Jutti [Deep Jandu]
Deep Jandu
Surjit Khan
KSR
ਮਰਦੇ ਨੀ ਠੋਡੀ ਆਲੇ ਤਿਲ ਤੇ ਜੇੜਾ ਯਾਰਾ ਲਈ ਜਿਓੰਦੇ
ਅਸੀ ਸੋਹਣੀਏ ਚਲੋਨੀਆ ਹੀ ਸਿੱਖਿਆ ਨਾ ਨਾ ਗੋਲੀਆਂ ਨਈ ਪੌਂਦੇ
ਨੀ ਜਿਵੇ ਕਾਲੀ ਸਪਨੇ ਲੜਾਉਣਾ ਮੁੰਡਾ ਅੱਖ ਤੇ
ਨੀ ਓਵੇ ਸੱਪ ਬਣ ਦੇ ਆ ਗੁੱਤ ਤੇਰੀ ਲੱਕ ਤੇ
ਵੈਰ ਪਾਇਆ ਨਈ ਕਦੇ ਤੇ ਪੈਗ ਲਾਇਆ ਨਈ ਕਦੇ
ਓ ਮਿੱਤਰਾਂ ਨੇਂ ਦੁੱਖੀ ਤਿੱਕੀ ਨਾਲ
ਜਟ ਦੋਨੇ ਚੀਜਾਂ ਓ ਜਟ ਦੋਨੇ ਚੀਜਾਂ
ਜਟ ਦੋਨੇ ਚੀਜਾਂ ਝਾੜੇ ਕਠੀਆਂ ਮਿੱਟੀ ਜੁੱਤੀ ਦੇ ਤੇ ਵੈਰੀ ਜੁੱਤੀ ਨਾਲ
ਜਟ ਦੋਨੇ ਚੀਜਾਂ ਝਾੜੇ ਕਠੀਆਂ ਮਿੱਟੀ ਜੁੱਤੀ ਦੇ ਤੇ ਵੈਰੀ ਜੁੱਤੀ ਨਾਲ
ਮਿੱਟੀ ਜੁੱਤੀ ਦੀ ਤੇ ਵੈਰੀ ਜੁੱਤੀ ਨਾਲ
ਓ ਰੋਅਬ ’ਚ ਵੀ ਰਹਿਣਾ ਤੇ ਰੋਡ ਤੇ ਵੀ ਰਹਿਣਾ ਆਹ
Mood’ਚ ਵੀ ਰਹਿਣਾ ਤੇ ਮੋਡ ਤੇ ਵੀ ਰਹਿਣਾ ਆਹ
ਓ ਕਦੇ ਕਦੇ ਤੋੜ ’ਚ ਰਹੀ ਦਾ ਕੁੜੇ ਥੋੜ ’ਚ ਨਹੀ
ਰਹਿੰਦਾ ਨਾਗਣੀ ਨਾਲ ਲੋੜ ਰਹਿੰਦੇ ਲੋੜ ਚ ਨਹੀ
ਨਾਲ hockey ਆਲਾ ਕੋਈ ਹਿੱਕੀਆਂ ਆਲਾ ਨਏ
ਓ ਜਾਂਦੇ ਐਸ਼ ਤੇ ਲੱਗੋੜ ਕੁੱਤੀ ਨਾਲ
ਜਟ ਦੋਨੇ ਚੀਜਾਂ ਓ ਜਟ ਦੋਨੇ ਚੀਜਾਂ
ਜਟ ਦੋਨੇ ਚੀਜਾਂ ਝਾੜੇ ਕਠੀਆਂ ਮਿੱਟੀ ਜੁੱਤੀ ਦੇ ਤੇ ਵੈਰੀ ਜੁੱਤੀ ਨਾਲ
ਜਟ ਦੋਨੇ ਚੀਜਾਂ ਝਾੜੇ ਕਠੀਆਂ ਮਿੱਟੀ ਜੁੱਤੀ ਦੇ ਤੇ ਵੈਰੀ ਜੁੱਤੀ ਨਾਲ
ਪੈਲੀਆਂ ਤੋਂ ਪਾਲ ਤੇ ਜੋ ਨਾਲ ਰਹਿੰਦਾ ਆਹ
ਓ ਮੇਰਾ ਨਾਲ ਖੜੇ ਆਖਰੀ ਸਾਹ ਤੱਕ ਨਈ
ਤਿੰਨ ਚਾਰ ਬੰਦਿਆਂ ’ਚ ਬੈਤ ਦਾ ਪ੍ਰੀਤਾਂ
ਓ ਜਿੰਨਾ ਮੂੜ ਤੇਲੇ ਵਰਗਾ ਆਹ ਲੱਖ ਨਈ
PB04 number plate ਤੇ ਲਿਖਾਇਆ ਜੰਡੂ ਟੇਢਾ ਕਰ ਕੇ
ਡੱਬੀ ਆਉਂਦੇ ਡੱਬ ਤੇਰਾ ਸੂਰਮਾ ਆਲੀ ਦੇ ਵਾਂਗੂ ਰੱਖਾਂ ਪਰਕੇ
ਆਪੇ ਲੱਗਜੂ ਪਤਾ ਕੇ ਸਾਡਾ ਰੁਤਬਾ ਏ ਕੀ
ਓ ਨਾ ਦੱਸ ਦੇ ਤੂੰ ਬੱਸ ਪੁੱਛੀ ਨਾ
ਜਟ ਦੋਨੇ ਚੀਜਾਂ , ਓ ਜਟ ਦੋਨੇ ਚੀਜਾਂ
ਜਟ ਦੋਨੇ ਚੀਜਾਂ ਝਾੜੇ ਕਠੀਆਂ ਮਿੱਟੀ ਜੁੱਤੀ ਦੇ ਤੇ ਵੈਰੀ ਜੁੱਤੀ ਨਾਲ
ਜਟ ਦੋਨੇ ਚੀਜਾਂ ਝਾੜੇ ਕਠੀਆਂ ਮਿੱਟੀ ਜੁੱਤੀ ਦੇ ਤੇ ਵੈਰੀ ਜੁੱਤੀ ਨਾਲ
ਜਟ ਦੋਨੇ ਚੀਜਾਂ ਝਾੜੇ ਕਠੀਆਂ ਮਿੱਟੀ ਜੁੱਤੀ ਦੇ ਤੇ ਵੈਰੀ ਜੁੱਤੀ ਨਾਲ