Lak Da Hulara
ਸੋਹਣੀਏ ਤੇਰੇ ਲੱਕ ਦਾ ਹੁਲਾਰਾ
ਸੱਜਣਾ ਨੂੰ ਮਾਰ ਗਿਆ ਨੀ
ਸੁਣ ਹੀਰੀਏ ਤੇਰੇ ਲੱਕ ਦਾ ਹੁਲਾਰਾ
ਸੱਜਣਾ ਨੂੰ ਮਾਰ ਗਿਆ ਗਵਾਂਢੀਆਂ ਨੂੰ ਸਾੜ ਗਿਆ
ਵੈਰੀਆਂ ਤੋਂ ਜਿੱਤ ਗਿਆ ਪਰ ਤੇਰੇ ਅੱਗੇ ਹਾਰ ਗਿਆ
ਅੱਖੀਆਂ ਤੇ ਤੇਰੀਏ ਮੈਂ ਸਬ ਕੁਝ ਵਾਰ ਗਿਆ
ਰੱਬ ਤੇ ਚੜ੍ਹਿਆ ਹੁਣ ਆਰ ਗਿਆ ਆ ਪਾਰ ਗਿਆ
ਜਦੋਂ ਦਾ ਤੇਰੇ ਨਾ ਲਿਆ ਓਦੋ ਦਾ ਨੀ ਮੈਂ ਸਾਂਹ ਲਿਆ
ਲੋਕੀ ਮੈਨੂੰ ਕਹਿੰਦੇ ਦੇਖੋ ਇੰਨੇ ਕੁਜ ਖਾ ਲਿਆ
ਰਾਹਵਾਂ ਚ ਮੈਂ ਤੇਰੀਏ ਸਬ ਕੁਜ ਵਿਛਾਤਾ
ਮੰਨ ਜਾ ਸੋਣੀਏ ਸਾਰਾ ਜੱਗ ਮੈਂ ਮਨਾ ਲਿਆ
ਪੜ੍ਹ ਤੂੰ ਨੀ ਮੰਨੀ
ਲੱਕ ਜਿਵੇਂ ਲੰਬੋਰਘੀਨੀ
ਜ਼ੁਲਫ਼ਾਂ ਲੌਸ ਵੁਤੋਂ ਦੀ ਅੱਖਾਂ ਫੈਂਦੀ
ਸੋਹਣੀਏ ਦੇ ਦੰਦ ਜਿਵੇਂ ਹੀਰੇ ਮੋਤੀ
ਵੇ ਕੁੜੀ ਜਿਵੇਂ ਫਸ ਤੋਂ import ਕੀਤੀ
ਸੋਣੀਏ ਦਾ ਲੱਕ ਜਿਵੇਂ ਲੰਬੋਰਘੀਨੀ
ਜ਼ੁਲਫ਼ਾਂ ਲੌਸ ਵੁਤੋਂ ਦੀ ਅੱਖਾਂ ਫੈਂਦੀ
ਸੋਹਣੀਏ ਦੇ ਦੰਦ ਜਿਵੇਂ ਹੀਰੇ ਮੋਤੀ
ਬਈ ਕੁੜੀ ਜਿਵੇਂ Fashion TV ਵਿੱਚੋ ਕੱਢੀ ਹੁੰਦੀ ਇੰਨੀ
ਸੋਹਣੀਏ ਤੇਰੇ ਲੱਕ ਦਾ ਹੁਲਾਰਾ ਸੱਜਣਾ ਨੂੰ ਮਾਰ ਗਿਆ ਨੀ
ਸੁਣ ਹੀਰੀਏ ਤੇਰੇ ਲੱਕ ਦਾ ਹੁਲਾਰਾ
ਸੋਹਣੀਏ ਤੇਰੇ ਲੱਕ ਦਾ ਹੁਲਾਰਾ ਸੱਜਣਾ ਨੂੰ ਮਾਰ ਗਿਆ ਨੀ
ਸੋਹਣੀਏ ਤੇਰੇ ਲੱਕ ਦਾ ਹੁਲਾਰਾ
Yeah
ਮੇਰੀ ਦੁਆ ਸਾਡਾ ਹੱਸਦੀ ਦੇ ਦੰਦ ਗਿਣਨਾ ਤੇਰੇ
ਬਈ ਜਾ ਜਾਕੇ ਲੈ ਲਵੇ ਵੇ ਜਿਹੜੇ ਨਾਲ ਤੂੰ ਫਿਰੇ
ਖ਼ਫ਼ਾ ਨੀ ਮੈਂ ਕਿਸੇ ਨੂੰ ਸਤਾ ਕੇ ਕਦੀ ਖੁਸ਼ ਹੋਇਆ
ਨੀ ਤੇ ਕਦੇ ਕਿਸੇ ਨੂੰ ਹਾਸਾ ਕੇ ਕਦੇ ਖੁਦ ਰੋਇਆ ਨੀ ਮੈਂ
ਰਾਤੀ flight ਚ ਸੋਯਾ ਨੀ ਮੈਂ
ਸਾਡਾ ਤੇਰੀ ਯਾਦਾਂ ਚ ਖੋਇਆ ਜਿਵੇਂ
ਅਜੇ ਵੀ ਤੇਰੀ ਯਾਦਾਂ ਦੀ ਹਵਾਵਾਂ ਚ
ਉਡਾ ਮੇਰਾ ਜਹਾਜ਼ ਨਹੀਓ land ਹੋਇਆ ਜਿਵੇਂ
ਕਿਊ ! ਮੁਝੇ ਪਿਆਰ ਮੈਂ ਧੋਖਾ
ਕਿਊ ! ਤੁਝੇ ਕਿਸਨੇ ਰੋਕਾ
ਮੈਂ ! ਮੈਂ ਤੇਰੇ ਪਿਆਰ ਮੈਂ ਭੁੱਖਾ
ਪਿਆਸਾਂ ਪਾਸ ਤੂੰ ਆਜਾ ਜ਼ਰਾ ਸਾ
ਕਿਊ ! ਮੁਝੇ ਪਿਆਰ ਮੈਂ ਧੋਖਾ
ਕਿਊ ! ਤੁਝੇ ਕਿਸਨੇ ਰੋਕਾ
ਮੈਂ ! ਮੈਂ ਤੇਰੇ ਪਿਆਰ ਮੈਂ ਭੁੱਖਾ
ਪਿਆਸਾਂ ਪਾਸ ਤੂੰ ਆਜਾ ਜ਼ਰਾ ਸਾ
ਕਿਊ ! ਮੁਝੇ ਪਿਆਰ ਮੈਂ ਧੋਖਾ
ਕਿਊ ! ਤੁਝੇ ਕਿਸਨੇ ਰੋਕਾ
ਮੈਂ ! ਮੈਂ ਤੇਰੇ ਪਿਆਰ ਮੈਂ ਭੁੱਖਾ
ਪਿਆਸਾਂ ਪਾਸ ਤੂੰ ਆਜਾ ਜ਼ਰਾ ਸਾ
ਕਿਊ ! ਮੁਝੇ ਪਿਆਰ ਮੈਂ ਧੋਖਾ
ਕਿਊ ! ਤੁਝੇ ਕਿਸਨੇ ਰੋਕਾ
ਮੈਂ ! ਮੈਂ ਤੇਰੇ ਪਿਆਰ ਮੈਂ ਭੁੱਖਾ
ਪਿਆਸਾਂ ਪਾਸ ਤੂੰ ਆਜਾ ਜ਼ਰਾ ਸਾ