Nain [Remix]

JATINDER SINGH, MANPREET SINGH, SATPAL SINGH, TARANJEET SINGH

ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ
ਕੱਦ ਨਾਲ ਕਲਾ ਗੋਧਾ ਜਿਹੜਾ ਛੇੜਦਾ ਹੀ ਰੋਲਾ
ਤੇਰਾ ਰੰਗ ਕੋਕਾ ਕੋਲਾ ਪਰ ਲਗਦਾ ਆਏ ਬਰੋਲਾ
ਤੇਰੇ ਦਰਸ਼ਨ ਜਿਹੇਰ ਜੱਟ ਸਵਲੇ ਵੀ ਕਹਿਰ
ਤੇਰੇ ਜੁੱਤੀ ਚ ਰਾਕਨੇ ਸਾਡੇ ਰੌਲੇਯਾ ਚ ਪੈਰ
ਮੈਂ ਸੂਟ ਚ ਲਗਾਨ cute ਵੇ ਹਰ ਕੋਯੀ ਕਿਹੰਦਾ ਆਏ
ਓ ਜੱਟ crazy wide bottom ਦਿਯਾਂ ਜੀਨਾਂ ਦੇ

ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਓ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ

ਵੇ ਤੇਰੇ ਵਰਗੇ ਬੋਲ ਕਿੱਸੇ ਦੇ ਪੱਕੇ ਨੀ
ਓ ਤੈਨੂੰ ਕਰਦੇ hug ਵੈਰੀ ਨੂ ਜਫੇ ਨੀ
ਹੋ candle ਜੀ ਨਾਰ ਜੱਟਾ ਹੀਰੋ ਤੇਰੇ ਯਾਰ ਜੱਟਾ
ਅਠੋ 8 ਮਰੇ ਤੇਥੋ ਸੂਟ ਵੀ ਨੀ ਬਾਰ ਜੱਟਾ
ਨਾ ਅਸਲਾ ਤੇ ਆਧੀ ਹਾਰ੍ਸ ਨੇ ਮਰਵਾੜੀ
ਸਾਡੀ ਸਿਫ੍ਤ ਨੂ ਬਿੱਲੋ ਦੇਖ ਵੱਜਦੀ ਆਏ ਤਾੜੀ
ਓ ਕਿ ਫਾਇਦਾ ਕਪਤਾਨ ਵੇ ਤੇਰੀ ਚੜਾਈ ਦਾ
ਬਠਿੰਡੇ ਕੋਠੀ ਪਾ ਦੰਗੇ ਤੈਨੂੰ ਝੀਲਾਂ ਤੇ, ਸਚੀ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਓ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ

ਬੁਲਿਆ ਵੇ light ਗੁਲਾਬੀ dark ਜੀ ਜੁੱਤੀ ਪੰਜਾਬੀ
ਹਾਏ ਵੇ ਤੇਰੀ ਕਜੂ ਕਤਲੀ ਲਗਦਾ ਕੋਯੀ ਕਰੂ ਖਰਾਬੀ
ਹਾਏ ਵੇ ਤੇਰੀ ਕਜੂ ਕਤਲੀ ਲਗਦਾ ਕੋਯੀ ਕਰੂ ਖਰਾਬੀ
ਮੈਂ ਕਾਲ ਹੀ ਕੰਨ ਫੜਾਏ ਆ 2 ਤਿੰਨਾਂ ਦੇ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਓ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ

Curiosità sulla canzone Nain [Remix] di Dilpreet Dhillon

Chi ha composto la canzone “Nain [Remix]” di di Dilpreet Dhillon?
La canzone “Nain [Remix]” di di Dilpreet Dhillon è stata composta da JATINDER SINGH, MANPREET SINGH, SATPAL SINGH, TARANJEET SINGH.

Canzoni più popolari di Dilpreet Dhillon

Altri artisti di Asiatic music