Javo Ni Koi Morh Leavo - Challa

INDERJIT JAISWAL

ਅਸੀਂ ਹੋ ਗਏ ਪਿੰਡੋ ਬਾਹਰ
ਸੁਨਹਿਰੀ ਦਿਨ, ਟੁੱਟਾ ਦੀਆ ਛਾਵਾਂ
ਮਿਲਿਆ ਕਰਦੇ ਸੀ ਤੂੰ ਤੇ ਮੈਂ ਮੈਂ ਤੇ ਓ
ਪੋਲੋ ਪੋਲੇ ਪੈਰ ਤੀਕੋੰਦੇ ਬਿੜਕ ਰੱਖਦੇ ਸੰਗਦੇ
ਸਹਿਮੇ ਡਰਦੇ ਕੁੱਜ ਉਹ ਕਹਿੰਦੀ ਕੁੱਜ ਮੈਂ ਕਹਿੰਦਾ

ਹੋ ਜਾਵੋ ਨੀ ਕੋਈ ਮੋੜ ਲੀਯਾਓ,
ਨੀ ਮੇਰੇ ਨਾਲ ਗਯਾ ਅੱਜ ਲੜ ਕੇ,
ਓ ਅੱਲਾਹ ਕਰੇ ਜਿਹ ਆ ਜਾਵੇ ਸੋਹਣਾ,
ਦੇਵਾਂ ਜਾਂ ਕਦਮਾ ਵਿਚ ਧਰ ਕੇ

ਹੋ ਚੱਲਾ ਬੇੜੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਈ,
ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਚੱਲੇਯਾ ਝੋਰਾ
ਵੇ ਕਾਹਦਾ ਲਯਾ ਈ ਝੋਰਾ

ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ
ਛੱਲਾ ਖੂਹ ਤੇ ਧਰੀਏ ਗੱਲਾਂ ਮੂਹ ਤੇ ਕਰੀਏ,
ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਚੱਲੇਯਾ ਢੋਲਾ,
ਵੇ ਰੱਬ ਤੋਂ ਕਾਹਦਾ ਈ ਓਹਲਾ

ਹੋ ਛੱਲਾ ਕੰਨ ਦਿਆ ਡੰਡਿਆਂ,ਹਾਏ ਹੋ ਛੱਲਾ ਕੰਨ ਦਿਆ ਡੰਡਿਆਂ,
ਹੋ ਛੱਲਾ ਕੰਨ ਦਿਆ ਡੰਡਿਆਂ,ਹੋ ਛੱਲਾ ਕੰਨ ਦਿਆ ਡੰਡਿਆਂ,
ਹੋ ਛੱਲਾ ਕੰਨ ਦਿਆ ਡੰਡਿਆਂ, ਵੇ ਸਾਰੇ ਪਿੰਡ ਵਿਚ ਭਾਂਡਿਆਂ,
ਵੇ ਗੱਲਾਂ ਚੱਜ ਪਾ ਚਾੰਡੀਆਂ, ਵੇ ਗੱਲ ਸੁਣ ਚੱਲੇਯਾ ਢੋਲਾ,
ਵੇ ਸਾਡ ਕੇ ਕੀਤਾ ਈ ਕੋਲਾ

ਹੋ ਛੱਲਾ ਗਲ ਦੀ ਵੇ ਗਾਨੀ,ਹੋ ਛੱਲਾ ਗਲ ਦੀ ਵੇ ਗਾਨੀ,
ਹੋ ਛੱਲਾ ਗਲ ਦੀ ਵੇ ਗਾਨੀ,ਵੇ ਤੁਰ ਗਏ ਦਿਲਾਂ ਦੇ ਜਾਣੀ
ਵੇ ਮੇਰੀ ਦੁਖਾਂ ਦੀ ਕਹਾਣੀ, ਵੇ ਆ ਕੇ ਸੁਣਜਾ ਢੋਲਾ
ਵੇ ਤੈਥੋਂ ਕਾਹਦਾ ਈ ਓਹਲਾ

ਹੋ ਛੱਲਾ ਪਾਯਾ ਈ ਗੇਹਣੇ, ਹਾਏ ਹੋ ਛੱਲਾ ਪਾਯਾ ਈ ਗੇਹਣੇ,
ਹੋ ਛੱਲਾ ਪਾਯਾ ਈ ਗੇਹਣੇ, ਹੋ ਛੱਲਾ ਪਾਯਾ ਈ ਗੇਹਣੇ,
ਹੋ ਛੱਲਾ ਪਾਯਾ ਈ ਗੇਹਣੇ, ਓਏ ਸਜਨ ਵੇਲੀ ਨਾ ਰਿਹਣੇ
ਓਏ ਦੁਖ ਜ਼ਿੰਦਰੀ ਦੇ ਸਿਹਣੇ, ਵੇ ਗਲ ਸੁਣ ਚਲਿਆ ਢੋਲਾ
ਵੇ ਕਾਹਦਾ ਪਾਣਾ ਈ ਰੌਲਾ

Curiosità sulla canzone Javo Ni Koi Morh Leavo - Challa di Gurdas Maan

Chi ha composto la canzone “Javo Ni Koi Morh Leavo - Challa” di di Gurdas Maan?
La canzone “Javo Ni Koi Morh Leavo - Challa” di di Gurdas Maan è stata composta da INDERJIT JAISWAL.

Canzoni più popolari di Gurdas Maan

Altri artisti di Film score