Gabru
ਪਿਹਲਾ ਪਿਹਲਾ ਪਿਯਾਰ ਏ ਤੂ
ਮੇਰਾ ਤਾਂ ਜਹਾਨ ਏ ਤੂ
ਬਣੀ ਅਰਮਾਨ ਸੋਹਣੀਏ
ਕਿਵੇ ਕਿੱਦਾਂ ਹੋ ਗਿਯਾ
ਹਾਏ ਤੇਰਾ ਸਾਰਾ ਹੋ ਗਿਯਾ
ਮੈਂ ਇਹਤੋਂ ਅਣਜਾਨ ਸੋਹਣੀਏ
ਤੂ ਸੋਚਾਂ ਵਿਚ ਪਾ ਤੇ ਗਬਰੂ
ਰਾਂਝਾ ਵੀ ਬਣਾ ਤਾ ਗਬਰੂ
ਅੱਖ ਲੱਗਨੋ ਵੀ ਹਟਾ ਗਾਯੀ
ਲੋਕੀ ਪਿਯਾਰ ਦਾ ਬਣਾ ਤਾ ਗਬਰੂ
ਨਾਆਅ .. ਨਾਨਾ
ਹੋ ਕ੍ਦੇ ਖੇਡਦੇ ਸੀ ਸ਼ਿਕਾਰ ਹੁਣ ਤੇਰਾ ਮੈਂ ਸ਼ਿਕਾਰ
ਚਾਵਾਂ ਕਰਨਾ ਪ੍ਯਾਰ ਸੋਹਣੀਏ
ਲਬਾਂ ਮੈਂ ਬਹਾਨੇ ਕਿਵੇ ਲਵਾ ਤੇਰੀ ਸਾਰ
ਚੜ ਵਾਂਗ ਤੂ ਬੁਖਾਰ ਸੋਹਣੀਏ
ਕਿਹਦੇ ਚੱਕਰਾਂ ਪਾ ਤਾ ਗਬਰੂ
ਨੈਨਿ ਕਜਲੇ ਪਟਾਤਾ ਗਬਰੂ
ਜਿੰਨਾ ਦੂਰ ਇਸ਼ਕ਼ੇ ਤੋਂ ਸੀ ਰਿਹੰਦਾ
ਉੰਨਾ ਨੇੜੇ ਤੂ ਲਿਯਾਤਾ ਗਬਰੂ
ਤੂੰ ਸੋਚਾਂ ਵਿੱਚ ਪਾਤਾ ਗਬਰੂ
ਰਾਂਝਾ ਵੀ ਬਣਾ ਤਾ ਗਬਰੂ
ਆਖ ਲੱਗਨੋ ਵੀ ਹਟਾ ਗਾਯੀ
ਲੋਕੀ ਪਿਯਾਰ ਦਾ ਬਣਾ ਤਾ ਗਬਰੂ
ਨਾ ਨਾਨਾ
ਖੂਸਬੂਰਤ ਤੇਰੀ ਸੂਰਤ ਆਏ ਖੂਬ ਤੇਰਾ ਬੋਲਣਾ
ਨੇੜੇ ਨੇੜੇ ਰਹਿਓ ਤੂ ਦੂਰ ਹੋਣਾ ਨੀ ਢੋਲਣਾ
ਇੱਕ ਗੱਲ ਮੰਨ ਲ ਕੋਈ ਆਸ ਬਹੁਤੀ ਰੱਖੀ ਨਾ
ਅੱਜ ਵਿਚ ਜੀ ਲ ਡੋਰ ਦਾ ਤੂ ਬਹੁਤਾ ਤੱਕੀ ਨਾ
ਲਾਔ ਨਿਭੌ ਤੇਰੇ ਨਾਲ
ਗੱਲ ਤੂ ਵੀ ਅੱਜ ਖੋਲ ਗਬਰੂ
ਨਾ ਲਾਰੇ ਤੈਨੂੰ ਲਾਔ ਗਬਰੂ
ਹਾ ਦਿਲ ਚ ਵਸਾਉ ਗਬਰੂ
ਕੋਈ ਉਚੀ ਨੀਵੀ ਗੱਲ ਜੇ ਹੋ ਗੀ
ਤੈਨੂੰ ਆਪੇ ਲਾਏ ਮਨਔ ਗਬਰੂ
ਚਾਨਣਿਆ ਰਾਤਾਂ ਵਿਚ ਚਾਵਾਂ ਬਰਸਾਤਾਂ ਵਿਚ
ਕਰਨੀਆ ਬਾਤਾਂ ਸੋਹਣੀਏ
ਕੈਸੇ ਵੀ ਹਾਲਾਤਾਂ ਵਿਚ ਮਿਲੂ ਨੀ ਸੌਗਾਤਾਂ ਵਿਚ
ਇਸ਼ਾਨ ਦਾ ਹੀ ਸਾਥ ਸੋਹਣੀਏ
Soulmate ਤੂੰ ਬਣਾ ਲਾਏ ਗਬਰੂ
ਨੈਨਾ ਚ ਵਾਸਾ ਲਾਏ ਗਬਰੂ
ਬਿਨਾ ਤੂ ਮਿਲੇ ਜਾਚ ਜਾ ਕਰ ਨਾ
Barista ਬੁਲਾ ਲਾਏ ਗਬਰੂ
ਤੂ ਸੋਚਾਂ ਵਿਚ ਪਾ ਤਾ ਗਬਰੂ
ਰਾਂਝਾ ਵੀ ਬਣਾ ਤਾ ਗਬਰੂ
ਆਖ ਲੱਗਨੋ ਵੀ ਹਟਾ ਗਾਯੀ
ਲੋਕੀ ਪਿਯਾਰ ਦਾ ਬਣਾ ਤਾ ਗਬਰੂ
ਨਾ ਨਾਨਾ