Sajna Ve Sajna [Vol - 1]
ਸੱਜਣਾ ਵੇ ਸੱਜਣਾ ਤੇਰੇ ਸ਼ਿਹਰ ਵਾਲੀ ਸਾਨੂੰ
ਕਿੰਨੀ ਸੋਹਣੀ ਲਗਦੀ ਦੁਪਿਹਰ
ਕਿੰਨੀ ਚੰਗੀ ਲਗਦੀ ਦੁਪਿਹਰ
ਫੇਰ ਵੀ ਪਤਾ ਨੀ ਕਾਤੋ, ਮੋਹ ਜਿਹਾ ਆਯੀ ਜਾਂਦੇ
ਭਾਵੇ ਸਾਡੇ ਸੜ .ਗਏ ਨੇ ਪੈਰ,
ਭਾਵੇ ਸਾਡੇ ਭੁਜ ਗਏ ਨੇ ਪੈਰ
ਸੱਜਣਾ ਵੇ ਸੱਜਣਾ ਵੇ ਸੱਜਣਾ
ਮਾ ਨੇ ਵੀ ਰੋਕੀਯਾ, ਬਾਪੂ ਨੇ ਵੀ ਰੋਕਿਯਾ
ਨਾ ਜਾਯੀ ਮਿਤਰਾਂ ਦੇ ਸ਼ਹਿਰ
ਨਾ ਜਾਯੀ ਮਿਤਰਾਂ ਦੇ ਸ਼ਹਿਰ
ਪਰ ਸਾਡੀ ਭੂਖ ਸਗੋਂ ਦੂਣੀ ਚੌਨੀ ਹੋਈ ਜਾਵੇ
ਹੋਲ ਪੈਂਦੇ ਰੈਣ ਚੱਤੋ ਪੈਰ
ਹੋਲ ਪੈਂਦੇ ਰੈਣ ਚੱਤੋ ਪੈਰ
ਸੱਜਣਾ ਵੇ ਸੱਜਣਾ ਵੇ ਸੱਜਣਾ
ਤੇਰੇ ਸ਼ਹਿਰ ਕਾਦੀ ਆਯੀ ਮਿਤ੍ਰਾ ਵੇ ਮੇਰਿਯਾ
ਭੂਲੇ ਸਬ ਸ਼ਿਕਵੇ ਤੇ ਵੈਰ ਭੂਲੇ ਸਬ ਸ਼ਿਕਵੇ ਤੇ ਵੈਰ
ਚਿਤ ਕਰੇ ਕਕੇ ਕਕੇ ਰੇਟੇਯਾ ਨੂੰ
ਚੂੰਮ ਲਵਾ ਲਬ ਕੀਤੇ ਸੱਜਣਾ ਦੀ ਪੈਰ
ਲਬ ਕੀਤੇ ਸੱਜਣਾ ਦੀ ਪੈਰ
ਸੱਜਣਾ ਵੇ ਸੱਜਣਾ ਵੇ ਸੱਜਣਾ
ਤੇਰੇ ਸ਼ਹਿਰ ਵਿਚ ਸਬ ਆਪਣੇ ਹੀ ਵਸਦੇ ਨੇ
ਸਾਡੇ ਪਿੰਡ ਵਸਦੇ ਨੇ ਗੈਰ ਸਾਡੇ ਪਿੰਡ ਵਸਦੇ ਨੇ ਗੈਰ
ਜਿਨੇ ਮਿਲੇ ਸਾਨੂ ਸੱਬ , ਮਿਲੇ ਦੁਖ ਦੇਣ ਵਾਲੇ
ਇਕ ਨੇ ਨਾ ਪੁਛੀ ਸਾਡੀ ਖੈਰ
ਇਕ ਨੇ ਨਾ ਪੁਛੀ ਸਾਡੀ ਖੈਰ
ਸੱਜਣਾ ਵੇ ਸੱਜਣਾ ਵੇ ਸੱਜਣਾ
ਤੇਰੇ ਸ਼ਹਿਰ ਵਿਚ ਅਸੀ ਮੰਗਤੇਯਾ ਬਰੋਬਾਰ
ਭਾਵੇ ਗੁੜ ਪਾਦੇ, ਭਾਵੇ ਜਿਹਰ ਭਾਵੇ ਗੁੜ ਪਾਦੇ, ਭਾਵੇ ਜਿਹਰ
ਤੇਰੇ ਦਰ ਉਤੋ ਭੂਖ ਨੈਨਾ ਦੀ ਮਿਤਾਵਨੀ ਓਏ
ਏਹੋ ਸਾਡੇ ਫਕਰਾ ਦੀ ਖੈਰ
ਏਹੋ ਸਾਡੇ ਫਕਰਾ ਦੀ ਖੈਰ
ਸੱਜਣਾ ਵੇ ਸੱਜਣਾ ਵੇ ਸੱਜਣਾ
ਜੱਗ ਭਾਵੇ ਰੂਸ ਜਾਏ, ਤੇ ਰੱਬ ਭਾਵੇ ਰੂਸ ਜਾਏ
ਸਾਨੂ ਸਾਡੇ ਮਿਤਰਾਂ ਦੀ ਲੇਯਰ ਸਾਨੂ ਸਾਡੇ ਮਿਤਰਾਂ ਦੀ ਲੇਯਰ
ਮਾਨਾ ਮਰਜਾਣੇਯਾ ਕਿ ਸ਼ਹਿਰ ਤੇਰਾ ਵੇਖੇਯਾ ਊਏ
ਸਾਤੋ ਭੂਲੀ ਜਾਦੀ ਨਾ ਦੁਪਹਿਰ
ਸਾਤੋ ਭੂਲੀ ਜਾਦੀ ਨਾ ਦੁਪਹਿਰ
ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਵੇ ਸੱਜਣਾ ਵੇ ਸੱਜਣਾ