Tenu Mangna Na Avey
ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ
ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ
ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ
ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ
ਕਦੇ ਗੁਰੂਆਂ ਦੇ ਪੀਰਾਂ ਦੇ
ਕਦੇ ਸਿਧਾਂ ਕਦੇ ਨਾਥਾਂ ਦੇ
ਕਦੇ ਜੱਤੀਆਂ ਕਦੇ ਸੱਤਿਆਂ ਦੇ
ਕਦੀ ਕਿੱਤੇ ਦਾਨ ਅਨਾਥਾਂ ਦੇ
ਇਕ ਥਾਂ ਤੇਰਾ ਯਕੀਨ ਨਾ ਬਣਿਆ
ਨਾ ਓਥੇ ਨਾ ਐਥੇ
ਫੇਰ ਕਹਿਣੇ ਮੈਨੂੰ ਕੁਝ ਨਹੀਂ ਮਿਲਿਆ
ਐਵੇਂ ਮੱਥੇ ਟੇਕੇ
ਮੱਥਾਂ ਟੇਕਣਾ ਨਾ ਆਵੇ
ਤੇ ਫਕੀਰ ਕੀ ਕਰੇ
ਮੱਥਾਂ ਟੇਕਣਾ ਨਾ ਆਵੇ
ਤੇ ਫਕੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ
ਤੈਨੂੰ ਮੰਗਣਾ ਨਾ ਆਵੇ
ਗੁਰੂ ਪੀਰ ਕੀ ਕਰੇ
ਮੱਥਾਂ ਟੇਕਣਾ ਨਾ ਆਵੇ
ਤੇ ਫਕੀਰ ਕੀ ਕਰੇ
ਮੱਥਾਂ ਟੇਕਣਾ ਨਾ ਆਵੇ
ਤੇ ਫਕੀਰ ਕੀ ਕਰੇ
ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ
ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ
ਮੱਥਾਂ ਟੇਕਦਾ ਕੇ ਰੱਬ ਤੇ ਇਹਸਾਨ ਕਰਦੇ
ਮੱਥਾਂ ਟੇਕਦਾ ਕੇ ਰੱਬ ਤੇ ਇਹਸਾਨ ਕਰਦੇ
ਸਾਰੀ ਦੁਨਿਯਾ ਤੇ ਦਾਨੀ ਨੂੰ ਕੀ ਦਾਨ ਕਰਦੇ
ਸਾਰੀ ਦੁਨਿਯਾ ਤੇ ਦਾਨੀ ਨੂੰ ਕੀ ਦਾਨ ਕਰਦੇ
ਨਾ ਸਲੀਕਾ ਨਾ ਕੋਈ ਕੈਤਾ ਦਾਨ ਦੇਣ ਕਾ ਕੀ ਫਾਇਦਾ
ਨਾ ਸਲੀਕਾ ਨਾ ਕੋਈ ਕੈਤਾ ਦਾਨ ਦੇਣ ਕਾ ਕੀ ਫਾਇਦਾ
ਜੇ ਹੰਕਾਰ ਹੋਇਆ ਪੈਦਾ ਸਾਖਿਮੀਰ ਕੀ ਕਰੇ
ਮੱਥਾਂ ਟੇਕਣਾ ਨਾ ਆਵੇ
ਤੇ ਫਕੀਰ ਕੀ ਕਰੇ
ਮੱਥਾਂ ਟੇਕਣਾ ਨਾ ਆਵੇ
ਤੇ ਫਕੀਰ ਕੀ ਕਰੇ
ਜਿਥੇ ਮਿਹਨਤਾ ਨੇ ਰਹਿਮਤਾਂ ਵੀ ਓਥੇ ਰਹਿੰਦੀਆਂ
ਵਿਹਲੇ ਬੈਠਿਆਂ ਦੀ ਐਵੇਂ ਪੂਰੀਆਂ ਨੀ ਪੈਂਦੀਆਂ
ਜਿਥੇ ਮਿਹਨਤਾ ਨੇ ਰਹਿਮਤਾਂ ਵੀ ਓਥੇ ਰਹਿੰਦੀਆਂ
ਵਿਹਲੇ ਬੈਠਿਆਂ ਦੀ ਐਵੇਂ ਪੂਰੀਆਂ ਨੀ ਪੈਂਦੀਆਂ
ਬੜੇ ਜੋਤਿਸ਼ੀ ਬੁਲਾਏ
ਰਾਹੁ ਕੇਤੂ ਵੀ ਦਿਖਾਏ
ਬੜੇ ਜੋਤਿਸ਼ੀ ਬੁਲਾਏ
ਰਾਹੁ ਕੇਤੂ ਵੀ ਦਿਖਾਏ
ਜੇ ਹੱਥ ਪੈਰ ਨਾ ਚਲਾਏ
ਤਕਦੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ
ਗੁਰੂ ਪੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ
ਗੁਰੂ ਪੀਰ ਕੀ ਕਰੇ
ਕਿਦਾਂ ਕਰੇਂਗਾ ਤਰੱਕੀ
ਤੈਨੂੰ ਰੋਗ ਲੱਗੇ ਛੱਤੀ
ਉੱਤੋਂ ਨਸ਼ਿਆਂ ਦੀ ਫਕੀ
ਤੇ ਸ਼ਰੀਰ ਕੀ ਕਰੇ
ਮੱਥਾਂ ਟੇਕਣਾ ਨਾ ਆਵੇ
ਤੇ ਫਕੀਰ ਕੀ ਕਰੇ
ਮੱਥਾਂ ਟੇਕਣਾ ਨਾ ਆਵੇ
ਤੇ ਫਕੀਰ ਕੀ ਕਰੇ
ਕਰੇ ਸੁਣੀਆਂ ਸੁਣਾਈਆਂ
ਗੁਰੂ ਜਾਣੇ ਤੋ ਬਿਨਾ
ਫਿਰੇ ਬਨੇਯਾ ਨਿਸ਼ਾਨਚੀ
ਨਿਸ਼ਾਨੇ ਤੋਂ ਬਿਨਾ
ਫਿਰੇ ਬਨੇਯਾ ਨਿਸ਼ਾਨਚੀ
ਨਿਸ਼ਾਨੇ ਤੋਂ ਬਿਨਾ
ਗਲ ਸੁਣ ਲੇ ਜਵਾਨਾਂ
ਚੱਕੀ ਫਿਰਦਾਏ ਕਾਮਨਾ
ਅੱਖ ਮੀਚ ਕੇ ਨਿਸ਼ਾਨਾ
ਤੈਨੂੰ ਬਿਨਣਾ ਨਾ ਆਵੇ
ਤੈਨੂੰ ਬਿਨਣਾ ਨਾ ਆਵੇ
ਦਸ ਪੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ
ਗੁਰੂ ਪੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ
ਗੁਰੂ ਪੀਰ ਕੀ ਕਰੇ
ਬੀਜ ਕਿੱਕਰਾਂ ਦੇ ਬੀਜ ਕੀਤੇ ਭਾਲ ਦਾ ਏ ਖਜੂਰਾਂ
ਛਡ ਮਰਜਾਨੇ ਮਾਨਾ ਕਢ ਦਿਲ ਚੋਂ ਫਿਤੂਰਾਂ
ਬੀਜ ਕਿੱਕਰਾਂ ਦੇ ਬੀਜ ਕੀਤੇ ਭਾਲ ਦਾ ਏ ਖਜੂਰਾਂ
ਛਡ ਮਰਜਾਨੇ ਮਾਨਾ ਕਢ ਦਿਲ ਚੋਂ ਫਿਤੂਰਾਂ
ਕਿਹੜੇ ਥੰਮਦੇ ਸਹਾਰੇ
ਖੜੇ ਰਹਿਣਗੇ ਚੋਬਾਰੇ
ਕਿਹੜੇ ਥੰਮਦੇ ਸਹਾਰੇ
ਖੜੇ ਰਹਿਣਗੇ ਚੋਬਾਰੇ
ਜਿਹਦੇ ਪਾਲੇ ਹੋਣ ਮਾਡੇ
ਤੇ ਸ਼ਕੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ
ਗੁਰੂ ਪੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ
ਗੁਰੂ ਪੀਰ ਕੀ ਕਰੇ
ਜਿੱਡਾ ਮਰਜ਼ੀ ਖਿਲਾੜੀ
ਗੁਰੂ ਬਿਨਾ ਹੈ ਅਨਾੜੀ
ਜਿੱਡਾ ਮਰਜ਼ੀ ਖਿਲਾੜੀ
ਗੁਰੂ ਬਿਨਾ ਹੈ ਅਨਾੜੀ
ਜੀਡੀ ਸ਼ੁਰੂਆਤ ਮਾਡੀ
ਤੇ ਅਖੀਰ ਕੀ ਕਰੇ
ਮੱਥਾਂ ਟੇਕਣਾ ਨਾ ਆਵੇ
ਤੇ ਫਕੀਰ ਕੀ ਕਰੇ
ਮੱਥਾਂ ਟੇਕਣਾ ਨਾ ਆਵੇ
ਤੇ ਫਕੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ
ਤੈਨੂੰ ਮੰਗਣਾ ਨਾ ਆਵੇ
ਗੁਰੂ ਪੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ
ਤੇ ਫਕੀਰ ਕਿ ਕਰੇ
ਤੇ ਫਕੀਰ ਕਿ ਕਰੇ
ਤੇ ਫਕੀਰ ਕਿ ਕਰੇ
ਤੇ ਫਕੀਰ ਕਿ ਕਰੇ
ਤੇ ਫਕੀਰ ਕਿ ਕਰੇ
ਤੇ ਫਕੀਰ ਕਿ ਕਰੇ