Maar Dena

Bohemia

ਮੂਹਰੇ ਵੇਖਣਾ ਨੀ ਅੱਜ ਮੈਨੇ ਦੱਬ ਦੇਣਾ ਕੋਡਾ ਫਡ ਸਾਰੀਏ ਨੂ ਮਾਰ ਦੇਣਾ
ਮੇਰੇ ਵੈਰਿਆ ਨੂ ਅੱਜ ਮੈਨੇ ਚੰਨਾ ਨੀ ਜਯੋਂਦਾ ਪਫਦ ਸਾਰੀਏ ਨੂ ਮਾਰ ਦੇਣਾ
ਐੱਂਨਾ ਵੈਰਿਆ ਨੂ ਸਜ਼ਾ ਦੇਣਾ ਮੇਰਾ ਇਰਾਦਾ ਲੋਕਿ ਕੱਡੇ ਹੁੰਦੇ ਜਿਵੇਈਂ ਜਨਾਜ਼ਾ
ਮੈਨੂ ਕਰਨ ਪ੍ਯਾਰ ਲੋਕਿ ਲਗਾਤਾਰ ਹੁਣ ਮੇਰਾ ਹੌਸਲਾ ਪਿਹਲੇ ਤੋਂ ਜਾਦਾ
ਪਰ ਮੇਰਾ ਮੁਕ਼ਾਬਲਾ ਪਿਹਲੇ ਤੋਂ ਥੋਡਾ ਨਾਲੇ ਮੇਰਾ ਕਾਫਿਲਾ ਪਿਹਲੇ ਤੋਂ ਥੋਡਾ
ਵੇ ਮੈਨੂ ਕਰਾਚੀ ਦੇ ਮੁੰਡੇ ਕਿਹੰਦੇ ਰਾਜੇ ਤੇਰਾ ਸਾਤ ਅਭੀ ਭੀ ਨੀ ਛੋੜਾ
ਪਰ ਮੈਂ ਜਿੱਤੇ ਜਿੱਤੇ ਮੇਰਾ ਫਾਇਦਾ ਵਾਰ ਨਿੱਕੇ ਨਿੱਕੇ ਹੁੰਦੇ ਪੈਦਾ
ਪਰ ਹੁਣ ਹਿਲਦਾ ਨੀ ਜਿਵੇ ਹਿਮਲਯਾਂ ਚ ਮੈਂ ਤੁਰਦਾ ਨੀ ਬਿਨਾ ਕਾਦਾ
ਹੁਣ ਮੈਂ ਖੋਲਦਾ ਨੀ ਮੂੰਹ ਬਿਨਾ ਨੋਟ ਲੋਕਿ ਲਦਾਨ ਜਿਵੇਈਂ ਦੇਵਾ ਟ੍ਰਂਪ ਨੂ ਵੋਟ
ਕਰਨ ਤੋੜ ਫੋੜ ਜਿਵੇਈਂ ਮੈਂ ਯਸ ਹੁਣ ਪਰ ਬਸ 3 ਦਿਨ ਦੀ ਸੀ ਮੇਰੀ ਮੌਤ ਹੁਣ ਮੈਂ
ਮੂਹਰੇ ਵੇਖਣਾ ਨੀ ਅੱਜ ਮੈਨੇ ਦੱਬ ਦੇਣਾ ਕੋਡਾ ਫਡ ਸਾਰੀਏ ਨੂ ਮਾਰ ਦੇਣਾ
ਮੇਰੇ ਵੈਰਿਆ ਨੂ ਅੱਜ ਮੈਨੇ ਛਡਣਾ ਨੀ ਜਯੋਂਦਾ ਫਡ ਸਾਰੀਏ ਨੂ ਮਾਰ ਦੇਣਾ
ਜਦੋਂ ਫਡਿਆ ਸੀ ਮੈਨੂ ਬਾਰ੍ਡਰ ਪਟਰੋਲ ਨੇ ਫਸਿਆ ਨਿੱਕੀ ਸੀ ਕੇਸ ਚ ਮੈਂ
ਫਿਰ ਮੈਂ ਦਿਨ ਰਾਤ ਲਲਾਂ ਤੇਰੇ ਪਿੰਡ ਦਦਗੀਰੀ ਕਿੱਟੀ ਤੇਰੇ ਦੇਸ਼ ਚ ਮੈਂ
ਕਿੱਟੀ ਹਰ ਸ਼ਿਅਰ ਚ ਅੱਯਾਸ਼ੀ ਉਤਥੋਂ ਕੀਤੇ ਸੀ ਤੇਰੀ ਬਦਮਸ਼ੀ
ਓਹ੍ਡੋਂ ਅੱਗੇ ਪੀਛੇ ਜਿਵੇਈਂ ਸਿਪਾਹੀ ਮੇਰੇ ਅੱਗੇ ਪੀਛੇ ਜਿਵੇਈਂ ਸਿਪਾਹੀ ਮੇਰੇ
ਕੋਈ ਏਕ ਨਹੀ, ਤੁੱਸੀ ਸਾਰੇ fake ਜਿਹਦੇ ਕਿਹੰਦੇ ਕੇ ਰਾਜਾ ਬਣਾਯਾ ਮੇਰਾ
ਤੁੱਸੀ ਧੂਪ ਚ ਜਾਕੇ ਖਡ਼ੋ ਤੋਢੇ ਤੋਂ ਬਣ'ਨਾ ਨਈ ਸਾਯਾ ਮੇਰਾ
ਪਿਹਲੇ ਮੂਟ ਕੇ ਜਾਕੇ ਖਾਯਾ ਮੇਰਾ ਹੁਣ ਮੰਗ੍ਦੇ, ਮੈਥੋਂ ਕਾਮਯਾ ਮੇਰਾ
ਸਾਰੇ ਰਲ ਮਿਲ ਮੈਨੂ ਲੂਟਾਂ ਪੇਜ ਜਿਵੇਈਂ ਨਵਾ ਨਵਾ ਬਾਹਰੋ ਆਯਾ ਬੰਦਾ
ਸਾਰੀ industry ਮੈਂ introduce ਕਿੱਟੀ ਗੀਤ ਲਿਖੇ ਵੇ beats produce ਕਿੱਟੀ
ਪਰ ਜਦੋਂ ਮੇਰੇ ਕੋਲ ਚਾਰ ਨੋਟ ਆਏ ਰੇਸ੍ਪੇਕ੍ਟ ਮੈਂ ਤੁਹਡੀ ਲੂਸ ਕਿੱਟੀ
ਨਾ ਯਾਰ ਦੋਸ੍ਤ, ਨਾ ਰਿਸ਼ਤੇਦਾਰ ਕ੍ਦ੍ਮ, ਪੈਸਾ ਨਸ਼ਾ ਪ੍ਯਾਰ!
ਏਕ ਰੱਬ ਹੁਣ ਏਕ ਯਾਰ ਮੇਰਾ ਬਾਕੀ ਸਾਰਿਯਾ ਨੂ ਇੱਕੋ ਬਾਰ ਚ ਮੈਂ
ਮੂਹਰੇ ਵੇਖਣਾ ਨੀ ਅੱਜ ਮੈਨੇ ਦੱਬ ਦੇਣਾ ਕੋਡਾ ਫਡ ਸਾਰੀਏ ਨੂ ਮਾਰ ਦੇਣਾ
ਮੇਰੇ ਵੈਰਿਆ ਨੂ ਅੱਜ ਮੈਨੇ ਚਾਧਨਾ ਨੀ ਜਿਯੱਦਾ ਫਡ ਸਾਰੀਏ ਨੂ ਮਾਰ ਦੇਣਾ
ਮੂਹਰੇ ਵੇਖਣਾ ਨੀ ਅੱਜ ਮੈਨੇ ਦੱਬ ਦੇਣਾ ਕੋਡਾਫਡ ਸਾਰੀਏ ਨੂ ਮਾਰ ਦੇਣਾ
ਮੇਰੇ ਵੈਰਿਆ ਨੂ ਅੱਜ ਮੈਨੇ ਚਾਧਨਾ ਨੀ ਜਿਯੱਦਾ ਫਡ ਸਾਰੀਏ ਨੂ ਮਾਰ ਦੇਣਾ

Curiosità sulla canzone Maar Dena di Bohemia

Quando è stata rilasciata la canzone “Maar Dena” di Bohemia?
La canzone Maar Dena è stata rilasciata nel 2022, nell’album “I Am ICON”.

Canzoni più popolari di Bohemia

Altri artisti di Pop rock