Jogiya Ve Jogiya

Gurdas Maan

ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ ,ਜੋਗੀਯਾ, ਜੋਗੀਯਾ ,ਜੋਗੀਯਾ
ਜੋਗੀਯਾ ਵੇ ਜੋਗੀਯਾ ,ਜੋਗੀਯਾ ਵੇ ਜੋਗੀਯਾ
ਜੋਗੀਯਾ ਵੇ ਜੋਗੀਯਾ ਜੋਗੀਯਾ ਵੇ ਜੋਗੀਯਾ
ਚੱਲ ਵੰਜਰੇਯਾ ਜੋਗਿਯਾ ਇਸ ਪੱਤਣ ਤੋ ਪਾਰ
ਉਸ ਪੱਤਣ ਕੀ ਬੈਠਨਾ ਉਸ ਪੱਤਣ ਕੀ ਬੈਠਨਾ
ਜਿਸ ਪੱਤਣ ਨਹੀ ਯਾਰ ਜੋਗਿਯਾ ਜਿਸ ਪੱਤਣ ਨਹੀ ਯਾਰ
ਜੋਗੀਯਾ ਵੇ ਜੋਗੀਯਾ ,ਜੋਗੀਯਾ ਵੇ ਜੋਗੀਯਾ
ਜੋਗੀਯਾ ,ਜੋਗੀਯਾ, ਜੋਗੀਯਾ ,ਜੋਗੀਯਾ
ਸੁਣਦੀ-ਸੁਣਦੀ ਮੈਂ ਮਰੀ ਸੁਣਦੀ-ਸੁਣਦੀ ਮੈਂ ਮਰੀ
ਮੈਂ ਮਰੀ, ਮੈਂ ਮਰੀ, ਮਰਿਯਾ lakh crore
ਜਿਸਨੂ ਸੁਨਣਾ ਆ ਗਯਾ, ਜਿਸਨੂ ਸੁਨਣਾ ਆ ਗਯਾ
ਓਹਨੂ ਬੋਲਣ ਦੇ ਕਿ ਲੋੜ
ਜੋਗਿਯਾ ਬੋਲਣ ਦੇ ਕਿ ਲੋੜ, ਬੋਲਣ ਦੇ ਕਿ ਲੋੜ
ਜੋਗਿਯਾ ਬੋਲਣ ਦੇ ਕਿ ਲੋੜ, ਬੋਲਣ ਦੇ ਕਿ ਲੋੜ
ਮੈਂ ਬੱਕਰੇ ਦੀ ਮਾਰ ਕੇ , ਮੈਂ ਬੱਕਰੇ ਦੇ ਮਾਰ ਕੇ
ਮੈਂ ਬੱਕਰੇ ਦੀ ਮਾਰ ਕੇ
ਤੁਭੀ ਖੱਲ ਮਰੋਡ
ਜੱਦ ਤੱਕ ਮੇਹ-ਮੇਹ ਨਾ ਮਰੇ ਜੱਦ ਤੱਕ ਮੇਹ-ਮੇਹ ਨਾ ਮਾਰੇ
ਤੂ ਤੂ ਬੋਲੇ ਕੋਨ ਜੋਗੀਯਾ , ਤੂ ਤੂ ਬੋਲੇ ਕੋਨ
ਤੂ ਤੂ ਬੋਲੇ ਕੋਨ ਜੋਗੀਯਾ , ਤੂ ਤੂ ਬੋਲੇ ਕੋਨ
ਜੋਗੀਯਾ, ਜੋਗੀਯਾ, ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ, ਜੋਗੀਯਾ ,ਜੋਗੀਯਾ
ਅੱਖਾਂ ਨੂ ਕੀ ਆਖਣਾ , ਅੱਖਾਂ ਨੂ ਕੀ ਆਖਣਾ
ਅੱਖਾਂ ਨੂ ਕੀ ਆਖਣਾ , ਤੇ ਕੰਨਾਂ ਨੂ ਕੇ ਕੇਹਨ
ਰੱਬ ਬ੍ਨਾਇਆ ਜੋੜਿਆ, ਰੱਬ ਬ੍ਨਾਇਆ ਜੋੜਿਆ.
ਇੰਸ਼ਾ ਅੱਲਾ ਰਾਜ਼ੀ ਰਿਹਣ ਜੋਗੀਯਾ , ਸ਼ਲਾ ਰਾਜੀ ਰਹੇਂ
ਸ਼ਲਾ ਰਾਜੀ ਰਿਹਣ ਜੋਗੀਯਾ, ਸ਼ਲਾ ਰਾਜੀ ਰਿਹਣ
ਮਸਤ ਕਲੰਦਰ ਮੌਜ ਦੇ, ਦਮ ਮਸਤ ਕਲੰਦਰ ਮੌਜ ਦੇ
ਮਸਤ ਕਲੰਦਰ ਮੌਜ ਦੇ
ਮਾਲਕ ਹੋਨ ਫ਼ਕੀਰ ਬੇ ਪਰਵਾਹ ਹੋ ਸਾਮਨੇ
ਓ ਬੇ ਪਰਵਾਹ ਹੋ ਸਾਮਨੇ, ਰਾਜੇ ਕੌਣ ਵਜ਼ੀਰ ਜੋਗੀਯਾ
ਰਾਜੇ ਕੌਣ ਵਜ਼ੀਰ, ਰਾਜੇ ਕੌਣ ਵਜ਼ੀਰ ਜੋਗੀਯਾ
ਰਾਜੇ ਕੌਣ ਵਜ਼ੀਰ
ਛਡ ਮੰਨਾ ਮਾਰਜਾਨਿਯਾ ਛਡ ਛਡ ਮੰਨਾ ਮਾਰਜਾਨਿਯਾ
ਛਡ ਮੰਨਾ ਮਾਰਜਾਨਿਯਾ
ਮਰਨ ਦਾ ਛਡ ਖਯਾਲ , ਦੁਨਿਯਾ ਮਾਰੇ ਨਾ ਮਰੇ
ਓ ਦੁਨਿਯਾ ਮਰੇ ਨਾ ਮਰੇ, ਸਾਈ ਜਿਸਦੇ ਨਾਲ ਜੋਗੀਯਾ
ਸਾਈ ਜਿਸਦੇ ਨਾਲ ਸਾਈ ਜਿਸਦੇ ਨਾਲ ਜੋਗੀਯਾ
ਸਾਈ ਜਿਸਦੇ ਨਾਲ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ, ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ

Canzoni più popolari di Gurdas Maan

Altri artisti di Film score