Gulab

DESI CREW, NARINDER BATTH

ਭਾਵੇ ਰੱਖ ਲੀ ਗੁਲਾਬ ਬਾਵੀ
Desi Crew Desi Crew
ਭਾਵੇ ਰੱਖ ਲੀ ਗੁਲਾਬ ਬਾਵੀ
ਹੋ ਨਸ਼ਾ ਪੱਤਾ ਕਰਦੇ ਨੀ ਸੋਹੁ ਲੱਗੀ ਰੱਬ ਦੀ,
ਹੋ ਘੋਡੇ ਨਾਲ ਪਕੀ ਯਾਰੀ ਮਿਤਰਾਂ ਦੇ ਡੱਬ ਦੀ,

ਹੋ ਨਸ਼ਾ ਪੱਤਾ ਕਰਦੇ ਨੀ ਸੋਹੁ ਲੱਗੀ ਰੱਬ ਦੀ,
ਹੋ ਘੋਡੇ ਨਾਲ ਪਾਕੀ ਯਾਰੀ ਮਿਤਰਾਂ ਦੇ ਡੱਬ ਦੀ,
ਹੋ ਗੇਯਾ ਤੇਰੇ ਉੱਤੇ ਡੁਲ ਟੰਗੂ ਵਾਲਾਂ ਵਿਚ ਫੁਲ,
ਵੇਲੀ ਆਸ਼ਿਕ਼ੁਇ ਦੀ ਲਾਇਨ ਵਿਚ ਔਣ ਗੇ,
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ ਫੇਰ
ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ ਫਿਰੇ ਹੋਣ’ਗੇ.

ਓ ਚਕੇਯਾ ਨੀ ਜਾਣਾ ਟਾਇਮ daily ਤੇਰੀ ਬੱਸ ਦਾ,
ਹੋਰ ਵੀ ਬਥੇਰੇ ਕਮ ਸਚੀ ਗੱਲ ਦੱਸਦਾ
ਓ ਚਕੇਯਾ ਨੀ ਜਾਣਾ ਟਾਇਮ daily ਤੇਰੀ ਬੱਸ ਦਾ
ਹੋਰ ਵੀ ਬਥੇਰੇ ਕਮ ਸਚੀ ਗੱਲ ਦੱਸਦਾ

ਹੋ ਜੇ ਤੂ ਬੋਲ ਨੇ ਚ ਤੇਜ਼ ਸਾਨੂ ਯਾਰਾਂ ਦਾ craze
ਜਿਹਦੇ ਭਾਬੀ-ਭਾਬੀ ਆਖ ਕੇ ਬੁਲੌਂਗੇ
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire ਹੋਣ ਖੇ

ਹੋ ਕੀਤਾ diploma ਮੈਂ ਤਾ ਖੰਡੇ ਖੱਡ ਕੌਣ ਦਾ
ਮੈਨੂ ਨੀ ਹਿਸਾਬ ਦਿਲ-ਦੁਲ ਜੇ ਵਟੌਂ ਦਾ
ਹੋ ਕੀਤਾ diploma ਮੈਂ ਤਾ ਖੰਡੇ ਖੱਡ ਕੌਣ ਦਾ
ਮੈਨੂ ਨੀ ਹਿਸਾਬ ਦਿਲ-ਦੁਲ ਜੇ ਵਟੌਂ ਦਾ

ਹੋ ਤਾਵੀ ਪ੍ਯਾਰ ਦੀ ਬਰੀਕ, ਸਾਡੀ court ਚ ਤਰੀਕ,
ਪੇਚੇ ਇਸ਼ਕ਼ੇ ਦੇ court ਨੀ ਲਵੌਂ ਗੇ,
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire ਹੋਣ ਖੇ
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire ਹੋਣ ਖੇ

ਸਾਢੇ 18 ਕਿੱਲੇ ਭੋਏਇਣ ਤੱਕ ਸੀਮ ਆ,
ਮੁੰਡਾ ਕਾਹਦਾ ਪਿੰਡ ਬਾਠਾ ਕਲਾ ਦੀ ਕ੍ਰੀਮ ਆਂ
ਸਾਢੇ 18 ਕਿੱਲੇ ਭੋਏਇਣ ਤੱਕ ਸੀਮ ਆ,
ਮੁੰਡਾ ਕਾਹਦਾ ਪਿੰਡ ਬਾਠਾ ਕਲਾ ਦੀ ਕ੍ਰੀਮ ਆਂ

ਓ ਜੇ ਤੂ ਪਾਨ ਦਾ ਏ ਪੱਤਾ ਜੱਟ ਸਿਰੇ ਦਾ ਕਪਤਾ
ਜੱਟ ਜੱਟਾਂ ਵਾਲੀ ਕਰਕੇ ਵਿਖੌਣ ਗੇ,
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire ਹੋਣ ਖੇ
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire ਹੋਣ ਖੇ

ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire ਹੋਣ ਖੇ
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ ਫੇਰ

Curiosità sulla canzone Gulab di Dilpreet Dhillon

Quando è stata rilasciata la canzone “Gulab” di Dilpreet Dhillon?
La canzone Gulab è stata rilasciata nel 2015, nell’album “8 Kartoos”.
Chi ha composto la canzone “Gulab” di di Dilpreet Dhillon?
La canzone “Gulab” di di Dilpreet Dhillon è stata composta da DESI CREW, NARINDER BATTH.

Canzoni più popolari di Dilpreet Dhillon

Altri artisti di Asiatic music