Tere Ishq Ne

Jatinder Shah, Kumaar

ਅੱਖੀਆਂ ਚੋ ਨੀਂਦਰ ਖੋ ਲਈ ਤੇਰੇ ਇਸ਼ਕ ਨੇ
ਉਮਰਾਂ ਦੀ ਸਾਂਝ ਪ੍ਰੋ ਲਈ ਤੇਰੇ ਇਸ਼ਕ ਨੇ
ਅੱਖੀਆਂ ਚੋ ਨੀਂਦਰ ਖੋ ਲਈ ਤੇਰੇ ਇਸ਼ਕ ਨੇ
ਉਮਰਾਂ ਦੀ ਸਾਂਝ ਪ੍ਰੋ ਲਈ ਤੇਰੇ ਇਸ਼ਕ ਨੇ

ਤੇਰੇ ਤੋਂ ਮੈਨੂੰ ਜੁਦਾ ਕਰਕੇ
ਮੇਰੇ ਤੇ ਏ ਦਿਲ ਫੀਦਹ ਕਰਕੇ
ਤੂੰ ਜਾਵੀ ਨਾ ਕਿੱਤੇ

ਸਾਹਾਂ ਦੇ ਵਿਚ ਸਾਹ ਲਿਆ ਏ ਮੇਰੇ ਇਸ਼ਕ ਨੇ
ਵੇ ਤੇਰੀਆਂ ਸਾਹਾਂ ਦੇ ਵਿਚ ਸਾਹ ਲਿਆ ਏ ਮੇਰੇ ਇਸ਼ਕ ਨੇ

ਅੱਖੀਆਂ ਚੋ ਨੀਂਦਰ ਖੋ ਲਈ ਤੇਰੇ ਇਸ਼ਕ ਨੇ
ਉਮਰਾਂ ਦੀ ਸਾਂਝ ਪ੍ਰੋ ਲਈ ਤੇਰੇ ਇਸ਼ਕ ਨੇ

ਇਕ ਪਲ ਦਾ ਫਾਸਲਾਂ ਵੇ ਬਰਦਸ਼ਤ ਨਈ ਹੁੰਦਾ
ਇਕ ਤੇਰੇ ਸਿਵਾ ਕੋਈ ਇਹਸਾਸ ਨਈ ਹੁੰਦਾ
ਇਕ ਪਲ ਦਾ ਫਾਸਲਾਂ ਵੇ ਬਰਦਸ਼ਤ ਨਈ ਹੁੰਦਾ
ਇਕ ਤੇਰੇ ਸਿਵਾ ਕੋਈ ਇਹਸਾਸ ਨਈ ਹੁੰਦਾ
ਰਾਹਾਂ ਵਿਚੋ ਰਾਹ ਲਿਆ ਏ ਮੇਰੇ ਇਸ਼ਕ ਨੇ
ਵੇ ਤੇਰੀਆਂ ਰਾਹਾਂ ਵਿਚੋ ਰਾਹ ਲਿਆ ਏ ਮੇਰੇ ਇਸ਼ਕ ਨੇ

ਅੱਖੀਆਂ ਚੋ ਨੀਂਦਰ ਖੋ ਲਈ ਤੇਰੇ ਇਸ਼ਕ ਨੇ
ਉਮਰਾਂ ਦੀ ਸਾਂਝ ਪ੍ਰੋ ਲਈ ਤੇਰੇ ਇਸ਼ਕ ਨੇ

ਮਹਿਸੂਸ ਕਰਨ ਲੱਗੀ. ਮੇਰੇ ਹਥਾ ਦੀ ਲਕੀਰ
ਤੂੰ ਜੋ ਹੱਥ ਫੜਿਆ ਧਡਕੀਈ ਮੇਰੀ ਤਕਦੀਰ
ਮਹਿਸੂਸ ਕਰਨ ਲੱਗੀ. ਮੇਰੇ ਹਥਾ ਦੀ ਲਕੀਰ
ਤੂੰ ਜੋ ਹੱਥ ਫੜਿਆ ਧਡਕੀਈ ਮੇਰੀ ਤਕਦੀਰ
ਇਬਾਦਤਾਂ´ਨ ਮੈ ਅਕਾਹ ਕਰਕੇ
ਤੈਨੂੰ ਮੰਨੇਯਾ ਮੈ ਖੁਦਾ ਕਰਕੇ
ਤੂੰ ਜਾਵੀ ਨਾ ਕਿੱਥੇ

ਅੱਖੀਆਂ ਚੋ ਨੀਂਦਰ ਖੋ ਲਈ ਤੇਰੇ ਇਸ਼ਕ ਨੇ
ਉਮਰਾਂ ਦੀ ਸਾਂਝ ਪ੍ਰੋ ਲਈ ਤੇਰੇ ਇਸ਼ਕ ਨੇ

Curiosità sulla canzone Tere Ishq Ne di Gurdas Maan

Chi ha composto la canzone “Tere Ishq Ne” di di Gurdas Maan?
La canzone “Tere Ishq Ne” di di Gurdas Maan è stata composta da Jatinder Shah, Kumaar.

Canzoni più popolari di Gurdas Maan

Altri artisti di Film score