋਹਣੀਏ
ਇੰਨੀ ਸ਼ੇਤੀ ਹੋਣੇ ਨਹੀਓ ਪੱਟ ਨੀ
ਲੁਸੁਰੀ ਬਿੱਲੋ ਗੱਡੀਆਂ ਬਿੱਲੋ ਗੱਡੀਆਂ
ਵਿਚ ਬੈਠੇ Landlord ਜੱਟ ਨੀ
ਓਹ ਨਾਰਾਂ ਦੇ ਡ੍ਰੀਮ ਸੋਹਣੀਏ ਡ੍ਰੀਮ ਸੋਹਣੀਏ
ਇੰਨੀ ਸ਼ੇਤੀ ਹੋਣੇ ਨਹੀਓ ਪੱਟ ਨੀ

ਓਹ ਬੈਸੇ ਆ ਬਾਜਉਂਦੇ bip ਆ ਨਾਚਾਉਂਦੇ
ਲੀੜਾ ਲੱਤਾਂ ਪਾਉਂਦੇ ਸੋਹਣੀਏ Branded
ਮੱਲ ਕਿੱਤਾ ਹਿੱਤ ਆ ਤੇ ਬੱਜੀ ਬਿੱਲੋ click ਆ
ਤੇ Town ਕੁੜੇ Sick ਆ ਤੇ Royal Standard
24/7 ਅਲਾਰਹਿ ਨੀ vibe ਵਿਚ ਰਹਿੰਦਾ
ਕਰਾ ਚਿੱਲ ਨਾ ਮੈਂ ਦਿੰਦਾ ਬਹੁਤਾ Fuck ਨੀ
Luxury ਬਿੱਲੋ ਗੱਡੀਆਂ ਬਿੱਲੋ ਗੱਡੀਆ
Luxury ਬਿੱਲੋ ਗੱਡੀਆਂ ਬਿੱਲੋ ਗੱਡੀਆ
ਵਿਚ ਬੈਠੇ Landlord ਜੱਟ ਨੀ
ਓਹ ਨਾਰਾਂ ਦੇ Dream ਸੋਹਣੀਏ Dream ਸੋਹਣੀਏ
ਇੰਨੀ ਸ਼ੇਤੀ ਹੋਣੇ ਨਹੀਓ ਪੱਟ ਨੀ
Luxury ਬਿੱਲੋ ਗੱਡੀਆਂ ਬਿੱਲੋ ਗੱਡੀਆ
ਵਿਚ ਬੈਠੇ Landlord ਜੱਟ ਨੀ
ਓਹ ਨਾਰਾਂ ਦੇ ਡ੍ਰੀਮ ਸੋਹਣੀਏ ਡ੍ਰੀਮ ਸੋਹਣੀਏ
ਇੰਨੀ ਸ਼ੇਤੀ ਹੋਣੇ ਨਹੀਓ ਪੱਟ ਨੀ
Request ਆ ਨਾਰਾਂ ਦੀ ਆਉਂਦੀ ਰਹਿਣ ਗੋਰੀਏ
ਨੀ ਬਿੱਲੋ ਕਿੰਨੇਆ ਦੇ ਲੁੱਟ ਰੱਖੇ ਚੈਨ ਗੋਰੀਏ
ਤੁਹ Relation ਆ ਦੇ ਮੰਗਦੀ ਆ ਸਿਗਨ ਗੋਰੀਏ
ਸਾਡੇ ਇੰਨੀ ਸ਼ੇਤੀ ਲੜਨੇ ਨਾ ਨੈਣ ਗੋਰੀਏ
ਓਹ ਕਰੀ ਨਾ Compare ਲੋਕਾਂ ਨਾਲ ਸਲਮਾਨੀ
ਲੀਨੇ ਦੁਨੀਆਂ ਤੋਂ ਰੱਖੀ ਥੋੜੀ ਵੱਖ ਨੀ
Luxury ਬਿੱਲੋ ਗੱਡੀਆਂ ਬਿੱਲੋ ਗੱਡੀਆ
Luxury ਬਿੱਲੋ ਗੱਡੀਆਂ ਬਿੱਲੋ ਗੱਡੀਆ
ਵਿਚ ਬੈਠੇ ਲੈਂਡਲਾਰਡ ਜੱਟ ਨੀ
ਓਹ ਨਾਰਾਂ ਦੇ ਡ੍ਰੀਮ ਸੋਹਣੀਏ Dream ਸੋਹਣੀਏ
ਇੰਨੀ ਸ਼ੇਤੀ ਹੋਣੇ ਨਹੀਓ ਪੱਟ ਨੀ
Luxury ਬਿੱਲੋ ਗੱਡੀਆਂ ਬਿੱਲੋ ਗੱਡੀਆ
ਵਿਚ ਬੈਠੇ ਲੈਂਡਲਾਰਡ ਜੱਟ ਨੀ
ਓਹ ਨਾਰਾਂ ਦੇ ਡ੍ਰੀਮ ਸੋਹਣੀਏ ਡ੍ਰੀਮ ਸੋਹਣੀਏ
ਇੰਨੀ ਸ਼ੇਤੀ ਹੋਣੇ ਨਹੀਓ ਪੱਟ ਨੀ

Curiosità sulla canzone Long Way Off di Guri

Chi ha composto la canzone “Long Way Off” di di Guri?
La canzone “Long Way Off” di di Guri è stata composta da Salmani.

Canzoni più popolari di Guri

Altri artisti di Alternative rock