Tracksuit

Jang Dhillon

ਸਾਬ ਨੇ ਹੁਣੇ ਹੁਣੇ ਇਕ ਗੀਤ announce ਕਿੱਤਾ ਏ
ਮੇਰਾ ਜੀ ਕੀਤਾ ਮੈ ਓਹੀ ਗੀਤ ਤੁਹਾਡੀ ਸੇਵਾ ਚ ਪੇਸ਼ ਕਰ ਦਵਾ

Iris Music

ਆਏ ਹਾਏ

ਪੇਂਡੂ ਜੱਟ ਕੁੱਟਣ ਡਾਲਰ
ਰੱਖਦੇ ਆ ਸਿਧੇ ਕਾਲਰ
ਪੇਂਡੂ ਜੱਟ ਕੁੱਟਣ ਡਾਲਰ
ਓਏ ਰੱਖਦੇ ਆ ਸਿਧੇ ਕਾਲਰ
ਝੰਡੇ ਗੱਡ ਤੇ Canada ਵਿਚ ਜਾ ਕੇ
ਜੱਟਾਂ ਦੇ ਮੁੰਡੇ ਘੁੰਮਣ tracksuit ਪਾ ਕੇ
ਜੱਟਾਂ ਦੇ ਮੁੰਡੇ ਘੁੰਮਣ tracksuit ਪਾ ਕੇ
ਜੱਟਾਂ ਦੇ ਮੁੰਡੇ

ਟਰਾਲੇ ਤੇ ਉੱਡਣ ਡੋਰੀਆਂ
ਜੱਟਾਂ ਤੇ ਸੇਂਟੀ ਗੋਰਿਆਂ
ਸ਼ੌਂਕਾਂ ਦੇ ਪੱਟੇ ਸਟੁਰੇ
ਫਿਰਦੀ ਆ ਰੱਖੀ ਘੋੜਿਆਂ
ਅੰਦਰੋਂ ਤਾ ਅੱਜ ਵੀ ਓਹੀ ਆ
ਬਰਫ਼ਾਂ ਵਿਚ ਲੈਂਦੇ ਲੋਈਆਂ
ਪੱਗਾਂ ਬੰਨ ਦੇ ਆ ਇਥੇ ਵੀ ਟਿਕਾ ਕੇ
ਜੱਟਾਂ ਦੇ ਮੁੰਡੇ ਰੱਖ ਦੇ ਮੁੱਛਾਂ ਨੂੰ ਰੇਤੀ ਲਾ ਕੇ
ਜੱਟਾਂ ਦੇ ਮੁੰਡੇ ਰੱਖ ਦੇ ਮੁੱਛਾਂ ਨੂੰ ਰੇਤੀ ਲਾ ਕੇ
ਜੱਟਾਂ ਦੇ ਮੁੰਡੇ

ਦਾਤੇ ਦੀ ਕਿਰਪਾ ਪੂਰੀ ਕੁੱਟਦੀ ਆ ਵੇਖ ਮਾਂ ਚੂਰੀ
ਗਬਰੂ ਜਮਾ ਜੱਟ ਸਫ਼ੈਦਾ
ਨਖਰੋ ਦਾ ਰੰਗ ਖਜੂਰੀ
ਮਾਯਾ ਦੇ ਗੱਫੇ ਖੁਲੇ
ਲੁੱਟਦੇ ਆ ਫਿਰਦੇ ਬੁੱਲੇ
ਕਾਲੀ ਨਾਗਣੀ ਕਰਾਉਂਦੀ ਸਾਥੋਂ ਚੈਟ ਆ
ਜੱਟਾਂ ਦੇ ਮੁੰਡੇ ਪਾਉਂਦੇ ਆ snow ਦੇ ਵਿਚ ਰੇਡਾਂ
ਜੱਟਾਂ ਦੇ ਮੁੰਡੇ ਪਾਉਂਦੇ ਆ snow ਦੇ ਵਿਚ ਰੇਡਾਂ
ਜੱਟਾਂ ਦੇ ਮੁੰਡੇ

ਓਹੀ ਏ ਗਬਰੂ ਧਾਕੜ
ਕਰਦਾ ਜੋ ਕਲਮ ਨਾ ਟੱਫੜ
ਗਾਣਾ ਇਹ Jang Dhillon ਦਾ
ਓਏ ਗਬਰੂ ਨੇ ਚਿੰਨ ਤੇ ਅੱਖਰ
ਕਰਮਾਂ ਵਿਚ ਮੌਜ ਬਥੇਰੀ
ਲਾਈਏ ਭਲਵਾਨੀ ਗੇੜੀ
ਯਾਰ ਬੇਲੀ weekend ਉਤੇ ਸਦ ਕੇ
ਜੱਟਾਂ ਦੇ ਮੁੰਡੇ ਲੈਂਦੇ ਆ ਸਵਾਦ ਪੂਰਾ ਰੱਜ ਕੇ
ਜੱਟਾਂ ਦੇ ਮੁੰਡੇ ਲੈਂਦੇ ਆ ਸਵਾਦ ਪੂਰਾ ਰੱਜ ਕੇ
ਜੱਟਾਂ ਦੇ ਮੁੰਡੇ

ਜ਼ੋਰਦਾਰ ਤਾਲੀਆਂ ਮਾਰਦੋ ਇਕ ਵਾਰ ਮੇਰੇ ਵੀਰ

Curiosità sulla canzone Tracksuit di Gulab Sidhu

Chi ha composto la canzone “Tracksuit” di di Gulab Sidhu?
La canzone “Tracksuit” di di Gulab Sidhu è stata composta da Jang Dhillon.

Canzoni più popolari di Gulab Sidhu

Altri artisti di Asiatic music