Inj Nahi Karinde [Trap Mix]
GURDAS MAAN, JASWANT BHANWRA
ਸਜਣਾ ਵੇ ਨਈ ਯੋ ਕਦੇ ਝਗੜੇ ਕਰੀਦੇ ਹੋਏ
ਸ਼ਿਕਵੇ ਸ਼ਿਕਾਯਤਾਂ ਨਾਲ ਪ੍ਯਾਰ ਨਈ ਨਿਭੀਦੇ ਹੋਏ
ਇੰਜ ਨਈ ਕਰੀਦੇ
ਇੰਜ ਨਈ ਕਰੀਦੇ ਸਜਣਾ ਹੋਏ
ਇੰਜ ਨਈ ਕਰੀਦੇ
ਆਪੇ ਰੋਗ ਲੌਣੇ ਆਪੇ ਦੇਣਿਆ ਦੁਆਵਾ
ਜਾ ਵੇ ਅਸੀ ਦੇਖ ਲਈਆ ਤੇਰੀਆਂ ਵਫਵਾ
ਅਲੇ ਅਲੇ ਝੱਖਮਾ ਤੇ ਹਥ ਨਈ ਧਰਿਦੇ ਹੋਏ
ਇੰਜ ਨਈ ਕਰੀਦੇ