Gal Sunoh Punjabi Dosto
ਹੋ ਗਲ ਸੁਣੋ ਪੰਜਾਬੀ ਦੋਸਤੋ
ਕੁਛ ਲੈਂਦੇ ਸੋਚ ਬੀਚਾਰ
ਬਿਨ ਸੋਚੇ ਸਾਂਝੇ ਕਢ ਲਯੀ
ਹੋ ਲਫ਼ਜ਼ਾਨ ਦੀ ਤੇਜ਼ ਕਤਾਰ
ਮੈਥੋਂ ਚੰਦ ਮਿੰਟਾਂ ਵਿਚ ਖੋ ਲੇਯਾ
ਹੋ ਮੈਥੋਂ ਚੰਦ ਮਿੰਟਾਂ ਵਿਚ ਖੋ ਲੇਯਾ
ਮਾਂ ਬੋਲੀ ਦਾ ਸਤਕਾਰ ਮਾਂ ਬੋਲੀ ਦਾ ਸਤਕਾਰ
ਚਲੋ ਅਚਹਾ ਹੋਇਆ ਪਰਖ ਲਏ
ਓ ਚਲੋ ਅਚਹਾ ਹੋਇਆ ਪਰਖ ਲਏ
ਕੁਝ ਦੁਸ਼ਮਣ ਤੇ ਕੁਝ ਯਾਰ
ਮੇਰੇ ਹੈਕ ਚ ਬੋਲਣ ਵਾਲਿਓ
ਤੋਡਦਿ ਸਦਾ ਰਹੇ ਜੈਕਾਰ ਓ
ਸਬ ਸਿਖ ਸਜਾਏ ਗੁਰੂ ਨੇ
ਇੱਜ਼ਤਾਂ ਦੇ ਪਿਹਰੇਦਾਰ
ਜੋ ਭਲਾ ਮੰਗਾਂ ਸਰਬੱਤ ਦਾ
ਤੇ ਸਿਰ ਵੀ ਦੇਵਾਂ ਵਾਰ
ਮੈਨੂ ਸਮਝ ਨਾ ਆਯੀ ਓ ਕੌਣ ਸਨ
ਮੇਨੂ ਸਮਝ ਨਾ ਆਯੀ ਓ ਕੌਣ ਸਨ
ਮਾਂ ਬੋਲੀ ਦੇ ਠੇਕੇਦਾਰ ਆ ਗਏ ਮੁਰਦਾਬਾਦ ਬੁਲਾਵਨਡੇ
ਮੇਰੇ ਚਲਦੇ ਸ਼ੋ ਵਿਚਕਾਰ
ਹਥ ਫੜਕੇ ਫੋਟੋ ਸੈ ਦੀ ਮੇਰੀ ਮਾਯੀ ਦੀ
ਜੋ ਕਿੱਤਾ ਦੁਰਵਿਵਹਾਰ ਮੇਰੀ ਮਾਂ ਨੂ ਗਾਲਾਂ ਕੱਡਿਆ
ਕਿਹੰਦੇ ਜੱਮੀਆਂ ਪੁੱਤ ਗਦਾਰ ਨੀ ਓ
ਮੈਨੂ ਕ੍ਯੂਂ ਨਾ ਗੁੱਸਾ ਆਵੁਂਦਾ
ਓ ਮੈਨੂ ਕ੍ਯੂਂ ਨਾ ਗੁੱਸਾ ਆਵੁਂਦਾ
ਮੂਹੋਂ ਕ੍ਯੂਂ ਨਾ ਨਿਕਲਦੀ ਗਾਲ
ਮੈਂ ਆਪਣੀ ਮਾਂ ਨੂ ਪੁਛਹੇਯਾ
ਕਰ ਸੁਪਨੇ ਵਿਚ ਸਵਾਲ
ਯੇਹ ਕਿ ਹੋਇਆ ਕ੍ਯੂਂ ਹੋ ਗਯਾ
ਚਹਡਯੰਤਰ ਸੀ ਯਾ ਚਾਲ
ਮਾਂ ਕਿਹੰਦੀ ਪੁੱਤ ਏ ਹੋਣੀ ਸੀ ਮਾਂ ਕਿਹੰਦੀ ਪੁੱਤ ਏ ਹੋਣੀ ਸੀ
ਹੋਣੀ ਕੋਯੀ ਨੀ ਸਕਦਾ ਟਾਲ ਓ
ਓਥੇ ਮੁਰਦਾਬਾਦ ਨੀ ਬੋਲਦੀ
ਓਥੇ ਮੁਰਦਾਬਾਦ ਨੀ ਬੋਲਦੀ
ਜਿਥੇ ਬੋਲੇ ਸੋ ਨਿਹਾਲ ਸੋ ਨਿਹਾਲ ਸੋ ਨਿਹਾਲ ਓ