Snake

Karan Aujla, Parma Music

ਸਾਡਾ ਟਾਇਮ ਕਾਹਦਾ ਬਦਲਿਆ
ਬੰਦੇ ਬਦਲ ਦੇ ਫਿਰਦੇ ਆ
ਸਾਡੀ ਰੀਸ ਕਰਨੀ ਕਿਹੰਦੇ
ਧੰਦੇ ਬਦਲ ਦੇ ਫਿਰਦੇ ਆ
ਜਿਹੜੀ ਸੱਤ ਓ ਦਿਲ ਤੇ ਮਾਰ ਗਏ
ਓਹਦਾ ਦਰਦ ਥੋਡੀ
ਯਾਰ ਤਾ ਕੁੜੀਆਂ ਬਦਲਦੀਆਂ ਹੁੰਦੀਆਂ
ਬੱਲਿਆ ਮਰਦ ਥੋਡੀ

Circle ਜਿੰਨਾ ਛੋਟਾ ਹੋਵੇ ਚੰਗਾ ਆ
ਜਿੰਨਾ ਵੀ ਵਦਾਓ ਓਹਨਾ ਜਯਦੇ ਪੰਗਾ ਆ
ਰੂਮ ਵਿਚ ਬਿਹ ਕੇ ਗਿੰਨੇ ਦਗੇਬਾਜ਼ੀਆ
ਨਾਰ ਯਾ ਗਦਾਰ ਦਾ ਓ ਯਾਰ ਦੰਗਾ ਆ
ਸਾਡੀਆਂ ਸਿਰਾਂ ਤੇ ਕਿੰਨੇ boss ਹੋ ਗਏ
ਯਾਰੀ ਪਿਛੇ ਯਾਰੀ ਪਿਛੇ ਲਾਸ ਹੋ ਗਏ
ਨੀ head up ਬਲੀਏ
ਜਿਹੜੇ ਹੁੰਦੇ back ਤੇ stab ਕਰਦੇ
ਓ ਨੇ ਸੱਪ ਬਲੀਏ
ਸਾਡੇ ਡਿੱਗਣ ਉੱਤੇ ਨੇ clap ਕਰਦੇ
ਓ ਨੇ ਸੱਪ ਬਲੀਏ
ਓ ਨੇ ਸੱਪ ਬਲੀਏ

ਕਿਹੜਾ ਆ question ask kro
ਜਿਹੜੇ ਅੱਸੀ ਕਰਦੇ ਆ task ਕਰੋ
ਸ਼ਕਲਾਂ ਤੇ ਝੂਠੇ ਜਿਹੜੇ ਪਾਏ ਹੋਏ ਆ
ਪ੍ਰਾ ਓਹੋ ਪ੍ਰਾ ਓਹੋ mask ਕਰੋ
ਲੋਕਾ ਮੂਹਰੇ ਨਾ voice ਕਰਦੀ
ਚੁਪ ਦੇਖ ਜੱਟਾਂ ਦੀ noise ਕਰਦੀ
ਨਾ ਪੌਂਦੇ ਕਪ ਬਲੀਏ
ਜਿਹੜੇ ਹੁੰਦੇ back ਤੇ stab ਕਰਦੇ
ਓ ਨੇ ਸੱਪ ਬਲੀਏ
ਸਾਡੇ ਡਿੱਗਣ ਉੱਤੇ ਨੇ clap ਕਰਦੇ
ਓ ਨੇ ਸੱਪ ਬਲੀਏ
ਓ ਨੇ ਸੱਪ ਬਲੀਏ

ਦੁਨੀਆ ਤੇ ਦਾਰੀਆਂ ਕਾਹਦੀਆਂ ਨੇ ਯਾਰੀਆਂ
ਆਪਣੇ ਹੀ ਖਿਚ ਪਿਛੋ ਮਾਰਦੇ ਨੇ ਤਾੜੀਆਂ
ਪੈਸੇ ਪਿਛੇ ਨਚਦੀ ਆ ਦੁਨੀਆ ਏ ਨਾਲੇ ਤੇ
ਅੱਲੜਾਂ ਦੀ ਲੱਗੀ ਹੋਈ ਆ ਯਾਰੀ ਕਿਹੰਦੇ ਸਾਲੇ ਤੇ
ਤਮ ਜੋ ਕਾਹੌਂਦੇ ਸਾਲੇ ਰੇਟ ਹੁੰਦੇ
ਚੰਗੇ ਦਿਨ ਸਾਡੇ ਕਿਤੋ ਦੇਖ ਹੁੰਦੇ
ਸਾਡੀਆਂ ਤਿਜੋਰੀਆਂ ਨੂੰ ਲੌਂ ਚਾਬੀਆਂ
ਯਾਰ ਨ੍ਹਈਓ ਹੁੰਦੇ ਓ snack ਹੁੰਦੇ

ਔਜਲਾ ਤਾ ਇੱਜ਼ਤ ਹੀ gain ਕਰਦਾ
ਜਿਹੜਾ ਕੰਮ ਕਰੇ insane ਕਰਦਾ
ਰੱਬ ਨੇ ਲੇਖਨ ਚ ਲਿਖੀ end life ਨੀ
ਵੈਰਿਯਾਨ ਦਾ ਕਾਲਜਾ ਆ ਪੈਣ ਕਰਦਾ
ਪਾਰ੍ਮਾ ਤਾ ਤੇਰਾ ਬੰਦ ਬੁਕ ਅੱਲੜੇ
ਲੰਗਦੇ ਜੋ ਮੋਦਡੇਯਾ ਤੋਂ ਥੁੱਕ ਅੱਲੜੇ
ਮੈਂ ਲੈਣੇ ਨਪ ਬਲੀਏ
ਜਿਹੜੇ ਹੁੰਦੇ back ਤੇ stab ਕਰਦੇ
ਓ ਨੇ ਸੱਪ ਬਲੀਏ
ਸਾਡੇ ਡਿੱਗਣ ਉੱਤੇ ਨੇ clap ਕਰਦੇ
ਓ ਨੇ ਸੱਪ ਬਲੀਏ
ਓ ਨੇ ਸੱਪ ਬਲੀਏ

ਇਥੇ ਕੋਈ ਚੱਕਰ ਨੀ ਕੌਣ star ਆ
ਹਰੇਕ ਦੇ ਵੀਰੇ ਸਿਰਾ ਹੀ ਯਾਰ ਆ
End ਤੇ ਹੱਥਾਂ ਨੂੰ ਹੱਥ ਨੇ
ਤੇਰੇ ਕੋਲ 100 ਹੋਣਗੇ
ਮੇਰੇ ਕੋ ਖੱਦਣਾ ਨੀ ਕਥ ਨੇ
ਇਥੇ ਲੜਾਈ ਚ ਕੋਈ ਫਾਇਦਾ ਨੀ
ਵੇਲਿਆਂ ਦੀ ਥੋੜ ਨੀ
ਪਹਿਲਾਂ ਵੀ ਦਸਿਆ ਸੀ
ਸਾਨੂੰ ਲੋਡ ਨੀ
ਆਪਣਾ ਕੰਮ ਕਰੋ ਸਵਾਦ ਲਓ
ਇਕ life ਆ ਯਾਰ

dream big work hard
don't worry about the haters

ਕਿਉਂਕਿ
ਓ ਨੇ ਸੱਪ ਬਲੀਏ

Canzoni più popolari di Deep Jandu

Altri artisti di Asiatic music