Nadhoo Khan
ਹੋ ਓ
ਨਾਡੂ ਖਾਨ ਹੋ ਓ
ਧਰਤੀ ਕੰਬੇ ਅੰਬਰ ਡੋਲੇ ਜ਼ੋਰ ਤੇਰਾ ਸਿਰ ਛਡ ਕੇ ਬੋਲੇ
ਹੋ ਧਰਤੀ ਕੰਬੇ ਅੰਬਰ ਡੋਲੇ ਜ਼ੋਰ ਤੇਰਾ ਸਿਰ ਛਡ ਕੇ ਬੋਲੇ
ਤੇਰੀ ਹਿੱਮਤ ਤੇਰਾ ਜਜਬਾ ਹੋ
ਤੇਰੀ ਹਿੱਮਤ ਤੇਰਾ ਜਜਬਾ ਮਿੱਟੀ ਵਿਚੋ ਜਿੱਤ ਫਰੋਲੀਏ
ਵਿਚ ਮੈਦਾਨੇ ਪੈਰ ਟਿਕਾਦੇ ਕਰਨਾ ਨਹੀ ਪਛਾਂ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ
ਤੇਰੇ ਨੇ ਚਰਚੇ ਤੇਰੀਆਂ ਨੇ ਧੁਮਾ
ਅਰਦਾਸ ਆਰਤੀ ਤੇਰਾ ਹੀ ਜੁਮਾ
ਮਿੱਟੀ ਦੇ ਨਾਲ ਮਿੱਟੀ ਹੋਜਾ
ਹਿਸਦਾ ਜੀਵਨ ਕੰਧ ਖਲੋਜ
ਮਿੱਟੀ ਦੇ ਨਾਲ ਮਿੱਟੀ ਹੋਜਾ
ਹਿਸਦਾ ਜੀਵਨ ਕੰਧ ਖਲੋਜ
ਤੋੜ ਸਕੇ ਨਾ ਮੋੜ ਸਕੇ ਨਾ
ਕੋਈ ਐਸੀ ਨੀਵ ਬਣਾ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ
ਓ ਹੇ ਨੇ ਟਿਕਦੇ ਜੇਡੇ ਨੇ ਸਿੱਖਦੇ
ਜੋ ਖਾਂਦੇ ਠੋਕਰਾਂ ਵੋਹੀ ਹੇ ਜਿੱਤਦੇ
ਤੂੰ ਭੀ ਕੋਈ ਠੋਕਰ ਖਾਲੇ
ਵਿਚ ਹਨੇਰੇ ਜੋਤ ਜਗਾਲੇ
ਤੂੰ ਭੀ ਕੋਈ ਠੋਕਰ ਖਾਲੇ
ਵਿਚ ਹਨੇਰੇ ਜੋਤ ਜਗਾਲੇ
ਗੁੱਸੇ ਤੇਰੇ ਨਾਲ ਜੋ ਆਪਣੇ
ਓਨਾ ਨੂੰ ਲੇ ਮਨਾ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ
ਹੋ ਨਾਡੂ ਖਾਂਨ, ਹੋ ਨਾਡੂ ਖ਼ਾਨ