Shareef

Kirat Gill

ਤੇਰੀ ਨਜ਼ਰਾਂ ਵੇ ਕਾਫੀਰਾ
ਓ ਧੋਖੇ ਦੇ ਮੁਸਾਫਿਰਾ
ਕਿੰਨਾ ਸੋਹਣਾ ਚੇਹਰਾ
ਕਿੰਨੀ ਸੋਹਣੀ ਅੱਖਾਂ ਸ਼ਾਤੀਰਾਂ
ਵੇ ਬੜਿਆ ਸਿਆਣਿਆ
ਕੀ ਕਰਾ ਮੈਂ ਤਾਰੀਫ ਤੇਰੀ
ਜੀਭ ਤੇਰੀ ਕਯਾ ਕਯਾ ਦੱਸਾਂ
ਕਿਹੜੀ ਤਰਕੀਬ ਸੱਚੀ
ਤੇਰੇ ਪਿੱਛੇ ਖੁਦਾ ਦੇ ਕਰੀਬ ਹੋ ਗਈ
ਹਾਏ

ਤੇਰੇ ਪਿੱਛੇ ਖੁਦਾ ਦੇ ਕਰੀਬ ਹੋ ਗਈ
ਸੱਚੀ ਸੋਚਦੀ ਆ ਦੁਨੀਆਂ ਦਾ ਕੀ ਹੋਣਾ ਐ
ਸਾਰੀ ਦੁਨੀਆਂ ਜੇ ਤੇਰੇ ਜਿਹੀ ਸ਼ਰੀਫ ਹੋ ਗਈ
ਸੱਚੀ ਸੋਚਦੀ ਆ ਦੁਨੀਆਂ ਦਾ ਕੀ ਹੋਣਾ ਐ
ਸਾਰੀ ਦੁਨੀਆਂ ਜੇ ਤੇਰੇ ਜਿਹੀ ਸ਼ਰੀਫ ਹੋ ਗਈ

ਕਾਸ਼ ਤੈਨੂੰ ਕਦੇ ਪਿਆਰ ਕਰਦੇ ਹੀ ਨਾ
ਸੋਚ ਕਿਹਦੀਆਂ ਬਾਹਾਂ ਚ ਹੋਣਾ , ਡਰਦੇ ਹੀ ਨਾ
ਕਾਸ਼ ਤੈਨੂੰ ਕਦੇ ਪਿਆਰ ਕਰਦੇ ਹੀ ਨਾ
ਸੋਚ ਕਿਹਦੀਆਂ ਬਾਹਾਂ ਚ ਹੋਣਾ , ਡਰਦੇ ਹੀ ਨਾ
ਹਾਏ ਮਰ ਜਾਂਦੇ
ਜਾ ਤੈਨੂੰ ਮਾਰ ਦਿੰਦੇ
ਸ਼ਰਮ ਤੈਨੂੰ ਦੱਸ ਦੇ
ਜਾ ਖੁਦ ਉਤਾਰ ਦਿੰਦੇ
ਪਰ ਤੇਰੇ ਜੇਹਾ ਹੋਣਾ ਕਿਹੜਾ ਸੌਖਾ ਰੱਖਿਆ
ਓਹਤਾਂ ਰੱਖਿਆ ਤੂੰ ਕਿਰਤ ਮੈਂ ਤਾਂਹੀ ਛੱਡਿਆ
ਕਿਉਂ ਮੇਰੇ ਛੱਡਣੇ ਤੇ ਤਕਲੀਫ ਹੋ ਗਈ , ਹਾਯੇ
ਮੇਰੇ ਛੱਡਣੇ ਤੇ ਤਕਲੀਫ ਹੋ ਗਈ
ਸੱਚੀ ਸੋਚਦੀ ਆ ਦੁਨੀਆਂ ਦਾ ਕੀ ਹੋਣਾ ਐ
ਸਾਰੀ ਦੁਨੀਆਂ ਜੇ ਤੇਰੇ ਜਿਹੀ ਸ਼ਰੀਫ ਹੋ ਗਈ
ਸੱਚੀ ਸੋਚਦੀ ਆ ਦੁਨੀਆਂ ਦਾ ਕੀ ਹੋਣਾ ਐ
ਸਾਰੀ ਦੁਨੀਆਂ ਜੇ ਤੇਰੇ ਜਿਹੀ ਸ਼ਰੀਫ ਹੋ ਗਈ
ਰੱਬ ਨੇਂ ਕਯਾ ਸ਼ਫ਼ਾ
ਬੇਵਫਾ ਤੈਨੂੰ ਦਿੱਤੀ
ਤੂੰ ਕਰੇ ਬੇਵਫਾਈਆਂ
ਤਾਂ ਵੀ ਅੱਛਾ ਹੋ ਜਾਣੇ
ਕਯਾ ਖੂਬ ਹੀ ਤਰੀਕਿਆਂ ਨਾ ਗਲ਼ੇ ਲੱਗਦਾ ਐ
ਕਿਵੇਂ ਝੂਠਿਆਂ ਤੋਂ ਐਂਵਯੀ ਛੇਤੀ ਸੱਚਾ ਹੋ ਜਾਣੇ
ਸ਼ੌਂਕ ਕਿਉਂ ਨੀ ਮੁੱਕਦੇ ਤੇਰੇ ਜਿਸਮ ਖਾਣ ਦੇ
ਕਿਉਂ ਬਣਾਉਂਦਾ ਰੱਬ ਤੂੰ ਸੌਂਹਾਂ ਲਈ ਤੇਰੀ ਜ਼ੁਬਾਨ ਤੇ
ਦੇਖੀ ਓਹਦੀ ਜਗਹ ਇੱਕ ਦਿਨ ਤੂੰ ਆਏਂਗਾ ਕਦੇ
ਹੰਜੂ ਪੀਏਗਾ ਤੇ ਕੌਮਾਂਤਾਂ ਦਿਖਾਏਗਾ ਜਦੋਂ
ਸਾਡੀ ਵੀ ਤੇਰੇ ਜਿਹੀ ਤਹਿਜ਼ੀਬ ਹੋ ਗਈ
ਸਾਡੀ ਵੀ ਤੇਰੇ ਜਿਹੀ ਤਹਿਜ਼ੀਬ ਹੋ ਗਈ
ਸੱਚੀ ਸੋਚਦੀ ਆ ਦੁਨੀਆਂ ਦਾ ਕੀ ਹੋਣਾ ਐ
ਸਾਰੀ ਦੁਨੀਆਂ ਜੇ ਤੇਰੇ ਜਿਹੀ ਸ਼ਰੀਫ ਹੋ ਗਈ
ਸੱਚੀ ਸੋਚਦੀ ਆ ਦੁਨੀਆਂ ਦਾ ਕੀ ਹੋਣਾ ਐ
ਸਾਰੀ ਦੁਨੀਆਂ ਜੇ ਤੇਰੇ ਜਿਹੀ ਸ਼ਰੀਫ ਹੋ ਗਈ

Canzoni più popolari di Ezu

Altri artisti di Asian pop