Udaari

Sahir Ali Bagga

ਆ ਆ ਆ ਆ
ਤੇਰੇ ਨਾਲ ਪਿਆਰ ਹੋਇਆ
ਦਿਲ ਬੇ ਕ਼ਰਾਰ ਹੋਇਆ
ਤੇਰੇ ਨਾਲ ਪਿਆਰ ਹੋਇਆ
ਦਿਲ ਬੇ ਕ਼ਰਾਰ ਹੋਇਆ
ਤੇਰੇ ਨਾਲ ਪਿਆਰ
ਨਿਭਾਵਣ ਮੈ ਆਣਾ ਹੈ

ਸੱਜਣਾ ਵੇ ਸਜਣਾ ਮੈ ਤੇਰੇ ਕੋਲ ਆਣਾ
ਸਜਣਾ ਵੇ ਸਜਣਾ ਮੈ ਸਬਕੁੱਛ ਛੋੜਕੇ ਮੈ ਆਣਾ ਵੇ
ਸੱਜਣਾ ਵੇ ਸਜਣਾ ਮੈ ਤੇਰੇ ਕੋਲ ਆਣਾ
ਹਾਏ ਸਜਣਾ ਵੇ ਸਜਣਾ ਮੈ ਸਬਕੁੱਛ ਛੋੜਕੇ ਮੈ ਆਣਾ ਵੇ
ਸਜਣਾ ਹਾ ਹਾ ਹਾ

ਕੈਸਾ ਇਹ ਖੁਮਾਰ ਹੋਇਆ
ਜੀਣਾ ਦੁਸ਼ਵਾਰ ਹੋਇਆ
ਤੇਰੇ ਨਾਲ ਪਿਆਰ ਨਿਭਾਵਣ
ਮੈਂ ਆਣਾ ਹੈ

ਸੱਜਣਾ ਵੇ ਸਜਣਾ ਮੈ ਤੇਰੇ ਕੋਲ ਆਣਾ
ਹਾਏ ਸਜਣਾ ਵੇ ਸੱਜਣਾ ਮੈ ਸਬਕੁੱਛ ਛੋੜਕੇ ਮੈ ਆਣਾ ਵੇ
ਸੱਜਣਾ ਹਾ ਹਾ ਹਾ

ਕੈਸੇ ਬਿਨ ਤੇਰੇ ਰਹੁ
ਖੁਦ ਯੇ ਬਤਾ ਦੇ ਤੂ
ਕਿਊ ਜੀਆ ਨਾ ਜਾਏ ਜਿਯਾ ਨਾ ਜਾਏ ਹੂ..
ਆਧੀ ਆਧੀ ਸਾਨਸੋਂ ਮੈ
ਨਾਮ ਬਸ ਤੇਰਾ ਮੈਂ ਲੂ
ਕਿਊ ਜੀਆ ਨਾ ਜਾਏ ਜੀਆ ਨਾ ਜਾਏ
ਜੀਆ ਰੇ ਜੀਆ ਤੜਪੇ ਜੀਆ ਰੇ
ਜੀਆ ਤੜਪੇ ਜੀਆ ਰੇ ਜੀਆ
ਤੜਪੇ ਤੜਪੇ ਮੇਰਾ
ਨਾ ਪਾਏ ਕਹਿਣ ਪਾਏ ਨਾ ਪਾਏ
ਨਾ ਕਹਿਣ ਪਾਏ ਨਾ ਪਾਏ ਨਾ ਦਿਲ ਚੈਨ ਮੇਰਾ
ਨਾ ਪਾਏ ਕਹਿਣ ਨਾ ਪਾਏ ਨਾ
ਕਹਿਣ ਪਾਏ ਨਾ ਦਿਲ ਚੈਨ ਮੇਰਾ

ਹੀਰ ਬਣ ਕੇ ਮੈ ਆਣਾ
ਫਿਰ ਮੈਂ ਕੀਤੇ ਨੀ ਜਾਣਾ
ਤੇਰੇ ਸੰਗ ਜੀਣਾ
ਮਰ ਜਾਣਾ ਹਾਏ
ਕੋਲ ਤੇਰੇ ਬੈਠੇ ਰਹਿਣਾ
ਤੈਨੂੰ ਮੈ ਅਹਿਓ ਕਿਹਨਾ
ਤੇਰੇ ਕੋਲੋਂ ਵਖ ਨਹੀ ਉ ਰਹਿਣਾ
ਬੜਾ ਹੁਣ ਦੂਰ ਹੋਇਆ
ਮਿਲਣਾ ਜ਼ਰੂਰ ਹੋਇਆ
ਬੜਾ ਹੁਣ ਦੂਰ ਹੋਇਆ
ਮਿਲਣਾ ਜ਼ਰੂਰ ਹੋਇਆ
ਤੇਰੇ ਨਾਲ ਪਿਆਰ
ਨਿਭਾਵਣ ਮੈ ਆਣਾ ਹੈ

ਸੱਜਣਾ ਵੇ ਸਜਣਾ ਮੈ ਤੇਰੇ ਕੋਲ ਆਣਾ
ਸਜਣਾ ਵੇ ਸਜਣਾ ਮੈ ਸਬਕੁੱਛ ਛੋੜਕੇ ਮੈ ਆਣਾ ਵੇ
ਸੱਜਣਾ ਵੇ ਸਜਣਾ ਮੈ ਤੇਰੇ ਕੋਲ ਆਣਾ
ਸਜਣਾ ਵੇ ਸਜਣਾ ਮੈ ਸਬਕੁੱਛ ਛੋੜਕੇ ਮੈ ਆਣਾ ਵੇ
ਸਜਣਾ ਹਾ ਹਾ ਹਾ

ਕੈਸੇ ਬਿਨ ਤੇਰੇ ਰਹੂ
ਖੁਦ ਯੇ ਬਤਾ ਦੇ ਤੂ
ਕਿਊ ਜਿਯਾ ਨਾ ਜਾਏ ਜਿਯਾ ਨਾ ਜਾਏ
ਜਿਯਾ ਰੇ ਜਿਯਾ ਤੜਪੇ ਜਿਯਾ ਰੇ
ਜਿਯਾ ਤੜਪੇ ਜਿਯਾ ਰੇ ਜਿਯਾ
ਤੜਪੇ ਤੜਪੇ ਮੇਰਾ
ਨਾ ਪਾਏ ਕਹਿ ਪਾਏ ਨਾ ਪਾਏ
ਨਾ ਕਹਿ ਪਾਏ ਨਾ ਪਾਏ ਨਾ ਦਿਲ ਚੈਨ ਮੇਰਾ
ਨਾ ਪਾਏ ਕਹਿ ਨਾ ਪਾਏ ਨਾ
ਕਹਿ ਪਾਏ ਨਾ ਦਿਲ ਚੈਨ ਮੇਰਾ

Canzoni più popolari di Farhan Saeed

Altri artisti di Pop rock