Duppata
ਮੁੰਡੇਆਂ ਨੂੰ ਬਡਾ ਤੜਪਾਵੇ
ਨੀ ਮਾਰ ਮੁਕਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਸਾਡੇ ਦਿਲ ਨੂੰ ਹੀ ਚੇਨ ਹੀ ਨਾ ਆਵੇ
ਨੀ ਅੱਗ ਲਾਈ ਜਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਓ ਘੁੰਮਦੀ ਏ ਬਣਕੇ ਤੂੰ ਰਾਣੀ ਬੱਲੀਏ
ਤੇਰੀ ਮੇਰੀ ਬਿਨੁ ਕੋਈ ਕਹਾਣੀ ਬੱਲੀਏ
ਓ ਘੁੰਮਦੀ ਏ ਬਣਕੇ ਤੂੰ ਰਾਣੀ ਬੱਲੀਏ
ਤੇਰੀ ਮੇਰੀ ਬਿਨੁ ਕੋਈ ਕਹਾਣੀ ਬੱਲੀਏ
ਮੁੰਡੇਆਂ ਨੂੰ ਬਡਾ ਤੜਪਾਵੇ
ਮੁੰਡੇਆਂ ਨੂੰ ਬਡਾ ਤੜਪਾਵੇ
ਨੀ ਮਾਰ ਮੁਕਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਸਾਡੇ ਦਿਲ ਨੂੰ ਹੀ ਚੇਨ ਹੀ ਨਾ ਆਵੇ
ਨੀ ਅੱਗ ਲਾਈ ਜਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਜਾ ਵੇ ਜਾ ਵੇ ਮੁੰਡਿਆਂ ਤੇਰੇ ਹੱਥ ਨਾ ਮੈ ਆਉਣੀ ਆ
ਪਤਾ ਮੈਨੂੰ ਸਾਰੀ ਗੱਲਾਂ ਮੇਰੇ ਬਾਰੇ ਮੁੰਡਿਆਂ ਨਾਲ ਕਰਦਾ ਆ
ਮੇਰੇ ਕੋਲ ਆ ਕੇ ਨਜਰਾਂ ਮਿਲਾ ਕੇ
ਪੁਠੀਆ ਆ ਗੱਲਾਂ ਜਿਹੜੀਆਂ ਕਰਦਾ ਏ ਮੇਰੇ ਨਾਲ
ਕਿੰਨੀਆਂ ਨਾਲ ਓ ਕਰਦਾ ਆ
ਸੱਚ ਕਹਾ ਮੁੰਡਾ ਤੂੰ ਵੀ cute ਏ
ਕਰਦੀ ਏ ਮੈ ਤੈਨੂੰ ਪਿਆਰ ਕਯੋ ਹੁਣਾ ਤੂੰ rude ਵੇ
ਸੋਹਣਿਆਂ ਦਿਲ ਮੇਰਾ ਲੈ ਲਿਆ ਤੇਰਾ ਨਾ
ਚੋਬਰਾਂ ਨੂੰ ਬੜਾ ਤੜਪਾਵੈ ਸੀਨੇ ਅੱਗ ਲਾਵੇ
ਦੁਪੱਟਾ ਤੇਰਾ ਸੱਤ ਰੰਗ ਦਾ ਸੋਹਣਿਆਂ
ਦੁਪੱਟਾ ਤੇਰਾ ਸੱਤ ਰੰਗ ਦਾ ਸੋਹਣਿਆਂ
ਕਿ ਮੇਰੇ ਬਾਰੇ ਜਾਣਦੀ ਨੀ ਤੂੰ
ਕੀ ਮੇਰੇ ਬਾਰੇ ਪਹਿਚਾਣ ਦੀ ਨੀ ਤੂੰ
ਲਾਭ ਦੀ ਬਹਾਨੇ ਤੇਰੇ ਨਾਲ ਰਹਿਣ ਦੇ
ਕਯੋ ਦੂਰ ਦੂਰ ਭੱਜ ਦੀ ਤੂੰ
ਮੈ ਵੀ ਤੇਰੇ ਕੋਲ ਆ ਕੇ
ਵੇ ਨਜਰਾਂ ਮਿਲਾ ਕੇ
ਨੀ ਗੱਲ ਨਾਲ ਲਾ ਕੇ
ਤੈਨੂੰ ਆਪਣੀ ਬਨਾਉਣਾ
ਮੁੰਡੇਆਂ ਨੂੰ ਬਡਾ ਤੜਪਾਵੇ
ਨੀ ਮਾਰ ਮੁਕਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਸਾਡੇ ਦਿਲ ਨੂੰ ਹੀ ਚੇਨ ਹੀ ਨਾ ਆਵੇ
ਨੀ ਅੱਗ ਲਾਈ ਜਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)