Dil Jatt Da

JOBAN CHEEMA, LADDI GILL

Gym ਜੂਮ ਲਾਕੇ ਡੌਲੇ ਡੁਲੇ ਵੀ ਬਣਾ ਲਏ
ਸੁਣਿਆ ਏ ਮਿਹਿੰਗੇ ਮਿਹਿੰਗੇ weapon ਮੰਗਾ ਲਏ
ਓ Gym ਜੂਮ ਲਾਕੇ ਡੌਲੇ ਡੁਲੇ ਵੀ ਬਣਾ ਲਏ
ਸੁਣਿਆ ਏ ਮਿਹਿੰਗੇ ਮਿਹਿੰਗੇ weapon ਮੰਗਾ ਲਏ
ਸਾਰਾ ਕੁਝ ਮਿਲ ਗਯਾ ਜੋ ਜੋ ਸੀ ਤੂ ਭਾਲਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ
ਕੱਢ ਦਾਂਗੇ ਵਿਹਮ ਜੇੜਾ ਜੇੜਾ ਵੀ ਤੂ ਪਾਲਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ

ਹੋ ਪੂਰੀ approach ਤੇ stand ਵੀ ਬਣਾ ਲੇਂਗਾ
Top ਦਿਆਂ ਗੁੰਡਿਆਂ ਦਾ gang ਵੀ ਬਣਾ ਲੇਂਗਾ
ਹੋ ਪੂਰੀ approach ਤੇ stand ਵੀ ਬਣਾ ਲੇਂਗਾ
Top ਦਿਆਂ ਗੁੰਡਿਆਂ ਦਾ gang ਵੀ ਬਣਾ ਲੇਂਗਾ
Shooter ਵੀ ਬਣ ਜਾਏਗੇ ਓ ਬਾ-ਕਮਾਲ ਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ
ਤੇਰੇ ਜਹੇ ਅੱਗ ਤੋਂ ਬਿਨਾਂ ਹੀ ਮੈਂ ਤਾ ਜਾਲਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ

ਹੋ ਵੈਲੀਆਂ ਦਾ ਪਿੰਡ, ਪਿੰਡ ਨਵਾ ਪਿੰਡ ਜੱਟ ਦਾ
ਵੈਲਪੁਨੇ ਵਿਚ ਆਯਾ ਮੁੱਡੋਂ ਨਾਮ ਖਟਦਾ
ਹੋ ਵੈਲੀਆਂ ਦਾ ਪਿੰਡ, ਪਿੰਡ ਨਵਾ ਪਿੰਡ ਜੱਟ ਦਾ
ਵੈਲਪੁਨੇ ਵਿਚ ਆਯਾ ਮੁੱਡੋਂ ਨਾਮ ਖਟਦਾ
ਚੀਮਾ ਜੋਬਣ ਹੀ ਦੂਜਾ ਨਾਮ ਆ ਭੁਚਾਲ ਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ
ਮੈਂ ਤਾ ਦੀਵੇ ਵੈਰੀਆਂ ਦੀ ਹਿੱਕ ਉੱਤੇ ਬਾਲਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ

ਪੈਸੇ ਨਾਲ ਜੀਤ ਵੀ ਲੈਂਗਾ ਸਾਰਾ ਜੱਗ ਓਏ
ਤੇਰੀ ਗਲ ਬਾਤ ਵੀ ਜੌਗੀ ਸਿਰੇ ਲਗ ਓਏ
ਪੈਸੇ ਨਾਲ ਜੀਤ ਵੀ ਲੈਂਗਾ ਸਾਰਾ ਜੱਗ ਓਏ
ਤੇਰੀ ਗਲ ਬਾਤ ਵੀ ਜੌਗੀ ਸਿਰੇ ਲਗ ਓਏ
ਢਾਲ਼ਜੇਗਾ ਖੁਦ ਨੂ ਤੂ ਮੇਰੇ ਵਾਂਗੂ ਢਲਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ
ਦਿੱਲ ਕਿੱਥੋਂ ਲੈਕੇ ਆਏਂਗਾ ਓਏ ਜੱਟ ਨਾਲ ਦਾ
ਓ Gym ਜੂਮ ਲਾਕੇ ਡੌਲੇ ਡੁਲੇ ਵੀ ਬਣਾ ਲਏ

Curiosità sulla canzone Dil Jatt Da di Gulab Sidhu

Chi ha composto la canzone “Dil Jatt Da” di di Gulab Sidhu?
La canzone “Dil Jatt Da” di di Gulab Sidhu è stata composta da JOBAN CHEEMA, LADDI GILL.

Canzoni più popolari di Gulab Sidhu

Altri artisti di Asiatic music