Morni
ਕਾਹਤੋਂ ਸੰਗਦੀ ਫਿਰੇ ਤੂ ਦੇ ਦੇ ਸ਼ੋੰਕ ਵਾਲਾ ਗੇੜਾ ਨੀ
ਕਾਹਤੋਂ ਸੰਗਦੀ ਫਿਰੇ ਤੂ ਦੇ ਦੇ ਸ਼ੋੰਕ ਵਾਲਾ ਗੇੜਾ ਨੀ
ਸ਼ੋੰਕ ਵਾਲਾ ਗੇੜਾ ਨੀ
ਹੋ ਤੇਰੀ ਅੱਡੀ ਦੀ ਧਮਕ ਨੂ ਏ ਤਰਸੇਯਾ ਵਿਹੜਾ ਨੀ,
ਕਾਹਤੋਂ ਸੰਗਦੀ ਫਿਰੇ ਤੂ ਦੇ ਦੇ ਸ਼ੋੰਕ ਵਾਲਾ ਗੇੜਾ
ਅੱਡੀ ਦੀ ਧਮਕ ਨੂ ਏ ਤਰਸੇਯਾ ਵਿਹੜਾ
ਚੱਕ ਘੁੰਡ ਲਾ ਦੇ ਅੱਜ ਪਾਨੀਯਾ ਨੂ ਅੱਗ.
ਚੱਕ ਘੁੰਡ ਲਾ ਦੇ ਅੱਜ ਪਾਨੀਯਾ ਨੂ ਅੱਗ.
ਬੋਲੀ ਪਾ ਦੇ ਉੱਚੀ ਕਰਕੇ ਤੂ ਬਾਂਹ,
ਤੇਰੇ ਲਯੀ ਮੈਂ ਪੱਟ ਤੇ ਪੂਗੌਣੀ ਮੋਰਨੀ
ਤੂ ਲਿਖੀ ਮਿਹੰਦੀ ਤੇ ਸਜਾ ਕੇ ਮੇਰਾ ਨਾ.
ਤੇਰੇ ਲਯੀ ਮੈਂ ਪੱਟ ਤੇ ਪੂਗੌਣੀ ਮੋਰਨੀ
ਤੂ ਲਿਖੀ ਮਿਹੰਦੀ ਤੇ ਸਜਾ ਕੇ ਮੇਰਾ ਨਾ
ਓਏ ਹੋਏ..!
ਹੋ ਨਾਨਕਾ ਮੇਲ ਵਿਚ ਆਯੀ ਸੁਣ ਮਿਲਣੇ
ਤੇਰੇ ਨਾਲ ਜੱਟ ਨੇ ਆ ਕੰਗਣੇ ਖੇਲਣੇ..
ਹੋ ਨਾਨਕਾ ਮੇਲ ਵਿਚ ਆਯੀ ਸੁਣ ਮਿਲਣੇ
ਤੇਰੇ ਨਾਲ ਜੱਟ ਨੇ ਆ ਕੰਗਣੇ ਖੇਲਣੇ (ਕੰਗਣੇ ਖੇਲਣੇ)
ਸਿਖਰ ਦੁਪਿਹਰ ਮੈਂ ਜਵਾਨੀ ਦੀ ਆ ਮੰਨੀ
ਨੀ ਬਿਹ ਕੇ ਤੇਰੀ ਜ਼ੁਲਫਾ ਦੀ ਛ੍ਹਾ,
ਤੇਰੇ ਲਯੀ ਮੈਂ ਪੱਟ ਤੇ ਪੂਗੌਣੀ ਮੋਰਨੀ
ਤੂ ਲਿਖੀ ਮਿਹੰਦੀ ਤੇ ਸਜਾ ਕੇ ਮੇਰਾ ਨਾ..
ਤੇਰੇ ਲਯੀ ਮੈਂ ਪੱਟ ਤੇ ਪੂਗੌਣੀ ਮੋਰਨੀ
ਤੂ ਲਿਖੀ ਮਿਹੰਦੀ ਤੇ ਸਜਾ ਕੇ ਮੇਰਾ ਨਾ
ਓਏ ਹੋਏ..!
ਚਿਰਾਂ ਤੋ ਪ੍ਯਾਸੇ ਨੈਣ ਤੇਰੇ ਤੇ ਖਲੋਏ ਆ
ਸਮੇਯਾ ਚੋਂ ਲੰਘ ਬਿੱਲੋ ਮੇਲ ਸਾਡੇ ਹੋਏ ਆ..
ਸਮੇਯਾ ਚੋਂ ਲੰਘ ਬਿੱਲੋ ਮੇਲ ਸਾਡੇ ਹੋਏ ਆ..
ਚਿਰਾਂ ਤੋ ਪ੍ਯਾਸੇ ਨੈਣ ਤੇਰੇ ਤੇ ਖਲੋਏ ਆ
ਸਮੇਯਾ ਚੋਂ ਲੰਘ ਬਿੱਲੋ ਮੇਲ ਸਾਡੇ ਹੋਏ ਆ..
ਤੇਰੇ ਪਿਛਹੇ ਸਾਰੀ ਕਾਯਨਾਤ ਛਡ ਦੂੰ..
ਤੇਰੇ ਪਿਛਹੇ ਸਾਰੀ ਕਾਯਨਾਤ ਛਡ ਦੂੰ
ਤੂ ਮੇਰੀ ਹਾਂ ਚ ਮਿਲਾਯੀ ਬਸ ਹਾਂ…
ਤੇਰੇ ਲਯੀ ਮੈਂ ਪੱਟ ਤੇ ਪੂਗੌਣੀ ਮੋਰਨੀ
ਤੂ ਲਿਖੀ ਮਿਹੰਦੀ ਤੇ ਸਜਾ ਕੇ ਮੇਰਾ ਨਾ
ਤੇਰੇ ਲਯੀ ਮੈਂ ਪੱਟ ਤੇ ਪੂਗੌਣੀ ਮੋਰਨੀ
ਤੂ ਲਿਖੀ ਮਿਹੰਦੀ ਤੇ ਸਜਾ ਕੇ ਮੇਰਾ ਨਾ
ਤੇਰੇ ਲਯੀ ਮੈਂ ਪੱਟ ਤੇ ਪੂਗੌਣੀ ਮੋਰਨੀ
ਤੂ ਲਿਖੀ ਮਿਹੰਦੀ ਤੇ ਸਜਾ ਕੇ ਮੇਰਾ ਨਾ
ਤੇਰੇ ਲਯੀ ਮੈਂ ਪੱਟ ਤੇ ਪੂਗੌਣੀ ਮੋਰਨੀ
ਤੂ ਲਿਖੀ ਮਿਹੰਦੀ ਤੇ ਸਜਾ ਕੇ ਮੇਰਾ ਨਾ ਓਏ ਹੋਏ..!