Veham

DESI CREW, NARINDER BATTH

ਓ ਜਿਨੀਆ ਦੁਬਈ ਚ ਖਜੁਰਾ ਅਲ੍ੜੇ
ਓਹਨੇ ਬੰਦੇ ਤੇਰੇ ਪਿਛਹੇ ਘੂਰਨ ਅਲ੍ਲ੍ਹਦੇ

Desi Crew, Desi Crew

ਜਿਨੀਆ ਦੁਬਈ ਚ ਖਜੁਰਾ ਅਲ੍ੜੇ
ਓਹਨੇ ਬੰਦੇ ਤੇਰੇ ਪਿਛਹੇ ਘੂਰਨ ਅੱਲ੍ਹਦੇ
ਢਿੱਲੋਂ ਅੱਤੇ ਬੱਤ ਦੀ ਜੁਮਸ ਜੋਡ਼ੀ ਨੇ
ਢਿੱਲੋਂ ਬਾਠਾ ਆਲੇ ਦੀ ਜੁਮਸ ਜੋਡ਼ੀ ਨੇ
ਤਿਹਲਕਾ state ਵਿਚ ਤਾਲ ਰਖੀ ਏ
ਤਿਹਲਕਾ state ਵਿਚ ਤਾਲ ਰਖੀ ਏ
ਜ਼ੁਤ੍ਤਿ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋ ਨੂ ਪੂਰਾ ਲਾਡਾ ਨਾਲ ਰਖੇ ਏ
ਵਿਹੇਮ ਦਾ ਇਲਾਜ PGI ਵੀ ਨੀ ਹੁੰਦਾ
ਅੱਪਣ ਕੱਡਣਗੇ ਜ਼ਰੂਰ ਜਿਹਨੇ ਪਾਲ ਰਖੇ ਏ

ਓ Feeling ਜਿਹੀ ਚਢ ਗਯੀ ਜਵਾਨ ਹੋਣ ਦੀ
PUBG ਤੋ ਮਾੜੀ ਤੋਡ਼ ਤੇਰੇ phone ਦੀ
ਜੱਟ ਦੇ crowd ਵਿਚ ਜਿੰਨੇ ਸਿਰਫਿਰੇ ਨੇ
ਸ਼ੋੰਕਿ ਆ ਮਦੀਰ ਸਾਰੀ ਧੌਦੀ ਲੌਂ ਦੀ
ਕੀਤੀ ਨੀ ਨਜਾਯਜ ਹਵਾ-ਖੋਰੀ ਕਿਸੇ ਤੇ
ਕੀਤੀ ਨੀ ਨਜਾਯਜ ਹਵਾ-ਖੋਰੀ ਕਿਸੇ ਤੇ
ਪਾਪ ਪੁੰਨ ਦਾ ਹਿਸਾਬ ਨਾਲੋ ਨਾਲ ਰਖੇ ਏ
ਜ਼ੁਤ੍ਤਿ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋ ਨੂ ਪੂਰਾ ਲਾਡਾ ਨਾਲ ਰਖੇ ਏ
ਵਿਹੇਮ ਦਾ ਇਲਾਜ PGI ਵੀ ਨੀ ਹੁੰਦਾ
ਅੱਪਣ ਕੱਡਣਗੇ ਜ਼ਰੂਰ ਜਿਹਨੇ ਪਾਲ ਰਖੇ ਏ

ਣਿਤ੍ਤ ਨਵੀ example ਬਨੌਂ ਵਲੇਯਾ
ਖੰਨਾ ਖੰਨਾ ਗੀਤਾਂ ਚ ਕਰੌਣ ਵਲੇਯਾ
ਖੰਨਾ ਖ਼ਨ੍ਨ
ਲ਼ੇਖ ਜਿੱਤੇ ਜਾਂਦੇ ਲਾਇਨ ਤੋ ਹਰੌਂ ਵਲੇਯਾ
ਖੱਟੀ ਜੁਰੜਤਾਂ ਦੀ ਖਾਂਦੇ ਭਵੇ ਗਾਔਣ ਵਲੇਯਾ
ਬੰਦਾ ਮੂਰ ਵਾਲਾ ਜਿੰਨਾ ਚਿਰ boss ਨਾ ਬਣੇ
ਬਸ ਓੰਨੇ ਚਿਰ ਲਯੀ ਓ ਗੁੱਸਾ ਟਾਲ ਰਖੇ ਏ
ਜ਼ੁਤ੍ਤਿ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋ ਨੂ ਪੂਰਾ ਲਾਡਾ ਨਾਲ ਰਖੇ ਏ
ਵਿਹੇਮ ਦਾ ਇਲਾਜ PGI ਵੀ ਨੀ ਹੁੰਦਾ
ਅੱਪਣ ਕੱਡਣਗੇ ਜ਼ਰੂਰ ਜਿਹਨੇ ਪਾਲ ਰਖੇ ਏ

ਦੌਲਾ gym ਦਾ ਏ ਆਦਿ ਜੋ steam ਛੱਡ ਦੈ
ਮੁੰਡਾ ਪਿੰਡ ਦੀ ਵੀਹੀ ਚੋ jaguar ਕਡ ਦੈ
ਸ਼ੋੰਕ ਸਾਰੇ ਹੀ ਦਿਲੇਰਾ ਵਾਲੇ ਪਾਲੇ ਜੱਟ ਨੇ
ਕੁੱਤਾ ਰਖੇਯਾ ਏ ਓਹੋ ਜੋ ਬੂਰ੍ਕ ਵੱਡ ਦੈ
ਲੋਡ ਬੰਦਾ ਲਯੀ ਏ bank ਵਿਚ cash ਜੱਟ ਦਾ
ਲੋਡ ਬੰਦਾ ਲਯੀ ਏ bank ਵਿਚ cash ਜੱਟ ਦਾ
ਠੱਗਾਂ ਥੋੜਾ ਲਾਯੀ ਆ ਅਖ ਚ ਜਲਾਲ ਰਖੇ ਏ
ਜ਼ੁਤ੍ਤਿ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋ ਨੂ ਪੂਰਾ ਲਾਡਾ ਨਾਲ ਰਖੇ ਏ
ਵਿਹੇਮ ਦਾ ਇਲਾਜ PGI ਵੀ ਨੀ ਹੁੰਦਾ
ਅੱਪਣ ਕੱਡਣਗੇ ਜ਼ਰੂਰ ਜਿਹਨੇ ਪਾਲ ਰਖੇ ਏ

Curiosità sulla canzone Veham di Dilpreet Dhillon

Chi ha composto la canzone “Veham” di di Dilpreet Dhillon?
La canzone “Veham” di di Dilpreet Dhillon è stata composta da DESI CREW, NARINDER BATTH.

Canzoni più popolari di Dilpreet Dhillon

Altri artisti di Asiatic music