Sajna Ve Sajna [Chill Trap]

CHARANJIT AHUJA, GURDAS MAAN

ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ
ਕਿੰਨੀ ਸੋਹਣੀ ਲਗਦੀ ਦੁਪਿਹਰ
ਕਿੰਨੀ ਸੋਹਣੀ ਲਗਦੀ ਦੁਪਿਹਰ
ਫੇਰ ਵੀ ਪਤਾ ਨੀ ਕਾਤੋ, ਮੋਹ ਜਿਹਾ ਆਯੀ ਜਾਂਦੇ
ਭਾਵੇ ਸਾਡੇ ਸੜ .ਗਏ ਨੇ ਪੈਰ
ਭਾਵੇ ਸਾਡੇ ਭੁੱਜ ਗਏ ਨੇ ਪੈਰ

ਮਾਂ ਨੇ ਵੀ ਰੋਕਿਆ, ਬਾਪੂ ਨੇ ਵੀ ਰੋਕਿਆ
ਨਾ ਜਾਯੀ ਮਿਤਰਾਂ ਦੇ ਸ਼ਹਿਰ
ਨਾ ਜਾਯੀ ਮਿਤਰਾਂ ਦੇ ਸ਼ਹਿਰ
ਪਰ ਸਾਡੀ ਭੁੱਖ ਸਗੋਂ ਦੂਣੀ ਚੋਣੀ ਹੋਇ ਜਾਵੇ
ਹੋਲ ਪੈਂਦੇ ਰਹਿਣ ਚਤੋ ਪਹਿਰ
ਹੋਲ ਪੈਂਦੇ ਰਹਿਣ ਚਤੋ ਪਹਿਰ

Curiosità sulla canzone Sajna Ve Sajna [Chill Trap] di Gurdas Maan

Chi ha composto la canzone “Sajna Ve Sajna [Chill Trap]” di di Gurdas Maan?
La canzone “Sajna Ve Sajna [Chill Trap]” di di Gurdas Maan è stata composta da CHARANJIT AHUJA, GURDAS MAAN.

Canzoni più popolari di Gurdas Maan

Altri artisti di Film score