Duniya Mandi Paise Di [Hits of Gurdas Maan]
ਏ ਦੁਨਿਯਾ ਮੰਡੀ ਪੈਸੇ ਦੀ
ਏ ਦੁਨਿਯਾ ਮੰਡੀ ਪੈਸੇ ਦੀ
ਹਰ ਚੀਜ਼ ਵਿਕੇੰਡੀ ਭਾ ਸੱਜਣਾ
ਇਥੇ ਰੋਂਦੇ ਚਿਹਰੇ ਨਹੀਂ ਵਿਕਦੇ
ਇਥੇ ਰੋਂਦੇ ਚਿਹਰੇ ਨਹੀਂ ਵਿਕਦੇ
ਹੱਸਣ ਦੀ ਆਦਤ ਪਾ ਸੱਜਣਾ
ਪਾ ਸੱਜਣਾ ਪਾ ਸੱਜਣਾ ਪਾ ਸੱਜਣਾ
ਏ ਦੁਨਿਯਾ ਮੰਡੀ ਪੈਸੇ ਦੀ
ਏ ਦੁਨਿਯਾ ਮੰਡੀ ਪੈਸੇ ਦੀ
ਏ ਗਲੀ ਮੁਹੱਲਾ ਕੁਤੇਆਂ ਦਾ
ਬਸ ਭੌਂਕਾਂ ਵੇਲ ਜਿਯੂੰਦੇ ਨੇ
ਏ ਆਪਨੇਯਾ ਨੂ ਵੱਡ ਦੇ ਨੇ
ਗੈਰਾਂ ਲਯੀ ਪੂਚ ਹਿਲੌਂਦੇ ਨੇ
ਜਾਂ ਭੌਂਕਾਂ ਵਾਲਾ ਟੂਨ ਬਣ ਜਾ
ਜਾਂ ਭੌਂਕਾਂ ਵਾਲਾ ਟੂਨ ਬਣ ਜਾ
ਜਾਂ ਨਿਯੂੰ ਕੇ ਵਕ਼ਤ ਲੰਘਾ ਸੱਜਣਾ
ਏ ਦੁਨਿਯਾ ਮੰਡੀ ਪੈਸੇ ਦੀ
ਏ ਦੁਨਿਯਾ ਮੰਡੀ ਪੈਸੇ ਦੀ
ਇਥੇ ਲਾਠੀ ਦੇ ਗਜ਼ ਚੋਰਾਂ ਲਯੀ
ਤੇ ਹੋਰਾਂ ਲਯੀ ਪੈਮਾਨੇ ਨੇ
ਇਥੇ ਕਰੇ ਕੋਯੀ ਤੇ ਭਰੇ ਕੋਈ
ਇਥੇ ਉਲਟੇ ਸਭ ਅਫ੍ਸਾਣੇ ਨੇ
ਇਥੇ ਤਗਮੇ ਮਿਲਦੇ ਮਰੇਯਾ ਨੂ
ਇਥੇ ਤਗਮੇ ਮਿਲਦੇ ਮਰੇਯਾ ਨੂ
ਇਥੇ ਜਿਯੁਨਾ ਸਖਤ ਗੁਨਾਹ ਸੱਜਣਾ
ਸੱਜਣਾ ਸੱਜਣਾ ਸੱਜਣਾ ਸੱਜਣਾ
ਏ ਦੁਨਿਯਾ ਮੰਡੀ ਪੈਸੇ ਦੀ
ਏ ਦੁਨਿਯਾ ਮੰਡੀ ਪੈਸੇ ਦੀ
ਇਥੇ ਬੰਦੇ ਵਸਦੇ ਮਝਹਬਾਨ ਦੇ
ਕੋਈ ਕਿਹੰਦਾ ਨਹੀਂ ਇਨ੍ਸਾਨ ਹਨ ਮੈਂ
ਹੈ ਹਿੰਦੂ ਮੁੱਲਾ ਸਿਖ ਐਸਾ
ਜੋ ਆਖੇ ਹਿੰਦੁਸਤਾਣ ਹਨ ਮੈਂ
ਇਥੇ ਪਈ ਮੁਸੀਬਤ ਜੇਓਂ ਕਰ ਦੀ
ਇਥੇ ਪਈ ਮੁਸੀਬਤ ਜੇਓਂ ਕਰ ਦੀ
ਇਥੇ ਬੰਦੇ ਬਣੇ ਖੁਦਾ ਸੱਜਣਾ
ਏ ਦੁਨਿਯਾ ਮੰਡੀ ਪੈਸੇ ਦੀ
ਏ ਦੁਨਿਯਾ ਮੰਡੀ ਪੈਸੇ ਦੀ
ਇਥੇ ਸਚੇ ਦੀ ਕੋਈ ਕਦਰ ਨਹੀਂ
ਇਥੇ ਝੂਠੇ ਦੀ ਸਰਦਾਰੀ ਈ
ਮਾਂ ਪੁੱਤਰ ਭੈਣ ਭਰਾਵਾਂ ਦੇ
ਰਿਸ਼ਤੇ ਨੂ ਜਾਂ ਵਿਗਦੀ ਏ
ਏਹ੍ਨਾ ਸਾਕ ਸਰੂਪੀ ਚੋਰਾਂ ਨੂ
ਏਹ੍ਨਾ ਸਾਕ ਸਰੂਪੀ ਚੋਰਾਂ ਨੂ
ਅਸੀਂ ਦੇਣਾ ਤਖ੍ਤ ਸਿਖਾ ਸੱਜਣਾ
ਏ ਦੁਨਿਯਾ ਮੰਡੀ ਪੈਸੇ ਦੀ
ਏ ਦੁਨਿਯਾ ਮੰਡੀ ਪੈਸੇ ਦੀ
ਏ ਦੁਨਿਯਾ ਮੰਡੀ ਪੈਸੇ ਦੀ
ਏ ਦੁਨਿਯਾ ਮੰਡੀ ਪੈਸੇ ਦੀ
ਏ ਦੁਨਿਯਾ ਮੰਡੀ ਪੈਸੇ ਦੀ
ਏ ਦੁਨਿਯਾ ਮੰਡੀ ਪੈਸੇ ਦੀ