Chache Taaye

Khan Bhaini

ਇੱਕੋ ਵੇਹੜੇ ਵਿਚ ਫਿਰਦੇ ਆ ਖੇਡ ਦੇ ਜਵਾਕ ਨੀ
ਖੁੱਲ੍ਹੀਆਂ ਜਮੀਨਾਂ ਸਾਡੀ ਖੁੱਲੀ ਆ ਖੁਰਾਕ ਨੀ
ਖੁੱਲੀ ਆ ਖੁਰਾਕ ਨੀ ....
ਇੱਕੋ ਵੇਹੜੇ ਵਿਚ ਫਿਰਦੇ ਆ ਖੇਡ ਦੇ ਜਵਾਕ ਨੀ
ਖੁੱਲ੍ਹੀਆਂ ਜਮੀਨਾਂ ਸਾਡੀ ਖੁੱਲੀ ਆ ਖੁਰਾਕ ਨੀ
ਓ ਦਾਦੇ ਹੁਣੀ 3 ਭਾਈ ਸਾਂਝਾ ਕਾਰੋਬਾਰ
ਕੀਹਦੀ ਹਿੰਮਤ ਆ ਸਾਡੇ ਅੱਗੇ ਆਉਣ ਦੀ
ਓ ਸੁੱਖ ਨਾ ਬਥੇਰੇ ਪੁੱਤ ਚਾਚੇ ਤਾਇਆਂ ਦੇ
ਨਾ ਲੋੜ ਪਈ ਬੰਦੇ ਬਾਹਰੋਂ ਮੰਗਵਾਉਣ ਦੀ
ਓ ਸੁੱਖ ਨਾ ਬਥੇਰੇ ਪੁੱਤ ਚਾਚੇ ਤਾਇਆਂ ਦੇ
ਨਾ ਲੋੜ ਪਈ ਬੰਦੇ ਬਾਹਰੋਂ ਮੰਗਵਾਉਣ ਦੀ
ਪਈ ਬੰਦੇ ਬਾਹਰੋਂ ਮੰਗਵਾਉਣ ਦੀ

ਓ ਜਿੱਤ ਜਾਂਦਾ ਪਿੰਡੋਂ ਸਰਪੰਚ ਓਹੀ ਬਿੱਲੋ ਜੀਹਨੂੰ
ਲਾਣੇਦਾਰ ਕਹਿ ਦੇ ਸਦਾ ਹਾਂ ਨੀ
ਹੋ ਜੀਏ ਕੱਠੇ ਜੇ ਕੀਤੇ ਵਿਆਹ ਸ਼ਾਦੀ ਉੱਤੇ
ਸਾਡੇ ਆਲਿਆ ਨੇ ਪਾਉਣਾ ਹੁੰਦਾ ਗਾਹ ਨੀ
ਓ ਬੰਨ ਦੇ ਆਂ ਪੱਗਾਂ ਸਾਰੇ ਲਗਦੇ ਆ ਰਾਜੇ
ਜੀਪਾ ਰੱਖੀਆਂ ਨੇ ਗੇੜੀ ਸ਼ੇੜੀ ਲਾਉਣ ਲਈ
ਓ ਸੁੱਖ ਨਾ ਬਥੇਰੇ ਪੁੱਤ ਚਾਚੇ ਤਾਇਆਂ ਦੇ
ਨਾ ਲੋੜ ਪਈ ਬੰਦੇ ਬਾਹਰੋਂ ਮੰਗਵਾਉਣ ਦੀ
ਓ ਸੁੱਖ ਨਾ ਬਥੇਰੇ ਪੁੱਤ ਚਾਚੇ ਤਾਇਆਂ ਦੇ
ਨਾ ਲੋੜ ਪਈ ਬੰਦੇ ਬਾਹਰੋਂ ਮੰਗਵਾਉਣ ਦੀ
ਪਈ ਬੰਦੇ ਬਾਹਰੋਂ ਮੰਗਵਾਉਣ ਦੀ

ਕੰਮ ਕੀਤੇ ਆ ਜਿੰਨੇ ਨੀ ਕੀਤੇ ਇੱਕੋ ਹੀ ਸਲਾਹ ਨਾ
ਨਿਕਲੀ ਦਾ ਘਰੋਂ ਅਸ਼ੀਰਵਾਦ ਲੈ ਕੇ ਮਾਂ ਦਾ
ਕੰਮ ਕੀਤੇ ਆ ਜਿੰਨੇ ਨੀ ਕੀਤੇ ਇੱਕੋ ਹੀ ਸਲਾਹ ਨਾ
ਨਿਕਲੀ ਦਾ ਘਰੋਂ ਅਸ਼ੀਰਵਾਦ ਲੈ ਕੇ ਮਾਂ ਦਾ
ਓ ਰੱਖਿਆ ਲਾਇਸੈਂਸੀ ਸੰਦ Safety ਦੇ ਲਈ
ਕਦੇ ਸੋਚਿਆ ਨਾ ਬੰਦੇ ਦਬਕਾਉਣ ਲੈ
ਓ ਸੁੱਖ ਨਾ ਬਥੇਰੇ ਪੁੱਤ ਚਾਚੇ ਤਾਇਆਂ ਦੇ
ਨਾ ਲੋੜ ਪਈ ਬੰਦੇ ਬਾਹਰੋਂ ਮੰਗਵਾਉਣ ਦੀ
ਓ ਸੁੱਖ ਨਾ ਬਥੇਰੇ ਪੁੱਤ ਚਾਚੇ ਤਾਇਆਂ ਦੇ
ਨਾ ਲੋੜ ਪਈ ਬੰਦੇ ਬਾਹਰੋਂ ਮੰਗਵਾਉਣ ਦੀ

Curiosità sulla canzone Chache Taaye di Gulab Sidhu

Chi ha composto la canzone “Chache Taaye” di di Gulab Sidhu?
La canzone “Chache Taaye” di di Gulab Sidhu è stata composta da Khan Bhaini.

Canzoni più popolari di Gulab Sidhu

Altri artisti di Asiatic music