Gunday Return

Happy Raikoti

Desi Crew
ਹੋ ਗੇੜਾ ਤੇਰੇ ਪਿੰਡ ਵੱਜੂ ਨਿੱਤ ਕਾਲੀ ਠਾਰ ਦਾ
ਉੱਤੋ ਤੱਤਾ ਬਡਾ ਲਹੂ ਬਿੱਲੋ ਤੇਰੇ ਯਾਰ ਦਾ
ਹੋ ਗੇੜਾ ਤੇਰੇ ਪਿੰਡ ਵੱਜੂ ਨਿੱਤ ਕਾਲੀ ਠਾਰ ਦਾ
ਉੱਤੋ ਤੱਤਾ ਬਡਾ ਲਹੂ ਬਿੱਲੋ ਤੇਰੇ ਯਾਰ ਦਾ
ਤੇਰੇ ਯਾਰ ਦਾ
ਹੋ ਮੇਰਾ ਕਿਸੇ ਨਾ ਕਿਸੇ ਨੇ ਰਾਹ ਰੋਕ ਲੈਣਾ ਆ
ਹੋ ਫੇਰ ਨਾ ਕਹੀ ਓ ਬੰਦਾ ਮਾਰ ਹੋ ਗਇਆ

ਨੀ ਥੋਡੇ ਪਿੰਡ ਮੁੰਡਿਆ ਦਾ ਕਾਲ ਪਈ ਜਾਉ
ਜੇ ਵੇਲਿਆ ਦੇ ਮੁੰਡੇ ਨੂ ਪ੍ਯਾਰ ਹੋ ਗਇਆ
ਨੀ ਥੋਡੇ ਪਿੰਡ ਮੁੰਡਿਆ ਦਾ ਕਾਲ ਪੈ ਜਾਉ
ਜੇ ਵੇਲਿਆ ਦੇ ਮੁੰਡੇ ਨੂ ਪ੍ਯਾਰ ਹੋ ਗਇਆ
ਜੇ ਢਿੱਲੋਾਂ ਦੇ ਮੁੰਡੇ ਨੂ ਪ੍ਯਾਰ ਹੋ ਗਇਆ

ਤੇਰੀ ਤੱਕਣੀ ਦਾ ਫੈਨ ਮੁੰਡਾ ਸਚੀ ਲਾਲਟੇਂ ਨ ਮੁੰਡਾ
ਵੇਲਿਆ ਦਾ ਟੋਲਾ ਨਾਲ ਰਖਦਾ
ਤੇਰੇ ਵੱਲ ਵੇਖੁ ਕੇੜਾ ਆਖ ਕੱਦ ਵੇਖੁ
ਜਿਹੜਾ ਕਾਡ਼ੂ ਦੂ ਮੈਂ ਡੈਲਾ ਓਹ੍ਦਿ ਆਖ ਦਾ
ਤੇਰੀ ਤੱਕਣੀ ਦਾ ਫੈਨ ਮੁੰਡਾ ਸਚੀ ਲਾਲਟੇਂ ਨ ਮੁੰਡਾ
ਵੇਲਿਆ ਦਾ ਟੋਲਾ ਨਾਲ ਰਖਦਾ
ਤੇਰੇ ਵੱਲ ਵੇਖੁ ਕੇੜਾ ਆਖ ਕੱਦ ਵੇਖੁ
ਜਿਹੜਾ ਕਾਡ਼ੂ ਦੂ ਮੈਂ ਡੈਲਾ ਓਹ੍ਦਿ ਆਖ ਦਾ
ਹੁਣ ਕਿਹਨੀ ਏ ਕੇ ਵੇਬਲੇ ਦੀ 12 ਬੋਰੇ ਲੈਲੋ
ਫੇਰ ਰੋਵੇਗੀ ਜੇ ਰੌਂਦ ਬਿੱਲੋ ਪਾਰ ਹੋ ਗਿਆ

ਨੀ ਥੋਡੇ ਪਿੰਡ ਮੁੰਡਿਆ ਦਾ ਕਾਲ ਪੈ ਜਾਉ
ਜੇ ਵੇਲਿਆ ਦੇ ਮੁੰਡੇ ਨੂ ਪ੍ਯਾਰ ਹੋ ਗਿਆ
ਨੀ ਥੋਡੇ ਪਿੰਡ ਮੁੰਡਿਆ ਦਾ ਕਾਲ ਪੈ ਜਾਉ
ਜੇ ਵੇਲੀਯਨ ਦੇ ਮੁੰਡੇ ਨੂ ਪ੍ਯਾਰ ਹੋ ਗਿਆ
ਜੇ ਢਿੱਲੋਂ ਆ ਦੇ ਮੁੰਡੇ ਨੂ ਪ੍ਯਾਰ ਹੋ ਗਿਆ

ਗਲ ਸੁਣ ਲੇ ਸ਼ੌਕੀਨ੍ਨੇ ਨੇ ਨੀ ਵੇਲੀ ਨਾਲ ਪ੍ਯਾਰ ਪਾਕੇ
ਰਾਤਾਂ ਵਾਲੀ ਨੀਂਦ ਉਡ ਜਾਂਦੀ ਆ
ਕਾਲੀ ਬੋਲੀ ਰਾਤ ਹੋਵੇ ਪਹਿਲੀ ਮੁਲਾਕਾਤ ਹੋਵੇ
ਉਮਰਾਂ ਲੀ ਵੱਡ ਵੱਡ ਖਾਂਦੀ ਆ
ਗਲ ਸੁਣ ਲੇ ਸ਼ੌਕੀਨ੍ਨੇ ਨੇ ਨੀ ਵੇਲੀ ਨਾਲ ਪ੍ਯਾਰ ਪਾਕੇ
ਰਾਤਾਂ ਵਾਲੀ ਨੀਂਦ ਉਡ ਜਾਂਦੀ ਆ
ਕਾਲੀ ਬੋਲੀ ਰਾਤ ਹੋਵੇ ਪਹਿਲੀ ਮੁਲਾਕਾਤ ਹੋਵੇ
ਉਮਰਾਂ ਲੀ ਵੱਡ ਵੱਡ ਖਾਂਦੀ ਆ
ਨੀ ਤੂ ਸਾਹਾ ਨਾਲੋ ਵਧ ਮੇਰਾ ਮੋਹ ਕਰੀ ਜਾਵੇ
ਕਿਵੇ ਕੱਟੇਗੀ ਜੇ ਜੈਲ ਵਿਚ ਯਾਰ ਹੋ ਗਿਆ
ਨੀ ਥੋਡੇ ਪਿੰਡ ਮੁੰਡਿਆ ਦਾ ਕਾਲ ਪਈ ਜੌ
ਜੇ ਵੇਲੀਯਨ ਦੇ ਮੁੰਡੇ ਨੂ ਪ੍ਯਾਰ ਹੋ ਗਿਆ
ਨੀ ਥੋਡੇ ਪਿੰਡ ਮੁੰਡਿਆ ਦਾ ਕਾਲ ਪੈ ਜਾਉ
ਜੇ ਵੇਲੀਯਨ ਦੇ ਮੁੰਡੇ ਨੂ ਪ੍ਯਾਰ ਹੋ ਗਿਆ
ਜੇ ਢਿੱਲੋਾਂ ਦੇ ਮੁੰਡੇ ਨੂ ਪ੍ਯਾਰ ਹੋ ਗਿਆ

ਰਫਲ ਮਸ਼ੂਕ਼ ਮੇਰੀ ਨਿਭੂ ਕਿਵੇਂ ਤੇਰੀ ਮੇਰੀ
ਖ਼ੜਾਕ ਦੇ ਖਾਂਦੇ ਮੇਰੇ ਯਾਰ ਨੇ
ਓਏ ਕਿੰਨੇ ਘਰ ਪੱਟ ਦੇਣੇ ਝਰਾ ਉੱਤੋਂ ਚੱਕ ਦੇਣੇ
ਬਲੀਏ ਨੀ ਤੇਰੇ ਮੇਰੇ ਪ੍ਯਾਰ ਨੇ
ਰਫਲ ਮਸ਼ੂਕ਼ ਮੇਰੀ ਨਿਭੂ ਕਿਵੇਂ ਤੇਰੀ ਮੇਰੀ
ਖ਼ੜਾਕ ਦੇ ਖਾਂਦੇ ਮੇਰੇ ਯਾਰ ਨੇ
ਓਏ ਕਿੰਨੇ ਘਰ ਪੱਟ ਦੇਣੇ ਝਰਾ ਉੱਤੋਂ ਚੱਕ ਦੇਣੇ
ਬਲੀਏ ਨੀ ਤੇਰੇ ਮੇਰੇ ਪ੍ਯਾਰ ਨੇ
ਫੇਰ ਲ੍ਮੇ ਲ੍ਮੇ ਸਾਹ ਲੈਕੇ ਕਹਿਆ . ਗੀ
Happy Raikoti ਜਿਯੋ ਨਾ ਦੁਸ਼ਵਾਰ ਹੋ ਗਿਆ

ਨੀ ਥੋਡੇ ਪਿੰਡ ਮੁੰਡਿਆ ਦਾ ਕਾਲ ਪਈ ਜਾਉ
ਜੇ ਵੇਲਿਆ ਦੇ ਮੁੰਡੇ ਨੂ ਪ੍ਯਾਰ ਹੋ ਗਿਆ
ਨੀ ਥੋਡੇ ਪਿੰਡ ਮੁੰਡਿਆ ਦਾ ਕਾਲ ਪਈ ਜਾਉ
ਜੇ ਵੇਲਿਆ ਦੇ ਮੁੰਡੇ ਨੂ ਪ੍ਯਾਰ ਹੋ ਗਿਆ
ਨੀ ਥੋਡੇ ਪਿੰਡ ਮੁੰਡਿਆ ਦਾ ਕਾਲ ਪਈ ਜਾਉ
ਜੇ ਵੇਲਿਆ ਦੇ ਮੁੰਡੇ ਨੂ ਪ੍ਯਾਰ ਹੋ ਗਿਆ
ਨੀ ਥੋਡੇ ਪਿੰਡ ਮੁੰਡਿਆ ਦਾ ਕਾਲ ਪਈ ਜਾਉ
ਜੇ ਵੇਲਿਆ ਦੇ ਮੁੰਡੇ ਨੂ ਪ੍ਯਾਰ ਹੋ ਗਿਆ

Curiosità sulla canzone Gunday Return di Dilpreet Dhillon

Chi ha composto la canzone “Gunday Return” di di Dilpreet Dhillon?
La canzone “Gunday Return” di di Dilpreet Dhillon è stata composta da Happy Raikoti.

Canzoni più popolari di Dilpreet Dhillon

Altri artisti di Asiatic music