Suraj

Gulab Sidhu

ਓ ਦੁਨੀਆ ਦੇ ਬਦਲਦੇ ਰੰਗ ਦੇਖ ਲਏ
ਦੁਨੀਆ ਦੇ ਬਦਲਦੇ ਰੰਗ ਦੇਖ ਲਏ
ਮੂੰਹਾਂ ਮਿੱਠਿਆ ਚੋਂ ਮਾਰਦੇ ਜੋ ਡੰਗ ਦੇਖ ਲਏ
ਮੂੰਹਾਂ ਮਿੱਠਿਆ ਚੋਂ ਮਾਰਦੇ ਜੋ ਡੰਗ ਦੇਖ ਲਏ
ਇਕ ਤੂੰ ਹੀ ਨਾਲ ਮੇਰੇ, ਕੱਲਾ ਤੂੰ ਹੀ ਨਾਲ ਮੇਰੇ
ਬਾਕੀ ਲੋਕ ਡਰਾਮਾ ਕਰਦੇ ਨੇ
ਓ ਮੈਂ ਸੂਰਜ ਬਣਨਾ ਐ ਜੀਹਨੂੰ ਲੋਕ ਸਲਾਮਾਂ ਕਰਦੇ ਨੇ
ਓ ਮੈਂ ਸੂਰਜ ਬਣਨਾ ਐ ਜੀਹਨੂੰ ਲੋਕ ਸਲਾਮਾਂ ਕਰਦੇ ਨੇ

ਓ ਮਾੜਾ ਦੇਖ ਹਰ ਕੋਈ ਰੋਹਬ ਜਾ ਦਿਖਾਵੇ
ਤੇ ਤਕੜੇ ਨੂੰ ਹੱਥ ਕੋਈ ਪਾਉਂਦਾ ਨੀ
ਓ ਕਰਦੇ stunt ਲੋਕ ਲੱਤਾਂ ਖਿੱਚ ਖਿੱਚ
ਇੱਥੇ ਚੰਗਾ ਕੁਝ ਗਾਲੋ ਕੋਈ ਸਲਾਹੁੰਦਾ ਨੀ
ਚੰਗਾ ਕੁਝ ਗਾਲੋ ਕੋਈ ਸਲਾਹੁੰਦਾ ਨੀ
ਓ ਮਾੜਾ ਦੇਖ ਹਰ ਕੋਈ ਰੋਹਬ ਜਾ ਦਿਖਾਵੇ
ਤੇ ਤਕੜੇ ਨੂੰ ਹੱਥ ਕੋਈ ਪਾਉਂਦਾ ਨੀ
ਓ ਕਰਦੇ stunt ਲੋਕ ਲੱਤਾਂ ਖਿੱਚ ਖਿੱਚ
ਇੱਥੇ ਚੰਗਾ ਕੁਝ ਗਾਲੋ ਕੋਈ ਸਲਾਹੁੰਦਾ ਨੀ
ਓ ਡੋਰਾ ਕੱਟਣੇ ਨੂੰ ਫਿਰਦੇ ਨੇ ਡੋਰਾ ਕੱਟਣੇ ਨੂੰ ਫਿਰਦੇ ਨੇ
Set ਤਲਾਮਾਂ ਕਰਦੇ ਨੇ

ਓ ਡੋਰਾ ਕੱਟਣੇ ਨੂੰ ਫਿਰਦੇ ਨੇ
ਡੋਰਾ ਕੱਟਣੇ ਨੂੰ ਫਿਰਦੇ ਨੇ
Set ਤਲਾਮਾਂ ਕਰਦੇ ਨੇ
Set ਤਲਾਮਾਂ ਕਰਦੇ ਨੇ
ਓ ਮੈਂ ਸੂਰਜ ਬਣਨਾ ਐ ਜੀਹਨੂੰ ਲੋਕ ਸਲਾਮਾਂ ਕਰਦੇ ਨੇ
ਓ ਮੈਂ ਸੂਰਜ ਬਣਨਾ ਐ ਜੀਹਨੂੰ ਲੋਕ ਸਲਾਮਾਂ ਕਰਦੇ ਨੇ

Canzoni più popolari di Gulab Sidhu

Altri artisti di Asiatic music