Jannat

Ezu

ਕੱਲ ਮਾਹੀ ਦੀ ਅੱਖਾਂ ਨਾਲ ਅੱਖਾਂ ਚਾਰ ਹੋ ਗਈਆਂ
ਓਥੇ ਜੰਨਤ ਦੇ ਦੇਖ ਦਰਵਾਜੇ ਆਇਆ ਮੈਂ,
ਖੁਸ਼ਿਆ ਦੀ ਓਥੇ ਦੀ ਬਰਾਤ ਪਈ ਸੀ,
ਓਥੇ ਪੀਡਾ ਤੇ ਦੇਖਕੇ ਜਨਾਜ਼ੇ ਆਈਆਂ ਮੈਂ,
ਦਿਨ ਕਿ ਰਾਤ ਕਿ ਅੱਜ ਕਿ ਤੇ ਬਾਦ ਕਿ,
ਰਿਹ ਲੰਗੇ ਪੈਰੀ ਨਾ ਸਾਡੀ ਔਕਾਤ ਕਿ,
ਨਾਲੇ ਦਸੇਯਾ ਕਿ ਕੈਸੀ ਯੇ ਮੋਹਬਤ ਮੇਰੀ,
ਸਬ ਦਿਲ ਵਾਲੇ ਕਰਕੇ ਖੁਲਾਸੇ ਆਇਆ ਮੈਂ,

ਕੱਲ ਮਾਹੀ ਦੀ ਅੱਖਾਂ ਨਾਲ ਅੱਖਾਂ ਚਾਰ ਹੋ ਗਈਆਂ
ਓਥੇ ਜੰਨਤ ਦੇ ਦੇਖ ਦਰਵਾਜੇ ਆਇਆ ਮੈਂ,
ਕੱਲ ਮਾਹੀ ਦੀ ਅੱਖਾਂ ਨਾਲ ਅੱਖਾਂ ਚਾਰ ਹੋ ਗਈਆਂ
ਓਥੇ ਜੰਨਤ ਦੇ ਦੇਖ ਦਰਵਾਜੇ ਆਇਆ ਮੈਂ , (ਦੇਖ ਜੰਨਤ ਦੇ ਦਰਵਾਜੇ ਆਇਆ ਮੈਂ,)

ਚਾਰ ਦਿਨ ਦੇਖਾ ਨਾ ਬੁਖਾਰ ਜੇਯਾ ਲਗਦਾ
ਨਿੰਦਾ ਤੋ ਪਰੇਜ ਦਿਨ ਬੇਕਾਰ ਜੇਯਾ ਲਗਦਾ
ਅੱਖ ਮੇਰੇ ਯਾਰ ਦੀ ਹਕੀਮ ਆ ਬੀਮਾਰ ਦੀ,
ਪੀੜਾ ਉੱਤੇ ਔਂਦਾ ਬਡਾ ਪ੍ਯਾਰ ਜਿਹਾ ਲਗਦਾ

ਜੇਡੇ ਬੂਹੇ ਤੋਹ ਓਹ੍ਨਾ ਦੇ ਰਿਹਿੰਦੇ ਪੈਰ ਲੰਗਦੇ,
ਜੇਡੇ ਬੂਹੇ ਤੋਹ ਓਹ੍ਨਾ ਦੇ ਰਿਹਿੰਦੇ ਪੈਰ ਲੰਗਦੇ,

ਹੋ ਮੱਥਾ ਟੇਕ ਤੇ ਕੱਲ ਓਸਯ ਪਾਸੇ ਆਯੀ ਮੈਂ,
ਕੁਛ ਸ਼ਾਯਾਰੀ ਖਿੜਤ ਤੋਹ ਲਿਖਕੇ ਰਖੀ ਸੀ,
ਮੌਲਾ ਹਾਜ਼ੀਰ ਸੀ ਓਥੇ ਤੇ ਸੁਣਕੇ ਆਇਆ ਮੈਂ, ਹੋ!

ਕੱਲ ਮਾਹੀ ਦੀ ਅੱਖਾਂ ਨਾਲ ਅੱਖਾਂ ਚਾਰ ਹੋ ਗਈਆਂ
ਓਥੇ ਜੰਨਤ ਦੇ ਦੇਖ ਦਰਵਾਜੇ ਆਈ ਮੈਂ,
ਕੱਲ ਮਾਹੀ ਦੀ ਅੱਖਾਂ ਨਾਲ ਅੱਖਾਂ ਚਾਰ ਹੋ ਗਈਆਂ
ਓਥੇ ਜੰਨਤ ਦੇ ਦੇਖ ਦਰਵਾਜੇ ਆਈ ਮੈਂ , (ਦੇਖ ਜੰਨਤ ਦੇ ਦਰਵਾਜੇ ਆਇਆ ਮੈਂ,)

ਕੱਲ ਮਾਹੀ ਦੀ ਅੱਖਾਂ ਨਾਲ ਅੱਖਾਂ ਚਾਰ ਹੋ ਗਈਆਂ
ਓਥੇ ਜੰਨਤ ਦੇ ਦੇਖ ਦਰਵਾਜੇ ਆਈਆ ਮੈਂ,
ਕੱਲ ਮਾਹੀ ਦੀ ਅੱਖਾਂ ਨਾਲ ਅੱਖਾਂ ਚਾਰ ਹੋ ਗਈਆਂ
ਓਥੇ ਜੰਨਤ ਦੇ ਦੇਖ ਦਰਵਾਜੇ ਆਈਆ ਮੈਂ,

ਹਥ ਗਯਾ ਫਡੇਯਾ ਤੇ ਗੱਲ ਹੋ ਗਯੀ,
ਸੀਨੇ ਜੇਡੀ ਦਿਕਤਾ ਸੀ ਹੱਲ ਹੋ ਗਯੀ,
ਕੁਛ ਪਲ ਓਹ੍ਨਾ ਕੋਲ ਬੈਠਕੇ ਗੁਜਾਰਿਆ ਸੀ,
ਸਾਰੀ ਕਾਇਨਾਤ ਸਾਡੇ ਵਲ ਹੋ ਗਯੀ,

ਰੇਤ ਵਿਚ ਉਂਗਲਾ ਨੂ ਵੌਂਦੇ ਵੌਂਦੇ ਕਲ ਨਸਿ,
ਓਹ੍ਨਾ ਦੀ ਬਣਾ ਤਸਵੀਰ ਬੈਠੇ,
'ਸ਼ਾਲਾ ਸਾਨੂ ਰੋਕ ਲੋਕਿ ਰੋਗੀ ਰੋਗੀ ਕਿਹਨ ਲਗੇ ਅਸੀ,
ਅਸੀ ਰੋਗ ਨੂ ਹੀ ਮਨ ਤਕ਼ਦੀਰ ਬੈਠੇ,

ਕੁਛ ਦਮ ਨੇ ਲੂਕਾ'ਕੇ ਅਸੀ ਚੋਰੀ ਰਖੇ ਸੀ,
ਸਾਰੀ ਦੌਲਤ'ਆਂ ਨੂ ਓਹ੍ਨਾ ਤੇ ਲੁਟਾਕੇ ਆਯੀ ਮੈਂ,
ਕੱਲ ਮਾਹੀ ਦੀ ਅੱਖਾਂ ਨਾਲ ਅੱਖਾਂ ਚਾਰ ਹੋ ਗਈਆਂ
ਓਥੇ ਜੰਨਤ ਦੇ ਦੇਖ ਦਰਵਾਜੇ ਆਇਆ ਮੈਂ,
ਕੱਲ ਮਾਹੀ ਦੀ ਅੱਖਾਂ ਨਾਲ ਅੱਖਾਂ ਚਾਰ ਹੋ ਗਈਆਂ
ਓਥੇ ਜੰਨਤ ਦੇ ਦੇਖ ਦਰਵਾਜੇ ਆਇਆ ਮੈਂ , (ਦੇਖ ਜੰਨਤ ਦੇ ਦਰਵਾਜੇ ਆਇਆ ਮੈਂ,)

Canzoni più popolari di Ezu

Altri artisti di Asian pop