Ve Ik Tera Pyar

JKD

ਵੇ ਇੱਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੋਂ ਹੋਰ ਕਿ ਲੈਣਾ
ਵੇ ਇੱਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੋਂ ਹੋਰ ਕਿ ਲੈਣਾ
ਕਰੀ ਨਾ ਦੂਰ ਕਦਮਾਂ ਤੋਂ
ਕਰੀ ਨਾ ਦੂਰ ਕਦਮਾਂ ਤੋਂ
ਅਸਾਂ ਤੈਨੂੰ ਹੋਰ ਕਿ ਕਹਿਣਾ
ਵੇ ਇੱਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੋਂ ਹੋਰ ਕਿ ਲੈਣਾ

ਤੂੰ ਆਪਣੇ ਸਾਰੇ ਗੰਮ ਦੇਦੇ ਮੈ ਬਣ ਜਾਵਾ ਖੁਸ਼ੀ ਤੇਰੀ
ਬਣਾਂਗੀ ਤੇਰਾ ਪਰਛਾਵਾਂ ਜਦੋ ਤਕ ਜਿੰਦਗੀ ਮੇਰੀ
ਜਦੋ ਤਕ ਜਿੰਦਗੀ ਮੇਰੀ
ਮਹੋਬਤ ਦੇ ਸਹਾਰੇ ਤੇ
ਮਹੋਬਤ ਦੇ ਸਹਾਰੇ ਤੇ ਅਸਾਂ ਦਿਨ ਚਾਰ ਜੀ ਲੈਣਾ
ਵੇ ਇੱਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੋਂ ਹੋਰ ਕਿ ਲੈਣਾ

ਤੇਰਾ ਤੋਂ ਦੂਰ ਮੈ ਤੇ ਨੀ ਮੇਰੀ ਤੱਖਦੀਰ ਹੋਵੇਗੀ
ਮੇਰਾ ਦਿਲ ਚੀਰ ਕੇ ਤਕ ਲੈ ਤੇਰੀ ਤਸਵੀਰ ਹੋਵੇਗੀ
ਤੇਰੀ ਤਸਵੀਰ ਹੋਵੇਗੀ
ਜੋ ਦਿਲ ਕਰਦਾ ਹੈ ਕਹਿਣਾ ਨੀ
ਜੋ ਦਿਲ ਕਰਦਾ ਹੈ ਕਹਿਣਾ ਨੀ
ਅਸਾਂ ਬੁਲਾਇਆ ਨੂੰ ਸੀ ਲੈਣਾ
ਵੇ ਇੱਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੋਂ ਹੋਰ ਕਿ ਲੈਣਾ
ਕਰੀ ਨਾ ਦੂਰ ਕਦਮਾਂ ਤੋਂ
ਕਰੀ ਨਾ ਦੂਰ ਕਦਮਾਂ ਤੋਂ
ਅਸਾਂ ਤੈਨੂੰ ਹੋਰ ਕਿ ਕਹਿਣਾ
ਵੇ ਇੱਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੋਂ ਹੋਰ ਕਿ ਲੈਣਾ

Altri artisti di House music