Behja Behja [Remix]

MANDEEP MAAVI, SATPAL SINGH

ਬੁੱਰਰਾ, ਕਾਨੂ ਚਕਦੀ ਏ ਮੁੰਦਰੀ ਫਡੌਨ ਨੂ
ਕਾਨੂ ਡਰਦੀ ਜੱਟਾ ਦੇ ਨੇੜੇ ਔਣ ਨੂ
Time ਓਹ੍ਨਾ ਲੈ ਤੂ ਦਿਲ ਦਿਯਾ ਕਹਿਣ ਨੂ
Time ਜਿੰਨਾ ਲੌਂਦੇ ਜੱਟ ਪੈਗ ਲੌਂ ਨੂ
ਬਲ ਸ਼ਾਲ ਨੀ ਕੋਈ ਸਾਡੇ ਕਿਰਦਾਰ ਚ

ਓ ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ

ਬੁੱਰਰਰਾ

ਹੋ ਬੱਲੇ, ਹੋਏ ਹੋਏ ਹੋਏ

ਆਖ ਤੇਰੀ ਵੀ ਆ ਤੇਰੇ ਭੇਦ ਖੋਲਦੀ
ਤੇਰੀ ਫਿਰਦੀ ਜਵਾਨੀ ਹਾਂ ਟੋਲਦੀ
ਹੋ ਗੱਲ ਕਰ ਤੈਨੂ ਨਾਮ ਲਿਖਵਾ ਲੀਏ
ਜਿਵੇਂ ਦਾਦੇ ਨਾ ਤੇ ਬੋਲੇ 12 ਬੋਰ ਦੀ (really)

ਜਿਹੜੇ ਔਂਦੇ ਆ ਮਗਰ ਆ ਲੈਣ ਦੇ
ਗੇੜੇ ਕਿੰਨੇ ਲੌਂਦੇ ਆ ਲਾ ਲੈਣ ਦੇ
Short form ਵਿਚ ਕਹਿਕੇ sorry ਜਾਂ ਗੇ
ਕੇਰਾ ਜੱਟ ਨਾਲ ਆਖ ਤਾ ਮਿਲੋਂ ਦੇ
ਓ ਟੁੱਟ ਜਾਣਗੇ ਜੋ ਫਿਰਦੇ ਹੁਨਕਾਰ ਚ

ਓ ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਹੋ ਬੱਲੇ

ਮੇਰੇ ਨਾਨਕੇ ਸੁਣੀਦੇ South Hall ਦੇ ਜੱਟਾ
ਬਹਿ ਜਾਣੀ ਆ ਮੈਂ ਤੇਰੇ ਨਾਲ ਵੇ ਜੱਟਾ
ਲਾਕੇ ਐਨਕਾਂ ਲੂਕਾ ਲੇ ਆਖ ਲਾਲ ਵੇ ਜੱਟਾ
ਡਰ ਲੱਗੇ 18ਵਾ ਏ ਸਾਲ ਵੇ ਜੱਟਾ
ਜੇ ਬੇਹਿਗੀ ਤੇਰੇ ਨਾਲ ਤੇ ਕਿਦਰ ਜਾਵਾਂਗੇ
ਕਿਹੜੇ ਪਾਸੇ ਜੱਟਾ ਗੇੜੀਆਂ ਲਗਾਵਾਂਗੇ
ਕੁੜੀਆਂ ਪਿਆਰ ਚ ਨੇ use ਹੁੰਦੀਆਂ
ਤਾਹੀਓਂ ਦਿਲ ਦੇਨੋ confuse ਹੁੰਦੀਆ

ਹ ਚਲੋ ਇਕ try ਹੋਰ ਸਹੀ

ਓ ਖਾਵੇ ਸਾਰਾ ਖੰਨਾ ਸ਼ਹਿਰ ਸੋਂਹ ਜੱਟ ਦੀ
ਓ ਲੁਟੇਂਗੀ ਨਜਾਰੇ ਜਾ ਹੋ ਜੱਟ ਦੀ
ਓ ਡੱਬਾ ਵਿਚ ਅਸਲੇ ਸ਼ੌਕੀਨਿਯਾ ਨੇ ਭਾਰੀਆਂ
ਓ ਲਗ ਜੁੱਗਾ ਪਤਾ ਨੀ ਤੂ ਲਾਕੇ ਦੇਖ ਯਾਰੀਆਂ

ਜਿਦੇ ਨਾਲ ਤੁਰੀਏ ਤੂਫਾਨ ਠਾ ਦੀਏ
Support ਵਿਚ ਬਿੱਲੋ ਪੂਰੀ ਜਾਨ ਲਾ ਦੀਏ
ਕਹਿਕੇ ਮੁਕਰ ਜਾਣਾ ਖੂਨ ਚ ਨੀ ਸਾਡੇ
ਚਰਚਾ ਚ ਰਹਿੰਦੇ ਆ ਨੀ ਢਿੱਲੋਂ ਹੁੰਨੀ ਡਾਢੇ
ਓ ਮਾਵੀ ਦਬਦਾ ਨੀ ਹਾਥ ਸਰਕਾਰ ਚ

ਓ ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ

ਹੋਏ ਹੋਏ ਹੋਏ ਹੋਏ ਹੋਏ, ਹੋ ਬੱਲੇ, ਹੋਏ ਹੋਏ ਹੋਏ ਹੋਏ ਹੋਏ

Curiosità sulla canzone Behja Behja [Remix] di Dilpreet Dhillon

Chi ha composto la canzone “Behja Behja [Remix]” di di Dilpreet Dhillon?
La canzone “Behja Behja [Remix]” di di Dilpreet Dhillon è stata composta da MANDEEP MAAVI, SATPAL SINGH.

Canzoni più popolari di Dilpreet Dhillon

Altri artisti di Asiatic music