Zaalima

Waqar Ex

ਮਸ਼ਹੂਰ ਗਲੀ ਗਲੀ
ਤੇਰੀ ਮੇਰੀ ਅੱਖੀਆਂ ਦੀ ਲੜਾਈ
ਹੁਣ ਮਸ਼ਹੂਰ ਗਲੀ ਗਲੀ
ਤੇਰੀ ਮੇਰੀ ਅੱਖੀਆਂ ਦੀ ਲੜਾਈ

ਜਦੋਂ ਮੰਗਦਾ ਮੈਂ ਪਿਆਰ ਤੇਰਾ ਵੇ
ਮੁਖ ਮੋੜ ਕੇ ਲੰਘ ਜਾਣੀ ਐ
ਸਾਡੀ ਅੱਖੀਆਂ ਚ ਅੱਖੀਆਂ ਤੂੰ ਪਾਕੇ
ਦਿਲ ਤੋੜਕੇ ਕੇ ਲੰਘ ਜਾਣੀ
ਜਦੋਂ ਮੰਗਦਾ ਮੈਂ ਪਿਆਰ ਤੇਰਾ ਵੇ
ਮੁਖ ਮੋੜ ਕੇ ਲੰਘ ਜਾਣੀ ਐ
ਸਾਡੀ ਅੱਖੀਆਂ ਚ ਅੱਖੀਆਂ ਤੂੰ ਪਾਕੇ
ਦਿਲ ਤੋੜਕੇ ਕੇ ਲੰਘ ਜਾਣੀ
ਨਾ ਜਾ , ਨਾ ਜਾ
ਨਾ ਜਾ , ਨਾ ਜਾ
ਹੁਣ ਮਸ਼ਹੂਰ ਗਲੀ ਗਲੀ
ਤੇਰੀ ਮੇਰੀ ਅੱਖੀਆਂ ਦੀ ਲੜਾਈ
ਇਕ ਪਲ ਲਗੇ ਤੇਰੀ ਸਾਡੀਆਨ ਦੀ ਜੂੜਾਈ
ਦੋ ਪਲ ਪਵੈਂ ਸੌ ਪਲ
ਮੈਂ ਅਜੇ ਵੀ ਨਹਿਰ ਵਾਲੇ ਪੁਲ ਤੇ ਖਲੋਤਾ
ਚਨ ਮਾਹੀ ਜਿਵੈਂ ਪਾਗਲ
ਸੋਹਣੀਏ ਪਰ ਤੈਨੂੰ ਮੇਰੀ ਯਾਦ ਨਾ ਆਈ
ਹੁਣ ਸੁਣ ਲੈ ਤੂੰ ਮੇਥੋ ਮੇਰੇ ਦਿਲ ਦੀ ਸੱਚਾਈ
ਆਈ ਵੇ ਕੁੜੀ ਤੇਰੇ ਵਰਗੀ
ਕੋਈ ਇਕ ਮੇਰੀ ਦੁਨੀਆਂ ਚ
ਇਕ ਤੇਰੇ ਬਾਦ ਨਾ ਆਈ
ਦਿਲ ਕਿਸੇ ਹੋਰ ਲਈ ਬੇਕਾਰ ਮੇਰਾ
ਤੇਰੀ ਅੱਖੀਆਂ ਚ ਇਜ਼ਹਾਰ ਤੇਰਾ
ਕਦੀ ਮੰਗਿਆ ਨੀ ਕੁਛ ਕਿਸੇ ਤੋਹ
ਅੱਜ ਮੰਗਦਾ ਵਾਂਗ ਪਿਆਰ ਤੇਰਾ
ਦੇਖਾਂ ਤੈਨੂੰ ਤੇਰੇ ਰਸਤੇ ਖਾਲੋ ਕੇ
ਸੋਚਣ ਤੈਨੂੰ ਤੇਰੇ ਇਸ਼ਕੇ ਚ ਖੋ ਕੇ
ਦੇਖਾਂ ਤੈਨੂੰ ਤੇਰੇ ਰਸਤੇ ਖਾਲੋ ਕੇ
ਸੋਚਣ ਤੈਨੂੰ ਤੇਰੇ ਇਸ਼ਕੇ ਚ ਖੋ ਕੇ
ਸਾਡੀ ਗੱਲ ਨਾ ਸੁਣੇ ਤੇ ਦੱਸ ਕੀ ਕਰਾਂ
ਸੱਜਣਾ , ਜ਼ਾਲਿਮਾਂ , ਕੋਲ ਆ , ਕੋਲ
ਕਬੂਲ ਕਰਾਂ ਕਿਵੈਂ ਇਨਕਾਰ ਤੇਰਾ
ਦੇਖ ਕਿਰਦਾਰ ਮੇਰਾ
ਵੇਖ ਇਨਸਾਫ ਤੇਰਾ
ਤੂੰ ਜਦੋਂ ਸਾਮਣੇਓ ਦੀ ਲੰਘੇਣ
ਬਿਨਾਂ ਦੇਖੇ ਮੈਨੂੰ ਲਗੇ
ਤੈਨੂੰ ਬੁਰਾ ਲਗੇ ਇਕਰਾਰ ਮੇਰਾ
ਅਜਕਲ ਤੇ ਮੈਨੂੰ ਵੀ ਨੀ ਯਾਦ ਪਰ ਮੇਰਾ
ਹੱਥ ਹੈ
ਇਕ ਤੁਹੀ ਉਦਾਸ ਲੈ ਮਜ਼ਾਕ ਮੇਰਾ
ਮੈਂ ਓਹਨਾ ਅੱਖੀਆਂ ਤੋਹਾਨੂ ਕਿਵੈਂ ਰਾਹਵਾਂ
ਜਿਨਾਂ ਅੱਖੀਆਂ ਚ ਵਸਦਾ ਵੇ ਪਿਆਰ ਮੇਰਾ

ਦੂਰੋਂ ਤਕ ਤਕ ਦਿਲ ਨਾਇਯੋ ਭਰਦਾ
ਆਜਾ ਨੇੜੇ ਆਜਾ ਦਿਲ ਮੇਰਾ ਕਰਦਾ
ਦੂਰੋਂ ਤਕ ਤਕ ਦਿਲ ਨਾਇਯੋ ਭਰਦਾ
ਆਜਾ ਨੇੜੇ ਆਜਾ ਦਿਲ ਮੇਰਾ ਕਰਦਾ
ਸਾਡੀ ਗੱਲ ਨਾ ਸੁਣੇ ਤੇ ਦੱਸ ਕੀ ਕਰਾਂ
ਨਾ ਜਾ , ਜ਼ਾਲਿਮ , ਨਾ ਜਾ
ਨਾ ਜਾ , ਜ਼ਾਲਿਮ , ਨਾ ਜਾ

Curiosità sulla canzone Zaalima di Bohemia

Chi ha composto la canzone “Zaalima” di di Bohemia?
La canzone “Zaalima” di di Bohemia è stata composta da Waqar Ex.

Canzoni più popolari di Bohemia

Altri artisti di Pop rock