Braat
ਨਾ ਨਾਨਾ ਨਾਨਾ ਨਾਨਾ ਨਾ ਨਾ
ਨਾ ਨਾਨਾ ਨਾਨਾ ਨਾਨਾ ਨਾ ਨਾ
ਕਦੋਂ ਮੈਂ ਪਾਉਗੀ ਲੇਹੁਂਗਾ ਲਾਲ ਰੰਗ ਦਾ
ਕਦੋਂ ਮੈਂ ਲਾਉ ਗੀ ਹੱਥਾਂ ਉੱਤੇ ਮਿਹੰਦੀ ਆ
ਤੇਰੇ ਵਾਲ਼ੇ ਨੇ ਤਾਂ ਤੇਰੇ ਨਾਲ ਵਿਆਹ ਨਈ ਕਰਨਾ
ਮੇਰੇ ਨਾਲ ਦਿਯਾ ਮੈਨੂ ਰੋਜ਼ ਕਿਹੰਦੀ ਆਂ
ਹੋ ਮੇਨੇ ਮੈਨੂ ਮਾਰਦੀ ਆਂ
ਮੈਂ ਹੀ ਸੁਣਦੀ ਰਿਹਨੀ ਆਂ ਚੁਪਚਾਪ ਵੇ
ਹੋ ਯਾ ਤਾਂ ਤੂ ਵਿਆਹ ਲਾ ਕੁੜੀ ਨੂ
ਹੋ ਨਈ ਤਾਂ ਮੈਂ ਹੀ ਲੈਕੇ ਆ ਜੁਗੀ ਬ੍ਰਾਤ ਵੇ
ਹੋ ਯਾ ਤਾਂ ਤੂ ਵਿਆਹ ਲਾ ਕੁੜੀ ਨੂ
ਨਈ ਤਾਂ ਮੈਂ ਹੀ ਲੈਕੇ ਆ ਜੁਗੀ ਬ੍ਰਾਤ ਵੇ ਹੋ
ਹੋ weak ਹੁੰਦੀ ਜਾਂਦੀ ਤੇਰੀ ਯਾਰੀ ਚੰਨ ਵੇ
ਮੇਰੇ ਸਿਰ tension ਏ ਸਾਰੀ ਚੰਨ ਵੇ
ਤੂ ਤਾਂ ਵਿਆਹ ਦੀ ਗੱਲ ਕੋਯੀ ਕਰਦਾ ਨਈ
ਮਾਰੇਗਾ ਤੂ ਕੁੜੀ ਨੂ ਕਵਾਰੀ ਚੰਨ ਵੇ
ਹੋ weak ਹੁੰਦੀ ਜਾਂਦੀ ਤੇਰੀ ਯਾਰੀ ਚੰਨ ਵੇ
ਮੇਰੇ ਸਿਰ tension ਏ ਸਾਰੀ ਚੰਨ ਵੇ
ਤੂ ਤਾਂ ਵਿਆਹ ਦੀ ਗੱਲ ਕੋਯੀ ਕਰਦਾ ਨਈ
ਮਾਰੇਗਾ ਤੂ ਕੁੜੀ ਨੂ ਕਵਾਰੀ ਚੰਨ ਵੇ
ਜੇ ਮਾਪੇ ਕਿੱਤੇ ਹੋਰ ਮੰਗਤੀ
ਮੇਰੇ ਤਰਲੇ ਕਰੇਗਾ ਦਿਨ ਰਾਤ ਵੇ
ਹੋ ਯਾ ਤਾਂ ਤੂ ਵਿਆਹ ਲਾ ਕੁੜੀ ਨੂ
ਹੋ ਨਈ ਤਾਂ ਮੈਂ ਹੀ ਲੈਕੇ ਆ ਜੁਗੀ ਬ੍ਰਾਤ ਵੇ
ਹੋ ਯਾ ਤਾਂ ਤੂ ਵਿਆਹ ਲਾ ਕੁੜੀ ਨੂ
ਨਈ ਤਾਂ ਮੈਂ ਹੀ ਲੈਕੇ ਆ ਜੁਗੀ ਬ੍ਰਾਤ ਵੇ ਹੋ
ਨਾ ਨਾਨਾ ਨਾਨਾ ਨਾਨਾ ਨਾ ਨਾ
ਨਾ ਨਾਨਾ ਨਾਨਾ ਨਾਨਾ ਨਾ ਨਾ
ਹੋ ਕਿੰਨਾ ਚਿਰ ਕਰੁਣ ਮੈਂ ਵੀ wait ਸੋਹਣੇਯਾ
ਤੈਨੂ ਵੀ ਤਾਂ ਹਾਮੀ ਹੁਣ ਭਰਨੀ ਪੈਣੀ
ਤੂ ਤਾਂ ਘਰੇ ਗੱਲ ਗੁਰਿ ਕਰਦਾ ਨਈ
ਮੈਨੂ ਤੇਰੀ ਮਾ ਨਾਲ ਗੱਲ ਕਰਨੀ ਪੈਣੀ
ਹੋ ਕਿੰਨਾ ਚਿਰ ਕਰੁਣ ਮੈਂ ਵੀ wait ਸੋਹਣੇਯਾ
ਤੈਨੂ ਵੀ ਤਾਂ ਹਾਮੀ ਹੁਣ ਭਰਨੀ ਪੈਣੀ
ਤੂ ਤਾਂ ਘਰੇ ਗੱਲ ਗੁਰਿ ਕਰਦਾ ਨਈ
ਮੈਨੂ ਤੇਰੀ ਮਾ ਨਾਲ ਗੱਲ ਕਰਨੀ ਪੈਣੀ
ਗੁਰਿ ਜੇ ਤੂ ਦਿਲ ਤੋਡੇਯਾ
ਵੇਖੀ ਤੈਨੂ ਕਿੰਨਾ ਲਗਨਾ ਏ ਪਾਪ ਵੇ
ਹੋ ਯਾ ਤਾਂ ਤੂ ਵਿਆਹ ਲਾ ਕੁੜੀ ਨੂ
ਹੋ ਨਈ ਤਾਂ ਮੈਂ ਹੀ ਲੈਕੇ ਆ ਜੁਗੀ ਬ੍ਰਾਤ ਵੇ
ਹੋ ਯਾ ਤਾਂ ਤੂ ਵਿਆਹ ਲਾ ਕੁੜੀ ਨੂ
ਨਈ ਤਾਂ ਮੈਂ ਹੀ ਲੈਕੇ ਆ ਜੁਗੀ ਬ੍ਰਾਤ ਵੇ ਹੋ
Sharry nexus