Heer
ਤੂ ਵੇ ਰਿਹ ਗੇਯਾ ਅਧੂਰਾ, ਮੈਂ ਵੇ ਰਿਹ ਗਈ ਅਧੂਰੀ
ਤੇਰੀ ਹੋਰ ਮਜਬੂਰੀ, ਮੇਰੀ ਹੋਰ ਮਜਬੂਰੀ
ਤੂ ਵੇ ਰਿਹ ਗੇਯਾ ਅਧੂਰਾ, ਮੈਂ ਵੇ ਰਿਹ ਗਈ ਅਧੂਰੀ
ਤੇਰੀ ਹੋਰ ਮਜਬੂਰੀ, ਮੇਰੀ ਹੋਰ ਮਜਬੂਰੀ
ਰਿਹ ਗਯੀ ਛੰਨੇ ਵਿਚ ਚੂਰੀ ਰਿਹ ਗਯੀ ਛੰਨੇ ਵਿਚ ਚੂਰੀ
ਤਕਦੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਤੂ ਵੇ ਰਿਹ ਗੇਯਾ ਅਧੂਰਾ, ਮੈਂ ਵੇ ਰਿਹ ਗਈ ਅਧੂਰੀ
ਨਾ ਮੈਂ ਮਾਪੇਆ ਨੇ ਰਖੀ ਨਾ ਮੈਂ ਸੋਹੇਰੇਆ ਦੀ ਹੋਯੀ
ਜਿਨਾ ਜਿੰਦਗੀ ਸੀ ਹੱਸੀ ਓਨਾ ਡੋਲੀ ਵੇਲੇ ਰੋਈ
ਨਾ ਮੈਂ ਮਾਪੇਆ ਨੇ ਰਖੀ ਨਾ ਮੈਂ ਸੋਹੇਰੇਆ ਦੀ ਹੋਯੀ
ਜਿਨਾ ਜਿੰਦਗੀ ਸੀ ਹੱਸੀ ਓਨਾ ਡੋਲੀ ਵੇਲੇ ਰੋਈ
ਰੋਣਾ ਲੇਖਾ ਵਿਚ ਰਿਹ ਗਯਾ ਲਕੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਤੂ ਵੇ ਰਿਹ ਗੇਯਾ ਅਧੂਰਾ, ਮੈਂ ਵੇ ਰਿਹ ਗਈ ਅਧੂਰੀ
ਨਾ ਮੈਂ ਦੁਨੇਯਾ ਨੂ ਮਨਾ ਨਾ ਮੈਂ ਦੀਨ ਨੂ ਪਿਹਿਚਣਾ
ਸਾਡਾ ਖੇਰਿਯਾ ਨੇ ਲੁਟ ਲੇਯਾ ਝਾਂਗ ਮੰਗੇਯਾਣਾ
ਨਾ ਮੈਂ ਦੁਨੇਯਾ ਨੂ ਮਨਾ ਨਾ ਮੈਂ ਦੀਨ ਨੂ ਪਿਹਿਚਣਾ
ਸਾਡਾ ਖੇਰਿਯਾ ਨੇ ਲੁਟ ਲੇਯਾ ਝਾਂਗ ਮੰਗੇਯਾਣਾ
ਚੁੰਨੀ ਕਿੱਡੋ ਹਥ ਰਿਹ ਗਯੀ ਸਾਡੀ ਲੇਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਤੂ ਵੇ ਰਿਹ ਗੇਯਾ ਅਧੂਰਾ, ਮੈਂ ਵੇ ਰਿਹ ਗਈ ਅਧੂਰੀ
ਹੀਰ ਤੇਰੀ ਏ ਤੇ ਤੇਰੀ ਸਡਾ ਰਹੋ ਗੀ ਆਮੀਨ
ਓਹ੍ਨਾ ਰਬ ਦਾ ਨਹੀ ਹੋਣਾ ਜਿਨਾ ਤੇਰਾ ਸੀ ਜਕੀਂ
ਹੀਰ ਤੇਰੀ ਏ ਤੇ ਤੇਰੀ ਸਡਾ ਰਹੋ ਗੀ ਆਮੀਨ
ਓਹ੍ਨਾ ਰਬ ਦਾ ਨਹੀ ਹੋਣਾ ਜਿਨਾ ਤੇਰਾ ਸੀ ਜਕੀਂ
ਤੂ ਵੀ ਡੇਰੇ ਵਿਚ ਬਿਹ ਗੇਯਾ ਫਕੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਤੂ ਵੇ ਰਿਹ ਗੇਯਾ ਅਧੂਰਾ, ਮੈਂ ਵੇ ਰਿਹ ਗਈ ਅਧੂਰੀ
ਤੇਰੇ ਜੋਗ ਦਾ ਕੀ ਫਾਇਦਾ ਜੇ ਸੰਜੋਗ ਹੇ ਨਾ ਜਿੱਤੇ
ਤੈਨੂੰ ਮਰ ਜਾਣੇ ਮਾਨਾ ਰਬ ਹਥ ਪੈਰ ਦਿੱਤੇ
ਤੇਰੇ ਜੋਗ ਦਾ ਕੀ ਫਾਇਦਾ ਜੇ ਸੰਜੋਗ ਹੇ ਨਾ ਜਿੱਤੇ
ਤੈਨੂੰ ਮਰ ਜਾਣੇ ਮਾਨਾ ਰਬ ਹਥ ਪੈਰ ਦਿੱਤੇ
ਲਾ ਦੇ ਹੀਰ ਨੂ ਕਿਨਾਰੇ ਜੋਗੀ ਪਿਯਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਤੂ ਵੇ ਰਿਹ ਗੇਯਾ ਅਧੂਰਾ, ਮੈਂ ਵੇ ਰਿਹ ਗਈ ਅਧੂਰੀ
ਤੇਰੀ ਹੋਰ ਮਜਬੂਰੀ, ਮੇਰੀ ਹੋਰ ਮਜਬੂਰੀ
ਰਿਹ ਗਯੀ ਛੰਨੇ ਵਿਚ ਚੂਰੀ ਰਿਹ ਗਯੀ ਛੰਨੇ ਵਿਚ ਚੂਰੀ
ਤਕਦੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਤੂ ਵੇ ਰਿਹ ਗੇਯਾ ਅਧੂਰਾ, ਮੈਂ ਵੇ ਰਿਹ ਗਈ ਅਧੂਰੀ
ਤੇਰੀ ਹੋਰ ਮਜਬੂਰੀ, ਮੇਰੀ ਹੋਰ ਮਜਬੂਰੀ
ਤੂ ਵੇ ਰਿਹ ਗੇਯਾ ਅਧੂਰਾ, ਮੈਂ ਵੇ ਰਿਹ ਗਏ ਅਧੂਰੀ