Punjabi Rap Star

David Roger

ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

ਨਚਾ ਦਾ ਪੰਜਾਬ, delhi ਤੋਹ karachi,
ਅਬੂ ਧਾਬੀ ਤੋਹ ਫੋਨ ਮੈਨੂ ਆਯਾ ਸੁਬਹ ਅੱਜ ਹੀ,
ਵੇ Bombay ਵਾਲੇ ਕਿਹੰਦੇ ਮੈਨੂ ਚਾਢ ਦੇ America,
ਕਦੇ UK ਵਾਲੇ ਕਿਹੰਦੇ ਆਜਾ ਜਿਨਾ ਲ ਲੇ ਪੈਸਾ,
ਕੈਨਡਾ ਵਿਚ ਗੱਲਾਂ ਹੁੰਦੀਯਾ, ਨਾਲ ਮੇਰੇ ਰੋਜ ਨਵੀ ਕੂਡਿਆ ਸੋਂਡੀਯਾ,
ਸੋਹਣੀ ਮੇਰੀ ਦੀਵਾਨੀ, ਮੇਰੇ ਵੇਰ ਨੇਯਰੇ,
ਕਿਹੰਦੀ double xl ਵਿਚ ਪਦਿਯਾ ਮੈਂ ਤੇਰੇ ਬਾਰੇ,
ਪਿੰਡ ਮੇਰਾ california, Bohemia... ਤੇ ਹੁਣ ਸਾਰੀ ਦੁਨਿਯਾ ਚ ਨਾ,
ਮੈਨੂ ਲਬ ਕੇ ਵਖਾਓ ਮੇਰੇ ਵਰਗਾ, ਮੈਨੂ ਲਬ ਕੇ ਵਖਾਓ ਮੇਰੇ ਵਰਗਾ
Bohemia ਮੈਂ ਪੰਜਾਬੀ rap star, ਲਬ ਕੇ ਵਖਾਓ ਮੇਰੇ ਵਰਗਾ ਮੁੰਡਾ,
ਲਬ ਕੇ ਵਖਾਓ ਮੇਰੇ ਵਰਗਾ, ਮੈਨੂ ਲਬ ਕੇ ਵਖਾਓ ਮੇਰੇ ਵਰਗਾ
Bohemia ਮੇਰਾ ਦੁਨਿਯਾ ਚ ਨਾ, ਮੈਨੂ ਲਬ ਕੇ ਵਖਾਓ ਮੇਰੇ ਵਰਗਾ,
ਮੁੰਡਾ ਲਬ ਕੇ ਵਖਾਓ ਮੇਰੇ ਵਰਗਾ, ਮੈਨੂ ਲਬ ਕੇ ਵਖਾਓ ਮੇਰੇ ਵਰਗਾ...
Bohemia ਮੈਂ ਪੰਜਾਬੀ rap star
ਮੈਨੂ ਲਬ ਕੇ ਵਖਾਓ ਮੇਰੇ ਵਰਗਾ ਮੁੰਡਾ, ਲਬ ਕੇ ਵਖਾਓ ਮੇਰੇ ਵਰਗਾ,
ਮੈਨੂ ਲਬ ਕੇ ਵਖਾਓ ਮੇਰੇ ਵਰਗਾ
ਲਬ ਕੇ ਵਖਾਓ ਮੇਰੇ ਵਰਗਾ... ਲਬ ਕੇ ਵਖਾਓ ਮੇਰੇ ਵਰਗਾ...
Punjabi rap ਦਾ ਬਾਦਸ਼ਾਹ

ਨਚਦੀ ਸੋਹਣੀ ਜਿਵੇਂ ਨਚੇ ਕਲਾ ਨਾਗ,
ਰਾਜਾ ਬਜਾਏ ਬਿਨ, ਬਿਨ ਦਾ ਰਗ ਸੁਣ ਬਿੱਲੋ ਤੂ ਨਚੇ,
ਵੇ ਆਪਾਂ ਦਾਰੂ ਦੇ ਰਜੇ, ਵੇ ਕੂਡਿਆ ਬਥੇਰੀ ਮੇਰੇ ਪਿਛੇ,
ਵੇ ਰੱਬ ਮੇਰਾ ਸਾਤ ਦੇ, ਆਪਾਂ ਸ੍ਟੂਡਿਯੋ ਚ ਲਗੇ ਸਾਰੀ ਰਾਤ ਦੇ,
ਜਦੋਂ ਲਿਖਦਾ ਮੈਂ ਗੀਤ ਲਿਖਣ ਗੀਤ ਸੋਚ ਕੇ,
ਦੀਵਾਨੀ ਮੇਰੇ ਕੱਲਾਂ ਮੈਨੂ ਕਿਸੇ ਤੋਹ ਰਾਕ ਕੇ,
ਵੇ ਜ਼ੇਹਾਰ ਪਿਲਾਂ ਗਯੀਏਨ ਛਾ ਚ ਦੋਬਕੇ,
ਵੇ ਗੋਲਿਆ ਚਲਾ ਗਯੀਏਨ ਨਿਹਰ ਚ ਦੋਬਕੇ,
ਵੇ ਜੋ ਓ Bohemia ਨੂ ਮਾਰਦੇ, ਰੱਬ ਕਰੇ ਮੇਰੇ ਯਾਰ ਮੇਰਾ ਸਾਤ ਦੇ,
ਵੇ ਮੈਨੂ ਮੇਰੇ ਪੁਰਾਣੇ ਗੀਤ ਮੇਰੇ ਯਾਦ ਰਿਹਨ,
ਸਾਡਾ ਪਰਦੇਸ ਚ ਦੇਸੀ ਆਬਾਦ ਰਿਹਨ, ਆ ਯੈ,
ਬਿੱਲੋ ਮੈਂ ਤੇਰੇ ਨਾਲ ਵੀਯਾਹ ਨੀ ਕਰਨਾ,
ਮੇਰੇ ਨਾਲ ਨਚ ਲਹਿ ਤੇ ਨਾਚ ਲਹਿ, ਮੇਰਾ ਕਿ ਜਾਂਦਾ,

ਹੁਣ Bohemia ਮੈਂ ਪੰਜਾਬੀ rap star, ਲਬ ਕੇ ਵਖਾਓ ਮੇਰੇ ਵਰਗਾ...
ਮੈਨੂ ਲਬ ਕੇ ਵਖਾਓ ਮੇਰੇ ਵਰਗਾ...
Bohemia ... ਮੇਰਾ ਦੁਨਿਯਾ ਚ ਨਾ,
ਮੈਨੂ ਲਬ ਕੇ ਵਖਾਓ , ਮੈਨੂ ਮੇਰੇ ਵਰਗਾ... ਲਬ ਕੇ ਵਖਾਓ ਮੇਰੇ ਵਰਗਾ...
Bohemia ਮੈਂ ਪੰਜਾਬੀ rap star, ਲਬ ਕੇ ਵਖਾਓ ਮੇਰੇ ਵਰਗਾ...
ਲਬ ਕੇ ਵਖਾਓ ਮੇਰੇ ਵਰਗਾ...ਮੈਨੂ ਲਬ ਕੇ ਵਖਾਓ ਮੇਰੇ ਵਰਗਾ..
Bohemia ... ਮੇਰਾ ਦੁਨਿਯਾ ਚ ਨਾ,
ਮੈਨੂ ਲਬ ਕੇ ਵਖਾਓ , ਮੈਨੂ ਮੇਰੇ ਵਰਗਾ... ਲਬ ਕੇ ਵਖਾਓ ਮੇਰੇ ਵਰਗਾ...
Bohemia ਮੈਂ ਪੰਜਾਬੀ rap star, ਲਬ ਕੇ ਵਖਾਓ ਮੇਰੇ ਵਰਗਾ...
ਲਬ ਕੇ ਵਖਾਓ ਮੇਰੇ ਵਰਗਾ...ਮੈਨੂ ਲਬ ਕੇ ਵਖਾਓ ਮੇਰੇ ਵਰਗਾ..
Bohemia ... ਮੇਰਾ ਦੁਨਿਯਾ ਚ ਨਾ,
ਲਬ ਕੇ ਵਖਾਓ ਮੇਰੇ ਵਰਗਾ...ਮੈਨੂ ਲਬ ਕੇ ਵਖਾਓ ਮੇਰੇ ਵਰਗਾ..
ਦੁਨੀਆ ਚ ਕੋਈ ਨੀ ਮੇਰੇ ਵਰਗਾ
ਲਬ ਕੇ ਵਖਾਓ ਮੇਰੇ ਵਰਗਾ...ਮੈਨੂ ਲਬ ਕੇ ਵਖਾਓ ਮੇਰੇ ਵਰਗਾ..
ਲਬ ਕੇ ਵਖਾਓ ਮੇਰੇ ਵਰਗਾ...ਮੈਨੂ ਲਬ ਕੇ ਵਖਾਓ ਮੇਰੇ ਵਰਗਾ..
ਲਬ ਕੇ ਵਖਾਓ ਮੇਰੇ ਵਰਗਾ...ਮੈਨੂ ਲਬ ਕੇ ਵਖਾਓ ਮੇਰੇ ਵਰਗਾ..
ਲਬ ਕੇ ਵਖਾਓ ਮੇਰੇ ਵਰਗਾ...ਮੈਨੂ ਲਬ ਕੇ ਵਖਾਓ ਮੇਰੇ ਵਰਗਾ

Curiosità sulla canzone Punjabi Rap Star di Bohemia

Quando è stata rilasciata la canzone “Punjabi Rap Star” di Bohemia?
La canzone Punjabi Rap Star è stata rilasciata nel 2009, nell’album “Da Rap Star”.
Chi ha composto la canzone “Punjabi Rap Star” di di Bohemia?
La canzone “Punjabi Rap Star” di di Bohemia è stata composta da David Roger.

Canzoni più popolari di Bohemia

Altri artisti di Pop rock